Press club Guru har sahai

  • Home
  • Press club Guru har sahai

Press club Guru har sahai News company

ਥਾਣਾ ਗੁਰੂ ਹਰ ਸਹਾਏ SHO ਦੀ ਹੋਈ ਬਦਲੀਗੁਰਜੰਟ ਸਿੰਘ ਹੋਣਗੇ ਨਵੇਂ  ਥਾਣਾ ਮੁਖੀ
23/10/2025

ਥਾਣਾ ਗੁਰੂ ਹਰ ਸਹਾਏ SHO ਦੀ ਹੋਈ ਬਦਲੀ
ਗੁਰਜੰਟ ਸਿੰਘ ਹੋਣਗੇ ਨਵੇਂ ਥਾਣਾ ਮੁਖੀ

23/10/2025
ਪੱਤਰਕਾਰ ਜਗਦੀਸ਼ ਥਿੰਦ ਦੇ ਚਾਚਾ ਤੇ ਪ੍ਰਧਾਨ ਵਿਜੇ ਥਿੰਦ ਦੇ ਪਿਤਾ ਦਾ ਦਿਹਾਂਤ..ਅੰਤਿਮ ਸੰਸਕਾਰ 3 ਵਜੇ ਗੋਲੂ ਕਾ ਮੋੜ
22/10/2025

ਪੱਤਰਕਾਰ ਜਗਦੀਸ਼ ਥਿੰਦ ਦੇ ਚਾਚਾ ਤੇ ਪ੍ਰਧਾਨ ਵਿਜੇ ਥਿੰਦ ਦੇ ਪਿਤਾ ਦਾ ਦਿਹਾਂਤ..
ਅੰਤਿਮ ਸੰਸਕਾਰ 3 ਵਜੇ ਗੋਲੂ ਕਾ ਮੋੜ

20/10/2025

ਥਾਣਾ ਲੱਖੋ ਕੇ ਬਹਿਰਾਮ ਦੇ ਪਿੰਡ ਅਵਾਣ ਵਿਚ ਜਮੀਨੀ ਵਿਵਾਦ ਨੂੰ ਲੈਕੇ ਚੱਲੀ ਗੋਲੀ,2 ਜਖਮੀ,ਹਾਲਤ ਗੰਭੀਰ

20/10/2025

ਗੁਰੂ ਕਿਰਪਾ ਸਕੂਟਰੀਆ ਵਾਲਿਆਂ ਲਾਈ ਵੱਡੀ ਆਫਰ,, # # ਗੋਲੂ ਕਾ ਮੋੜ

19/10/2025

ਗੁਰੂ ਕਿਰਪਾ Toys (ਖਿਡੋਣਿਆ) ਦੀ ਦੁਕਾਨ ਗੋਲੂ ਕਾ ਮੋੜ ਵਿਖੇ ਬੱਚਿਆਂ ਲਈ ਭਾਰੀ ਆਫਰ @ mob no 97811.13778

19/10/2025

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ (ਬੁਰਜਗਿੱਲ) Live

19/10/2025

ਪਿੰਡ ਪਿੰਡੀ ਵਿਖੇ ਦੀਵਾਲੀ ਤੇ ਲੱਗੀ ਸਾਈਕਲਾਂ ਦੀ ਆਫਰ mob no 95691 04803

ਦੁਖਦਾਈ ਖਬਰ ਗੁਰੂ ਹਰ ਸਹਾਏ ਦੇ ਸਾਬਕਾ ਸਿਕੰਦਰ ਸਿੰਘ  Mc ਰੇਲਵੇ ਕਾਲੋਨੀ ਦੀ ਇਕ ਭਿਆ/ਨਕ ਐਕਸੀ+ਡੈਂਟ ਵਿਚ ਮੌ/ਤ ਹੋ ਗਈ  🙏
16/10/2025

ਦੁਖਦਾਈ ਖਬਰ ਗੁਰੂ ਹਰ ਸਹਾਏ ਦੇ ਸਾਬਕਾ ਸਿਕੰਦਰ ਸਿੰਘ Mc ਰੇਲਵੇ ਕਾਲੋਨੀ ਦੀ ਇਕ ਭਿਆ/ਨਕ ਐਕਸੀ+ਡੈਂਟ ਵਿਚ ਮੌ/ਤ ਹੋ ਗਈ 🙏

ਅੰਤਿਮ ਅਰਦਾਸ
14/10/2025

ਅੰਤਿਮ ਅਰਦਾਸ

ਪ੍ਰੈਸ ਕਲੱਬ ਗੁਰੂਹਰਸਹਾਏ ਦੇ ਚੇਅਰਮੈਨ ਜੱਸਾ ਮੋਂਗਾ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ
14/10/2025

ਪ੍ਰੈਸ ਕਲੱਬ ਗੁਰੂਹਰਸਹਾਏ ਦੇ ਚੇਅਰਮੈਨ ਜੱਸਾ ਮੋਂਗਾ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ

ਪੱਪੂ ਸੰਧਾ ਬਣੇ ਪ੍ਰੈਸ ਕਲੱਬ ਗੁਰੂਹਰਸਹਾਏ ਦੇ ਪ੍ਰਧਾਨ
12/10/2025

ਪੱਪੂ ਸੰਧਾ ਬਣੇ ਪ੍ਰੈਸ ਕਲੱਬ ਗੁਰੂਹਰਸਹਾਏ ਦੇ ਪ੍ਰਧਾਨ

Address


Telephone

+919855948419

Website

Alerts

Be the first to know and let us send you an email when Press club Guru har sahai posts news and promotions. Your email address will not be used for any other purpose, and you can unsubscribe at any time.

Contact The Business

Send a message to Press club Guru har sahai:

  • Want your business to be the top-listed Media Company?

Share