Punjab News Diary

  • Home
  • Punjab News Diary

Punjab News Diary 2007 ਫਰੀਦਕੋਟ ਡਾਇਰੀ ਫਿਰ 2017 ਤੋਂ ਯੂ ਟਿਊਬ ਤੇ ਪ?

13/06/2025

ਹੁਣੇ ਹੁਣੇ ਆਈ ਵੱਡੀ ਖਬਰ। ਪ੍ਰਵਾਸੀ ਭਾਰਤੀ ਨੇ ਨਹਿਰ ਵਿੱਚ ਛਾਲ ਮਾਰ ਕੇ ਜੀਵਨ ਲੀਲਾ ਕੀਤੀ ਸਮਾਪਤ
ਪੰਜਾਬ ਡਾਇਰੀ। ਬਲਵਿੰਦਰ ਹਾਲੀ
ਫਰੀਦਕੋਟ ਦੀ ਸਰਹੰਦ ਨਹਿਰ ਵਿੱਚ ਅੱਜ ਸਵੇਰੇ ਸਵੇਰੇ ਇੱਕ ਪ੍ਰਵਾਸੀ ਭਾਰਤੀ ਨੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਪ੍ਰਵਾਸੀ ਭਾਰਤੀ ਦੀ ਪਛਾਣ ਅਨਿਲ ਕੁਮਾਰ ਵਾਸੀ ਸੰਗਰੂਰ ਵਜੋਂ ਹੋਈ ਹੈ ਜੋ ਕਿ ਇੱਥੇ ਆਪਣੀ ਰਿਸ਼ਤੇਦਾਰੀ ਦੇ ਵਿੱਚ ਆਇਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਪਿਛਲੇ ਕਾਫੀ ਅਰਸੇ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਸੀ।

13/06/2025

ਹੁਣੇ ਹੁਣੇ ਆਈ ਵੱਡੀ ਖਬਰ । ਸੋਸ਼ਲ ਮੀਡੀਆ ਤੇ ਮਸ਼ਹੂਰ ਕਮਲ ਕੌਰ ਦੀ ਲਾਸ਼ ਗੱਡੀ ਵਿੱਚੋਂ ਮਿਲੀ
ਪੰਜਾਬ ਡਾਇਰੀ ।ਬਲਵਿੰਦਰ ਹਾਲੀ
ਸੋਸ਼ਲ ਮੀਡੀਆ ਇੰਸਟਾਗਰਾਮ ਅਤੇ ਫੇਸਬੁੱਕ ਤੇ ਮਸ਼ਹੂਰ ਔਰਤ ਕਮਲ ਕੌਰ ਦੀ ਲਾਸ਼ ਅੱਜ ਆਦੇਸ਼ ਹਸਪਤਾਲ ਬਠਿੰਡਾ ਦੀ ਪਾਰਕਿੰਗ ਵਿੱਚ ਖੜੀ ਕਾਰ ਵਿੱਚੋਂ ਮਿਲੀ ਹੈ। ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਹਾਲੇ ਤੱਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

13/06/2025

ਫੋਟੋਗ੍ਰਾਫਰਾਂ ਦਾ ਸਲਾਨਾ ਸਮਾਗਮ 16 ਅਤੇ 17 ਅਗਸਤ ਨੂੰ ਮੁੱਲਾਂਪੁਰ ਵਿਖੇ
ਪੰਜਾਬ ਡਾਇਰੀ। ਬਲਵਿੰਦਰ ਹਾਲੀ
ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਫਰੀਦਕੋਟ ਦੀ ਅਹਿਮ ਮੀਟਿੰਗ ਪ੍ਰਧਾਨ ਤਰਸੇਮ ਲਾਲ ਸੇਮਾ ਦੀ ਪ੍ਰਧਾਨਗੀ ਹੇਠ ਫਰੀਦਕੋਟ ਵਿਖੇ ਹੋਈ । ਮੀਟਿੰਗ ਵਿੱਚ ਵੈਸਟ ਜੋਨ ਦੇ ਸੂਬਾ ਸਹਾਇਕ ਸਕੱਤਰ ਜਸਵਿੰਦਰ ਸਿੰਘ ਸੰਧੂ ਅਤੇ ਵੈਸਟ ਜੋਨ ਪੀ.ਪੀ. ਏ ਜ਼ਿਲ੍ਹਾ ਪ੍ਰਧਾਨ ਰਮੇਸ਼ ਕੁਮਾਰ ਬਿੱਟੂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਮੀਟਿੰਗ ਵਿੱਚ ਪੰਜਾਬ ਫੋਟੋਗ੍ਰਾਫਰਜ਼ ਵੱਲੋਂ 16 ਤੇ 17 ਅਗਸਤ 2025 ਨੂੰ ਮੁੱਲਾਂਪੁਰ ਲੁਧਿਆਣੇ ਵਿਖੇ ਕਰਵਾਏ ਜਾ ਰਹੇ ਚੌਥੇ ਦੋ ਦਿਨਾਂ ਸਲਾਨਾ ਪੰਜਾਬ ਫੋਟੋ ਫੇਅਰ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਸਮੂਹ ਫੋਟੋਗ੍ਰਾਫਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਮੇਂ ਵਿੱਚੋਂ ਸਮਾਂ ਕੱਢ ਕੇ ਇਸ ਵਿਸ਼ਾਲ ਫੋਟੋ ਮੇਲੇ ਵਿੱਚ ਜਰੂਰ ਸ਼ਿਰਕਤ ਕਰਨ। ਇਸ ਮੌਕੇ ਤੇ ਜਗਜੀਵਨ ਸਿੰਘ ਸੰਤੋਸ਼ ਕੁਮਾਰ ਸੋਨੂ ਜੈਨ ਵਿੱਕੀ ਮੌਗਾ ਬਲਰਾਜ ਸਿੰਘ ਪਾਲੀ ਰੋਬਨ ਕੱਕੜ ਰਾਜਵੀਰ ਸਿੰਘ ਰਾਜਵਿੰਦਰ ਸਿੰਘ ਧਰਮਪਾਲ ਨਛੱਤਰ ਸਿੰਘ ਜਗਰਾਜ ਸਿੰਘ ਰੁਮਾਣਾ ਗੁਰਸੇਵਕ ਸਿੰਘ ਬਲਜਿੰਦਰ ਸਿੰਘ ਗੁਰਪ੍ਰੀਤ ਪੁਰਬਾ ਹਾਜ਼ਰ ਸਨ।

13/06/2025
13/06/2025
13/06/2025
13/06/2025

ਵੱਡੀ ਖਬਰ। ਕਮਲ ਕੌਰ ਕਤਲ ਮਾਮਲੇ ਵਿੱਚ ਬਠਿੰਡਾ ਪੁਲਿਸ ਦਾ ਅਹਿਮ ਖੁਲਾਸਾ। ਗਲਾ ਘੁੱਟ ਕੇ ਕੀਤਾ ਗਿਆ ਕਤਲ
ਪੰਜਾਬ ਡਾਇਰੀ । ਬਲਵਿੰਦਰ ਹਾਲੀ
ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਮਸ਼ਹੂਰ ਹੋਈ ਕਮਲ ਕੌਰ ਦੇ ਮਾਮਲੇ ਵਿੱਚ ਅੱਜ ਬਠਿੰਡਾ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਐਸਐਸਪੀ ਸ੍ਰੀਮਤੀ ਅਵਨੀਤ ਕੋਂਡਲ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਕਮਲ ਕੌਰ ਨੂੰ ਪ੍ਰਮੋਸ਼ਨ ਦੇ ਬਹਾਨੇ ਨਾਲ ਬਠਿੰਡਾ ਬੁਲਾਇਆ ਗਿਆ ਅਤੇ ਫਿਰ ਇੱਥੇ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਪੁਲਿਸ ਨੇ ਕਤਲ ਕਰਨ ਵਾਲੇ ਦੋ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਕਿ ਭਾਈ ਅੰਮ੍ਰਿਤ ਪਾਲ ਸਿੰਘ ਮਹਿਰੋਂ ਦੀ ਗਿਰਫਤਾਰੀ ਲਈ ਪੁਲਿਸ ਚਾਰਾਜੋਈ ਕਰ ਰਹੀ ਹੈ।

04/06/2025

https://www.facebook.com/share/v/1B2TKDCXRz/

ਨਸ਼ਾ ਤਸਕਰਾਂ ਦੇ ਜੀਪੀਐਸ ਲਾਉਣਾ ਸਿਰਫ ਛੋਛਾ ?
ਜੀਪੀਐਸ ਲੱਗਣ ਨਾਲ ਤਸਕਰ ਛੱਡ ਦੇਣਗੇ ਨਸ਼ਾ ਵੇਚਣਾ ?

27/05/2025

https://www.facebook.com/share/v/16CYEWjRJJ/

ਡਿਜੀਟਲ ਪਹਿਰੇ ਹੇਠ ਪੰਜਾਬ ਦਾ ਪਹਿਲਾ ਪਿੰਡ ਢਿਲਵਾਂ
ਪਹਿਲੇ ਦਿਨ ਹੀ ਨੱਪੇ ਗਏ ਵਾਰਦਾਤ ਦੀ ਸਕੀਮ ਕਰਦੇ ਪਿੰਡ ਦੇ ਮੁੰਡੇ

27/05/2025

https://www.facebook.com/share/v/1FkyM6yynM/

ਫਰੀਦਕੋਟ ਵਿੱਚ ਲੰਘੀ ਰਾਤ ਫਿਰ ਚੋਰੀਆਂ, ਚੋਰਾਂ ਨੇ ਕੱਲ ਵਾਲੀ ਮਾਰਕੀਟ ਨੂੰ ਹੀ ਬਣਾਇਆ ਅੱਜ ਦੋਬਾਰਾ ਨਿਸ਼ਾਨਾ

21/05/2025

https://www.facebook.com/share/v/1S8jWnNGrJ/

ਫਰੀਦਕੋਟ ਪੁਲਿਸ ਦੀ ਚੌਕਸੀ ਨੇ ਟਾਲੀ ਵੱਡੀ ਵਾਰਦਾਤ
ਗੈਂਗਸਟਰ ਅਰਸ਼ ਡੱਲਾ ਦੇ ਸਾਥੀ ਹਥਿਆਰਾਂ ਸਮੇਤ ਗ੍ਰਿਫਤਾਰ

26/12/2024

https://www.facebook.com/share/v/1Doo8HWnAc/

ਫਰੀਦਕੋਟ ਵਿੱਚ ਇੱਕ ਚੌਕ ਕੀਤਾ ਛੋਟੇ ਸ਼ਾਹਿਬਜਾਦਿਆਂ ਨੂੰ ਸਮਰਪਿਤ
ਨੀਂਹਾਂ ਵਿੱਚ ਖੜ੍ਹੇ ਦਸਮ ਪਿਤਾ ਦੇ ਬੱਚਿਆਂ ਦੀ ਤਸਵੀਰ ਲੋਕਾਂ ਨੂੰ ਕਰ ਰਹੀ ਆ ਭਾਵੁਕ ਅਤੇ ਜਾਗਰੂਕ

Address


Alerts

Be the first to know and let us send you an email when Punjab News Diary posts news and promotions. Your email address will not be used for any other purpose, and you can unsubscribe at any time.

Contact The Business

Send a message to Punjab News Diary:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share