19/06/2025
ਸ਼੍ਰੀ ਅਮਰਨਾਥ ਯਾਤਰਾ ਲਈ ਅਜਨਾਲਾ ਤੋਂ 14ਵੀ ਰਾਸ਼ਨ ਸਮੱਗਰੀ ਰਵਾਨਾ
ਪਹਿਲਗਾਮ ਅਟੈਕ ਨੂੰ ਭੁੱਲ ਲੋਕ ਯਾਤਰਾ ਵਿਚ ਹੋਣ ਸ਼ਾਮਲ : ਪ੍ਰਧਾਨ ਨੀਰਜ ਲੱਕੀ
ਬਾਲਟਾਲ ਅਤੇ ਪੰਚਤਰਨੀ ਚ ਚਲੇਗਾ ਸ਼ਿਵ ਭੰਡਾਰਾ
ਭਗਵਾਨ ਸ਼ਿਵ ਸ਼ੰਕਰ ਭੋਲੇਨਾਥ ਜੀ ਦੇ ਪ੍ਰਸਿੱਧ ਧਾਰਮਿਕ ਸਥਾਨ ਸ੍ਰੀ ਅਮਰਨਾਥ ਵਿਖੇ ਅਜਨਾਲਾ ਤੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 14ਵਾਂ ਸਾਲਾਨਾ ਲੰਗਰ ਭੰਡਾਰਾ ਸਮਗਰੀ ਦੇ ਟਰੱਕਾਂ ਨੂੰ ਸ਼ਿਵ ਪਰਿਵਾਰ ਲੰਗਰ ਭੰਡਾਰਾ ਕਮੇਟੀ ਅਜਨਾਲਾ ਵੱਲੋ ਸਮੂਹ ਹਿੰਦੂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਧਾਰਮਿਕ ਰਸਮਾਂ ਰਿਵਾਜਾਂ ਅਨੁਸਾਰ ਰਵਾਨਾ ਕੀਤਾ ਗਿਆ।