Faridkot Diary

  • Home
  • Faridkot Diary

Faridkot Diary 2007 ਫਰੀਦਕੋਟ ਡਾਇਰੀ ਫਿਰ 2017 ਤੋਂ ਯੂ ਟਿਊਬ ਤੇ ਪ?

16/06/2026

https://www.facebook.com/share/v/1axt83oExV/

50 ਸਾਲ ਬਾਦ ਹੁਣ ਪ੍ਰਦਮ ਸ਼੍ਰੀ ਲੈਕੇ ਪਰਤਿਆ ਫਰੀਦਕੋਟੀਆ, ਆਉ਼ਦਿਆਂ ਹੀ ਕਾਲਜ ਦੇ ਜਮਾਤੀਆਂ ਨੇ ਪਲਕਾਂ `ਤੇ ਬਿਠਾਇਆ

07/05/2026

Vai Punjab Diary News

26/04/2026

https://www.facebook.com/share/v/1CkxXKvgqA/

ਗੱਡੀ `ਚ ਬੈਠੇ ਬੈਠੇ ਨੇਤਾ ਨੇ ਝਾੜੂ ਵਾਲਿਆਂ ਨੂੰ ਦਿੱਤੀ ਮੁਫਤ ਸਲਾਹ ਕਿ ਥੋੜੇ ਜੇ ਦਿਨ ਰੁਕ ਜੋ ਕੱਠਿਆਂ ਦੇ ਫੂਕ ਲਿਓ, ਹਾਲੇ ਲਾਈਨ ਬੜੀ ਵੱਡੀ ਆ

ਹੋਰ ਵਿਸਥਾਰ ਲਈ facebook ਤੇ ਪੰਜਾਬ ਡਾਇਰੀ ਨਿਊਜ਼ ਚੈਨਲ ਦੇਖੋ
09/04/2026

ਹੋਰ ਵਿਸਥਾਰ ਲਈ facebook ਤੇ ਪੰਜਾਬ ਡਾਇਰੀ ਨਿਊਜ਼ ਚੈਨਲ ਦੇਖੋ

08/04/2026

ਫਰੀਦਕੋਟ ਦੇ ਖੋਖਰਾਂ ਵਾਲੇ ਮਹੱਲੇ ਦਾ ਨੌਜਵਾਨ ਪੁਲਿਸ ਨੇ ਪਿਸਤੌਲ ਤੇ ਕਾਰਤੂਸ ਸਮੇਤ ਕੀਤਾ ਗ੍ਰਿਫਤਾਰ, ਇਕ ਹੋਰ ਨਾਮਜਦ... ਪੰਜਾਬ ਡਾਇਰੀ। ਬਲਵਿੰਦਰ ਹਾਲੀ... ਫਰੀਦਕੋਟ ਪੁਲਿਸ ਨੇ ਇੱਥੋਂ ਦੇ ਮੁਹੱਲਾ ਖੋਖਰਾ ਨਾਲ ਸੰਬੰਧਿਤ ਇੱਕ ਨੌਜਵਾਨ ਨੂੰ ਪਿਸਤੌਲ ਅਤੇ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ ਹੈ, ਇਸ ਮਾਮਲੇ ਵਿੱਚ ਫ਼ਰੀਦਕੋਟ ਦੇ ਹੀ ਇਕ ਹੋਰ ਨੌਜਵਾਨ ਨੂੰ ਵੀ ਕੇਸ ਵਿੱਚ ਨਾਮਜਦ ਕੀਤਾ ਗਿਆ ਹੈ। ਸੀਆਈਏ ਸਟਾਫ ਫਰੀਦਕੋਟ ਦੇ ਇੰਚਾਰਜ ਇੰਸ ਅਮਰਿੰਦਰ ਸਿੰਘ ਨੇ ਦੱਸਿਆ ਕਿ ਇੱਥੋਂ ਦੀ ਵੀਰੇਵਾਲਾ ਰੋਡ ਤੇ ਪੁਲਿਸ ਨੇ ਮਹੱਲਾ ਖੋਖਰਾਂ ਦੇ ਰਾਜਵੀਰ ਸਿੰਘ ਦੀਪਕ ਨੂੰ ਪਿਸਤੌਲ ਤੇ ਕਾਰਤੂਸ ਸਮੇਤ ਗ੍ਰਫਤਾਰ ਕੀਤਾ ਹੈ ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਸੇਠੀਆਂ ਮੁਹੱਲੇ ਦੇ ਇਕ ਹੋਰ ਨੌਜਵਾਨ ਯੋਗੇਸ਼ ਮੋਂਗਾ ਉਰਫ ਸ਼ਿਵਮ ਨੂੰ ਵੀ ਨਾਮਜਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਪਿਸਤੌਲ ਦੀ ਬਰਾਮਦਗੀ ਉਪਰੰਤ ਫਰੀਦਕੋਟ ਪੁਲਿਸ ਨੇ 37 ਦਿਨਾਂ ਵਿੱਚ ਇਹ 10@ਵਾਂ ਪਿਸਤੌਲ ਬਰਾਮਦ ਕੀਤਾ ਹੈ ਤੇ ਇਹਨਾਂ ਪਿਸਤੌਲਾਂ ਦੇ ਬਰਾਮਦ ਹੋਣ ਕਰਕੇ ਕਈ ਵਾਰਦਾਤਾਂ ਟਲ ਗਈਆਂ ਹਨ।

ਹੋਰ ਡੇਟੇਲ ਵਾਸਤੇ punjab diary news channel dekho
08/04/2026

ਹੋਰ ਡੇਟੇਲ ਵਾਸਤੇ punjab diary news channel dekho

01/04/2026

ਕਲਕੱਤਾਂ ਤੋਂ ਆਇਆ ਬੰਗਾਲ ਦਾ ਖੱਦਰ ਲੈ ਕੇ ਕਸ਼ੋਰ ਘੋਸ਼

Address


Alerts

Be the first to know and let us send you an email when Faridkot Diary posts news and promotions. Your email address will not be used for any other purpose, and you can unsubscribe at any time.

Contact The Business

Send a message to Faridkot Diary:

Shortcuts

  • Want your business to be the top-listed Media Company?

Share