Native Punjab

  • Home
  • Native Punjab

Native Punjab We have been born to raise voice against human rights violations. [email protected] We only give importance to the journalist and the reader.

'ਨੇਟਿਵ ਪੰਜਾਬ' ਤੁਹਾਡੀ ਆਪਣੀ ਆਵਾਜ਼ ਹੈ, ਦੁਨੀਆ ਭਰ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਖਿਲਾਫ ਅਵਾਜ਼ ਬੁਲੰਦ ਕਰਨ ਲਈ 'ਨੇਟਿਵ ਪੰਜਾਬ' ਦੀ ਪਹਿਲ ਰਹੇਗੀ। ਪੰਜਾਬ ਤੇ ਪੰਜਾਬੀਆਂ ਦੇ ਅਧਿਕਾਰਾਂ, ਸਿਆਸਤ, ਧਰਮ, ਆਰਥਿਕਤਾ ਨਾਲ ਜੁੜੀ ਹਰ ਖਬਰ ਦਿਖਾਉਣ ਲਈ ਵੀ 'ਨੇਟਿਵ ਪੰਜਾਬ' ਵਚਨਬੱਧ ਹੈ। ਇਹ ਬਿਨਾਂ ਸਿਆਸੀ ਏਕਾਧਿਕਾਰ (Political Ownership) ਤੋਂ ਖਬਰਾਂ ਦਾ ਨਿਰਪੱਖ ਅਤੇ ਸੱਚਾ ਅਦਾਰਾ ਹੈ ਅਤੇ ਰਹੇਗਾ। ਤੁਹਾਡੇ ਭਰੋਸੇ ਸਦਕਾ ਅਸੀਂ ਹਰ ਖਬਰ ਦੀ ਤਹਿ ਤੱਕ ਜਾ ਕੇ ਪੇਸ਼ੇਵਰਾਨਾ ਤਰੀਕੇ ਨਾਲ ਪ

ੇਸ਼ਕਾਰੀ ਕਰਨ ਲਈ ਯਤਨਸ਼ੀਲ ਹਾਂ। ਪੱਤਰਕਾਰੀ ਪੇਸ਼ੇ ਵਿੱਚ ਵਪਾਰਿਕ ਲਾਹੇ ਤੋਂ ਗਲਤ, ਝੂਠੀਆਂ ਤੇ ਦਬਾਅ ਭਰਪੂਰ ਖਬਰਾਂ ਦੇ ਰੁਝਾਨ ਤੋਂ ਪਰੇ ਅਸੀਂ ਸਿਰਫ ਮਿਹਨਤ, ਭਰੋਸੇ ਅਤੇ ਪਾਠਕਾਂ/ਦਰਸ਼ਕਾਂ ਦੇ ਸਹਿਯੋਗ ਨਾਲ ਚੰਗਾ ਕੰਮ ਕਰਨ ਲਈ ਤਤਪਰ ਹਾਂ। ਸਾਡੀ ਆਪਣੇ ਦਰਸ਼ਕਾਂ ਅਤੇ ਪਾਠਕਾਂ ਨੂੰ ਗੁਜ਼ਾਰਿਸ਼ ਹੈ ਸਾਨੂੰ ਸੁਣੋ ਅਤੇ ਹੋਰ ਚੰਗਾ ਕਰਨ ਲਈ ਸਲਾਹ ਜ਼ਰੂਰ ਦਿਉ|

The NATIVE PUNJAB is a voice of Humanity. We are free from political ownership. We pledge for not to broadcast fake news. Digitally Managed By - RANA BAMRAH TEAM
[email protected]

*➡️ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਫਾਜਿਲਕਾ ਪੁਲਿਸ ਦਾ ਨਸ਼ਾ ਤਸਕਰੀ ਤੇ ਵੱਡਾ ਐਕਸ਼ਨ।**➡️ ਥਾਣਾ ਸਦਰ ਫਾਜਿਲਕਾ ਦੀ ਟੀਮ ਵੱਲੋਂ ਨਾਕਾਬੰਦੀ...
24/05/2025

*➡️ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਫਾਜਿਲਕਾ ਪੁਲਿਸ ਦਾ ਨਸ਼ਾ ਤਸਕਰੀ ਤੇ ਵੱਡਾ ਐਕਸ਼ਨ।*
*➡️ ਥਾਣਾ ਸਦਰ ਫਾਜਿਲਕਾ ਦੀ ਟੀਮ ਵੱਲੋਂ ਨਾਕਾਬੰਦੀ ਦੌਰਾਨ 02 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ 1 ਕਿਲੋ 25 ਗਰਾਮ ਹੈਰੋਇਨ ਕੀਤੀ ਬਰਾਮਦ।*

ਫਾਜ਼ਿਲਕਾ: 24 ਮਈ 2025

ਸ੍ਰੀ ਗੌਰਵ ਯਾਦਵ ਆਈ.ਪੀ.ਐਸ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਸ੍ਰੀ ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ, ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਫਿਰੋਜਪੁਰ ਰੇਂਜ, ਫਿਰੋਜਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਅਤੇ ਸ੍ਰੀ ਵਰਿੰਦਰ ਸਿੰਘ ਬਰਾੜ ਸੀਨੀਅਰ ਕਪਤਾਨ ਪੁਲਿਸ, ਫਾਜਿਲਕਾ ਜੀ ਦੀ ਅਗਵਾਈ ਹੇਠ ਫਾਜਿਲਕਾ ਪੁਲਿਸ ਵੱਲੋਂ ਹਰੇਕ ਤਰਾਂ ਦੇ ਨਸ਼ਿਆਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।

ਇਸੇ ਮੁਹਿੰਮ ਦੇ ਤਹਿਤ ਸਬ ਇੰਸਪੈਕਟਰ ਹਰਦੇਵ ਸਿੰਘ ਮੁੱਖ ਅਫਸਰ ਥਾਣਾ ਸਦਰ ਫਾਜਿਲਕਾ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਦੌਰਾਨ 02 ਨਸ਼ਾ ਤਸਕਰਾਂ ਨੂੰ ਮੋਟਰਸਾਈਕਲ ਸਮੇਤ ਕਾਬੂ ਕਰਕੇ ਉਹਨਾਂ ਪਾਸੋਂ 01 ਕਿਲੋ 25 ਗਰਾਮ ਹੈਰੋਇਨ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ।

ਮਿਤੀ 23-05-2025 ਨੂੰ ਸਬ ਇੰਸਪੈਕਟਰ ਹਰਦੇਵ ਸਿੰਘ ਮੁੱਖ ਅਫਸਰ ਥਾਣਾ ਸਦਰ ਫਾਜਿਲਕਾ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਮੰਗਲ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਪਿੰਡ ਜੱਟਵਾਲੀ ਤੋਂ ਪਿੰਡ ਰਾਣਾ ਨੂੰ ਜਾਂਦੀ ਸੜਕ ਪਰ ਸ਼ੈਲਰਾਂ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਤਾਂ ਪਿੰਡ ਜੱਟਵਾਲੀ ਸਾਈਡ ਤੋਂ ਰਾਣਾ ਨੂੰ ਜਾਂਦਾ ਇੱਕ ਮੋਟਰ ਸਾਈਕਲ ਦਿਖਾਈ ਦਿੱਤਾ, ਜਿਸਤੇ ਦੋ ਵਿਅਕਤੀ ਸਵਾਰ ਸਨ। ਪੁਲਿਸ ਪਾਰਟੀ ਨੇ ਸ਼ੱਕ ਦੇ ਅਧਾਰ ਤੇ ਮੋਟਰ ਸਾਈਕਲ ਸਵਾਰਾਂ ਨੂੰ ਚੈਕ ਕੀਤਾ ਅਤੇ ਉਪ ਕਪਤਾਨ ਪੁਲਿਸ (ਓਪ੍ਰੇਸ਼ਨ ਅਤੇ ਸਕਿਓਰਟੀ) ਫਾਜ਼ਿਲਕਾ ਅਵਿਨਾਸ਼ ਚੰਦਰ ਪੀ.ਪੀ.ਐਸ ਜੀ ਦੀ ਹਾਜਰੀ ਵਿਚ ਮੋਟਰਸਾਈਕਲ ਸਵਾਰਾਂ ਪਾਸੋਂ ਕਾਲੇ ਰੰਗ ਦੇ ਪਿੱਠੂ ਬੈਗ ਵਿੱਚੋਂ 01 ਕਿਲੋ 25 ਗਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਪਾਰਟੀ ਵੱਲੋਂ ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਬਰਾਮਦ ਹੋਈ ਹੈਰੋਇਨ ਨੂੰ ਕਬਜਾ ਪੁਲਿਸ ਵਿੱਚ ਲਿਆ।

ਕਾਬੂ ਕੀਤੇ ਨਸ਼ਾ ਤਸਕਰਾਂ ਦੀ ਪਹਿਚਾਣ ਮੋਹਿਤ ਪੁੱਤਰ ਸੁਰਜੀਤ ਸਿੰਘ ਅਤੇ ਮਲਕੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀਆਨ ਪਿੰਡ ਸੈਦੇ ਕੇ ਹਿਠਾੜ ਥਾਣਾ ਸਦਰ ਫਾਜਿਲਕਾ ਵਜੋਂ ਹੋਈ। ਜਿਹਨਾਂ ਦੇ ਖਿਲਾਫ ਮੁਕੱਦਮਾ ਨੰਬਰ 130 ਮਿਤੀ 23-05-2025 ਜੁਰਮ 21 (ਸੀ)/29/61/85 NDPS ਐਕਟ ਥਾਣਾ ਸਦਰ ਫਾਜ਼ਿਲਕਾ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

*ਮੁਕੱਦਮਾ ਨੰਬਰ: 130 ਮਿਤੀ 23-5-2025 ਜੁਰਮ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਫਾਜਿਲਕਾ*

*ਬਰਖਿਲਾਫ: 1. ਮੋਹਿਤ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਸੈਦੇ ਕੇ ਹਿਠਾੜ ਥਾਣਾ ਸਦਰ ਫਾਜਿਲਕਾ*
*2. ਮਲਕੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਸੈਦੇ ਕੇ ਹਿਠਾੜ*

*ਬਰਾਮਦਗੀ : 01 ਕਿਲੋ 25 ਗਰਾਮ ਹੈਰੋਇਨ*
Native Punjab

ਹੱਕ ਸੱਚ ਦੇ ਪਹਿਰੇਦਾਰ ਸੱਚ ਦੀ ਲੜਾਈ ਲਈ ਸੰਪਰਕ ਕਰੋ।
17/04/2025

ਹੱਕ ਸੱਚ ਦੇ ਪਹਿਰੇਦਾਰ ਸੱਚ ਦੀ ਲੜਾਈ ਲਈ ਸੰਪਰਕ ਕਰੋ।

ਲੋਕਾਂ ਦੀ ਆਵਾਜ਼ ਅਰੁਨ ਵਧਵਾ ਸਮਾਜ਼ ਸਮਾਜਸੇਵੀ ਸੜਕ ਦੇ ਮੁੱਦੇ ਨੂੰ ਲੈਕੇ ਹੋਏ ਸੋਸ਼ਲ ਮੀਡੀਆ ਤੇ ਵਾਇਰਲਫ਼ਾਜ਼ਿਲਕਾ 8 ਅਪ੍ਰੈਲ 2025 (ਨਿਊਜ਼ ਡੈਕ...
08/04/2025

ਲੋਕਾਂ ਦੀ ਆਵਾਜ਼ ਅਰੁਨ ਵਧਵਾ ਸਮਾਜ਼ ਸਮਾਜਸੇਵੀ ਸੜਕ ਦੇ ਮੁੱਦੇ ਨੂੰ ਲੈਕੇ ਹੋਏ ਸੋਸ਼ਲ ਮੀਡੀਆ ਤੇ ਵਾਇਰਲ

ਫ਼ਾਜ਼ਿਲਕਾ 8 ਅਪ੍ਰੈਲ 2025 (ਨਿਊਜ਼ ਡੈਕਸ)
ਅਰੁਣ ਵਧਵਾ ਜੀ ਸਮਾਜ ਸੇਵੀ ਜਿਹਨਾਂ ਨੇ ਫਾਜਿਲਕਾ ਦੇ ਐੱਮ ਆਰ ਕਾਲਜ਼ ਰੋੜ ਉਪਰ ਜਾ ਕੇ ਅਪਣੇ ਸੋਸ਼ਲ ਮੀਡੀਆ ਤੇ ਲਾਈਵ ਹੋਏ ਜ਼ੋ ਵੀਡਿਉ ਕਾਫ਼ੀ ਚਰਚਾ ਵਿੱਚ ਮੰਨੀ ਗਈ। ਜਿਸਦੇ ਉਪਰ ਸ਼ਹਿਰ ਦੇ ਹਰ ਇਕ ਨਾਗਰਿਕ ਨੇ ਚਰਚਾ ਕੀਤੀ ਸੋਸ਼ਲ ਮੀਡੀਆ ਉਪਰ ਵੀਡਿਉ ਵਾਇਰਲ ਵੀਚਾਰ ਸਾਂਝੇ ਕੀਤੇ। ਰੋੜ ਉਪਰ ਆਉਣ ਵਾਲੀਆ ਮੁਸ਼ਕਿਲਾਂ ਦੇ ਹੱਲ ਬਾਰੇ ਸੁਝਾਅ ਦੇਣ ਲਈ ਲੋਕਾਂ ਨੂੰ ਜਾਗਰੂਕ ਕਰਨ ਦਾ ਸੁਨੇਹਾ ਦਿੱਤਾ। ਅਜੀਹੇ ਮੁੱਦੇ ਹੋਰ ਵੀ ਹਲ ਜਿਹਨਾਂ ਨੂੰ ਬਹੁਤ ਜਲਦ ਸੁਝਾਅ ਵਿਚ ਲਿਆਂਦਾ ਜਾਵੇਗਾ। ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਵੀ ਕੀਤਾ ਜਾਏਗਾ ਉਹਨਾਂ ਨੇ ਕਿਹਾ ਕੀ ਮੈ ਤਾਂ ਸਿਰਫ਼ ਲੋਕਾਂ ਦੀ ਆਵਾਜ਼ ਹਾਂ ਸਹਯੋਗ ਲੋਕ ਵਾਸੀਆਂ ਨੇ ਦੇਣਾ ਹੈ। ਮੈ ਹਮੇਸ਼ਾਂ ਫਾਜਿਲਕਾ ਵਾਸੀਆਂ ਦੇ ਨਾਲ ਚਲਗਾ ਮੈ ਫਾਜਿਲਕਾ ਵਾਸੀਆਂ ਦਾ ਸੇਵਾਦਾਰ ਹਾਂ ਅਤੇ ਇਸ ਸ਼ਹਿਰ ਦਾ ਨਹੀਂ ਪੂਰੇ ਪੰਜਾਬ ਅਤੇ ਪੂਰੇ ਸਮਾਜ ਦਾ ਸਮਾਜ ਸੇਵੀ ਹਾਂ ਸਮਾਜ ਦਾ ਭਲਾ ਕਰਨਾ ਹੀ ਮੇਰਾ ਕੰਮ ਹੈ ਜਿਸਦੀ ਮਿਸਾਲ ਬਹੁਤ ਜਲਦ ਕੰਮ ਕਰੇਗੀ। ਤੁਹਾਡਾ ਅਪਣਾ ਸੇਵਾਦਾਰ ਅਰੁਣ ਵਧਵਾ (ਸਮਾਜ ਸੇਵੀ)

05/04/2025

ਇੱਕ ਝਲਕ ਸਰਕਾਰੀ ਪ੍ਰਾਇਮਰੀ ਸਕੂਲ ਚਾਨਣ ਵਾਲਾ ਦੇ Annual function "ਸਾਂਝ-2025" ਦੀ

04/04/2025

ਨਸ਼ੀਲੇ ਪਦਾਰਥ ਫੜੇ ਜਾਣ ਤੇ ਸਰਕਾਰ ਨੂੰ ਕਿਸ ਤਰ੍ਹਾਂ ਦੀ ਸਜਾ ਕਰਨੀ ਚਾਹੀਦੀ ਹੈ???
ਉਮਰ ਕੈਦ ਹੋਣੀ ਚਾਹੀਦੀ ਜਾ ਫਿਰ ਫ਼ਾਂਸੀ ਦੀ ਸਜਾ
ਅਪਣੇ ਅਪਣੇ ਸੁਝਾਅ ਜਰੂਰ ਸਾਂਝੇ ਕਰੋ????
ਨਸ਼ਾ ਛੱਡੋ ਕੋਹੜ ਵਡੋ

04/04/2025

ਨਸ਼ੀਲੇ ਪਦਾਰਥ ਫੜੇ ਜਾਣ ਤੇ ਸਰਕਾਰ ਨੂੰ ਕਿਸ ਤਰ੍ਹਾਂ ਦੀ ਸਜਾ ਕਰਨੀ ਚਾਹੀਦੀ ਹੈ???
ਉਮਰ ਕੈਦ ਹੋਣੀ ਚਾਹੀਦੀ ਜਾ ਫਿਰ ਫ਼ਾਂਸੀ ਦੀ ਸਜਾ
ਅਪਣੇ ਅਪਣੇ ਸੁਝਾਅ ਜਰੂਰ ਸਾਂਝੇ ਕਰੋ????

04/04/2025

ਵੇਖੋ ਅਸ਼ੋਕ ਕੁਮਾਰ ਸਿੰਗਲਾ ਜੀ ਨੇ ਗਾਵਾ ਬਾਰੇ ਕੀ ਕਿਹਾ ?
ਰਾਣਾ ਬਮਰਾਹ

04/04/2025

ਲਵੋ ਜੀ ਸਰਦਾਰ ਜੀ ਨੇ ਫੜ ਲਿਆ ਤੇ ਜਦੋਂ MLA ਕੋਲ ਲੈਕੇ ਆਏ ਤੇ ਅੱਗੋਂ MLA ਨੇ ਲਾ ਲਿਆ SHO ਨੂੰ ਫੋਨ .......
ਰਾਣਾ ਬਮਰਾਹ

ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਫਾਜ਼ਿਲਕਾ ਪੁਲਿਸ ਵੱਲੋਂ ਫਰੀਦਕੋਟ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਕਰੋੜਾਂ ਦੇ ਨੇਚਰ ਹਾਈਟਸ ਇਨਫਰਾ ਘੁਟਾਲ...
09/04/2024

ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਫਾਜ਼ਿਲਕਾ ਪੁਲਿਸ ਵੱਲੋਂ ਫਰੀਦਕੋਟ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਕਰੋੜਾਂ ਦੇ ਨੇਚਰ ਹਾਈਟਸ ਇਨਫਰਾ ਘੁਟਾਲੇ ਦਾ ਕੀਤਾ ਗਿਆ ਪਰਦਾਫਾਸ਼।
ਨੀਰਜ ਠੱਠਾਈ ਉਰਫ ਨੀਰਜ ਅਰੋੜਾ ਨੂੰ ਕੀਤਾ ਗਿਆ ਗ੍ਰਿਫਤਾਰ ।
ਨੀਰਜ ਅਰੋੜਾ ਪਿਛਲੇ 8-9 ਸਾਲਾਂ ਤੋਂ ਸੀ ਭਗੌੜਾ ।

Native Punjab

Address


Alerts

Be the first to know and let us send you an email when Native Punjab posts news and promotions. Your email address will not be used for any other purpose, and you can unsubscribe at any time.

Contact The Business

Send a message to Native Punjab:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share