Kabaddi HiFi

Kabaddi HiFi 24×4 active
Kabaddi update

14/03/2025
15/12/2024

ਬਾਜ਼ੂ ਬੈਂਕਾਂ ਦਾ 855 ਟਰੈਕਟਰ ਨਾਲ ਸਨਮਾਨਿਤ ਕੀਤਾ ਗਿਆ ਬਹੁਤ ਬਹੁਤ ਮੁਬਾਰਕਾਂ

13/12/2024

mahian wala vs joga wala | ਆ ਮੈਂਚ ਨੇ ਰਾਤ ਸਮਾਲਸਰ ਚੋ ਅੱਗ ਕੱਢਤੀ

13/12/2024

#ਸੂਸਕ ਵਾਲੇ ਨੇ ਵੀ ਅੱਜ #ਸਮਾਲਸਰ ਦੇ ਕਬੱਡੀ ਕੱਪ ਤੇ ਪੂਰੀ ਬਹਿਜਾ ਬਹਿਜਾ ਕਰਵਾ ਦਿੱਤੀ 💪

12/12/2024

ਮਾੜੀ ਗੱਲ ਯਾਰ ਕਮੇਟੀ ਲਈ ਇਹਨਾ ਵਿੱਚੋ ਪਾਲਾ ਦੁੱਲਾ ਬਣਨਾ ਮੌਕਾ ਦਿਆ ਕਰੋ ਬੱਚਿਆ ਨੂੰ ਜਿਹੜੇ ਰੱਜੇ ਉਹਨੇ ਦੇ ਉੱਤੇ 50-50 ਲੱਖ ਲਾਈ ਜਾਦੇ ਜੋ ਰੇਡਾ ਤੇ ਹੀ ਕੀ ਗੱਲ ਬੱਚੇ ਨੀ ਅੱਗੇ ਆ ਸਕਦੇ 👏⭐️⭐️⭐️⭐️

12/12/2024

ਫਾਈਨਲ ਰਿਜਲਟ 👉 ਆਲ ਓਪਨ ਕਬੱਡੀ ਕਲੱਬਾਂ
🙏 ਸਵ: ਮਨੀ ਗਿੱਲ ਕੁਲਾਰ ਦੀ ਯਾਦ ਨੂੰ ਸਮਰਪਿਤ 🙏
ਪਿੰਡ 👉 ਪਾਜੀਆਂ ( ਕਪੂਰਥਲਾ )
ਮਿਤੀ 👉 11 ਦਸੰਬਰ 2024 ਦਿਨ ਬੁੱਧਵਾਰ

ਪਹਿਲਾ ਸਥਾਨ 💪 ਬਾਬਾ ਸਿਧਾਣਾ ਕਲੱਬ, ਕੋਹਾਲਾ ( 31 ਅੰਕ )
ਦੂਸਰਾ ਸਥਾਨ ✌️ ਬਾਬਾ ਫੰਗੂੜਾ ਕਲੱਬ, ਪੱਤੜ ਕਲਾਂ ( 21.5 ਅੰਕ )

ਬੈਸਟ ਰੇਡਰ 💪 ਜਸਕਰਨ ਬਾਜਵਾਂ ਕਲਾਂ ( 07 ਰੇਡਾਂ - 07 ਅੰਕ )
ਬੈਸਟ ਜਾਫੀ 💪 ਬੁੱਗਾ ਮੱਲੀਆਂ ( 10 ਕੋਸ਼ਿਸ਼ਾਂ - 05 ਜੱਫੇ )

ਟੀਮ - ( ਕੋਹਾਲਾ ) 👉 ਬੁੱਗਾ ਮੱਲੀਆਂ, ਇੰਦੂ ਰੁੜਕਾ, ਚਾਂਗਲੀ ਸ਼ਰਮਾ ਬੜਾਪਿੰਡ, ਜਸਕਰਨ ਬਾਜਵਾਂ ਕਲਾਂ, ਕਿੰਦਾ ਟਿੱਬਾ, ਮਿਲਨ ਕਾਲਾ ਸੰਘਿਆਂ, ਗਿੰਦਾ ਪਰਸਰਾਮਪੁਰ, ਮਿਲਖਾ ਦੇਸਲਾਂ, ਗੁੰਨੂੰ ਬੜਾਪਿੰਡ, ਬਲਜਿੰਦਰ ਬਾੜਾ ਸਿੱਧਪੁਰ, ਹੈਰੀ ਟਿੱਬਾ ਆਦਿ ( ਕੋਚ - ਕਮਲਜੀਤ ਜੰਡ ਕੋਹਾਲਾ )

ਟੀਮ - ( ਪੱਤੜ ਕਲਾਂ ) 👉 ਸੱਤੂ ਸ਼ੇਰਪੁਰ ਦੋਨਾਂ, ਸਤਨਾਮ ਸੁਰਖਪੁਰ, ਪਿੰਦਾ ਸੱਜਣਵਾਲ, ਲੰਬੜ ਮਲਸੀਆਂ, ਮੁੰਨਾ ਖੋਜੇਵਾਲ, ਗੁਰਸੇਵਕ ਸੁਰਖਪੁਰ, ਇੰਦਰ ਨੱਲ੍ਹਮਾਣਕ, ਅੰਗਦ ਪਰਮਜੀਤਪੁਰ, ਲੰਬੜ ਤਲਵੰਡੀ ਚੌਧਰੀਆਂ, ਸੁੱਖਾ ਲੱਖਣ ਕਲਾਂ, ਗੱਗੀ ਪੱਤੜ ਕਲਾਂ ਆਦਿ ( ਕੋਚ - ਬਖਸ਼ੀਸ਼ ਪੱਤੜ‌ )

ਕੁਮੈਂਟੇਟਰ 🎙️ ਗੁਰਦੇਵ ਮਿੱਠਾ ਦਰੀਏਵਾਲ, ਬਿੱਟੂ ਬਿਹਾਰੀਪੁਰ, ਸੋਢੀ ਟਿੱਬਾ, ਅਮਨ ਚਿੱਟੀ, ਸ਼ਰਨਾ ਮੰਗੂਪੁਰ, ਛੋਟਾ ਅਲੀ ਪੱਤੜ, ਸਾਬੀ ਥਿਗਲੀ ਆਦਿ

ਰੈਫਰੀ 👉 ਤਰਲੋਕ ਸਿੰਘ ਮੱਲ੍ਹੀ, ਰਾਣਾ ਬਨਵਾਲੀਪੁਰ, ਸੁਮਿਤਰ ਸਿੰਘ ਡਡਵਿੰਡੀ, ਬਿੱਟੂ ਨਿਮਾਜੀਪੁਰ, ਪਰਮਜੀਤ ਸਿੰਘ ਟਿੱਬਾ ਆਦਿ
ਸਕੋਰਰ ✍️ ਗੁਰਪ੍ਰੀਤ ਮੁੰਡੀ ਸ਼ਹਿਰੀਆਂ
ਹੂਟਰ + ਬੈਰੀਕੇਟ 📢 ਦੇਵ ਗਿੱਲ ਕੁਲਾਰ ਬੈਰੀਕੇਟ
ਲਾਈਵ 📲 KABADDI4EVER / YOUTUBE
ਗਰਾਂਊਂਡ ਦੀ ਸੇਵਾ 👉 ਸਾਜਨ ਬਿਆਸ ਪਿੰਡ, ਗੁਰਮੀਤ ਡੋਗਰਾਂਵਾਲ ਆਦਿ

ਐਡਮਿਨ ✍️ Gurpreet Mand
ਅਪਡੇਟ ✍️ Kabaddi Mehkma ਕਬੱਡੀ ਮੈਹਕਮਾ

ਇਹੋ ਜਿਹੀਆਂ ਹੋਰ ਅਪਡੇਟਾਂ ਦੇਖਣ ਲਈ ਸਾਡੇ ਪੇਜ ਨੂੰ ਲਾਈਕ ਫੋਲੋ ਜ਼ਰੂਰ ਕਰਿਓ,, ਅਤੇ ਇੰਸਟਾਗ੍ਰਾਮ ਤੇ ਵੀ ਨੂੰ ਜ਼ਰੂਰ Follow ਕਰੋ। ਧੰਨਵਾਦ ਜੀ 🙏🙏

09/03/2024

ਅੱਜ ਦੇਖੋ ਖੁਸੀ ਨੇ ਕਿਤੇ ਨਵੇਂ ਐਕਸਨ - ਚੱਕਰਾਂਮ ਸਿੰਘ ਵਾਲਾ ( ਬਠਿੰਡਾ) ਕਬੱਡੀ ਕੱਪ

Celebrating my 4th year on Facebook. Thank you for your continuing support. I could never have made it without you. 🙏🤗🎉
09/03/2024

Celebrating my 4th year on Facebook. Thank you for your continuing support. I could never have made it without you. 🙏🤗🎉

23/01/2024

Shakarpur VS Bahuakbarpur - Dugal Patiala Kabaddi cup 23-1-2024 | ਆ ਭਾਲਦੇ ਸੀ ਲੋਕ ਅੱਜ ਸੁਪਰਸਟਾਰ ਭਿੜ ਗਏ ਓਏ | ਲੋਕਾਂ ਦੀਆਂ ਚੀਕਾਂ ਦੱਸਦੀਆਂ ਮੈਚ ਕਿੰਨਾ ਕੁਝ ਤਕੜਾ | ਸਿਰਾਂ ਹੋ ਗਿਆ

23/01/2024
22/12/2023

ਪਹਿਲਾਂ ਅੰਨੂ ਬੁੱਢਾ ਥੇਹ ਵਾਲਾ ਮਾਰਦਾ ਸੀ ਥਾਪੀਆਂ ਬਾਅਦ ਚੋ ਹੈਰੀ ਦਾਰਾਪੁਰ ਨੇ ਮੋਰਤੀ ਭਾਜੀ / Live Kabaddi Kabaddi HiFi

21/12/2023

21 ਦਸੰਬਰ 2023 ਨੂੰ
ਕਬੱਡੀ ਖਿਡਾਰੀ ਗੁਰਵਿੰਦਰ ਸੀਚੇਵਾਲ ਵਾਲੇ ਵੀਰ
ਦਾ ਨੱਥੂਚੱਕ ਕਬੱਡੀ ਕੱਪ ਤੇ ਸੈਮੀਫਾਈਨਲ ਮੈਚ ਦੌਰਾਣ
ਲੱਤ ਟੁੱਟ ਗਈ ਆ। ਸਾਰੇ ਭਰਾਵਾਂ ਨੂੰ ਹੱਥ ਜੋੜ ਕੇ
ਬੇਨਤੀ ਹੈ ਕਿ ਵੱਧ ਤੋਂ ਵੱਧ ਭਰਾ ਦੀ ਸਹਾਇਤਾ ਕਰੋ।
ਜਿੰਨੀ ਵੀ ਹੋ ਸਕੇ । ਬਹੁਤ ਬਹੁਤ ਧੰਨਵਾਦ ।
ਕਬੱਡੀ ਪ੍ਰਮੋਟਰਾਂ ਅਤੇ ਕਬੱਡੀ ਟੂਰਨਾਂਮੈਂਟ ਕਮੇਟੀਆਂ
ਨੂੰ ਬੇਨਤੀਆਂ ਕੀ ਵੀਰ ਦੀ ਹੋਰ ਵੱਧ ਤੋ ਵੱਧ ਮਦਦ
ਕੀਤੀ ਜਾਵੇ।

Address


Telephone

+918437798564

Website

Alerts

Be the first to know and let us send you an email when Kabaddi HiFi posts news and promotions. Your email address will not be used for any other purpose, and you can unsubscribe at any time.

Contact The Business

Send a message to Kabaddi HiFi:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share