Charda punjab punjabi khabra

  • Home
  • Charda punjab punjabi khabra

Charda punjab punjabi khabra Charda punjab punjabi khabra

29/06/2025

ਇੱਕ ਲੜਕੀ ਵਲੋਂ ਸ਼੍ਰੀ ਦੁਰਗਿਆਣਾ ਮੰਦਿਰ ਦੇ ਅੰਦਰ ਗਾਣੇ ਉੱਤੇ ਵੀਡੀਓ ਬਣਾ ਕੇ ਕੀਤੀ ਵਾਇਰਲ

ਅੱਜ ਡਿਸਟਰਿਕ ਮੈਡੀਕਲ ਪ੍ਰੈਕਟੀਸਨਰ ਐਸੋਸੀਏਸ਼ਨ ਦੇ ਚੇਅਰਮੈਨ ਡਾ ਪ੍ਰਭਜੀਤ ਸਿੰਘ ਅਤੇ ਪ੍ਰਧਾਨ ਡਾ ਜਸਪ੍ਰੀਤ ਸਿੰਘ ,ਏ ਸੀ ਪੀ ਵੈਸਟ ਸ੍ਰੀ ਸ਼ਿਵ ਦਰ...
15/01/2025

ਅੱਜ ਡਿਸਟਰਿਕ ਮੈਡੀਕਲ ਪ੍ਰੈਕਟੀਸਨਰ ਐਸੋਸੀਏਸ਼ਨ ਦੇ ਚੇਅਰਮੈਨ ਡਾ ਪ੍ਰਭਜੀਤ ਸਿੰਘ ਅਤੇ ਪ੍ਰਧਾਨ ਡਾ ਜਸਪ੍ਰੀਤ ਸਿੰਘ ,ਏ ਸੀ ਪੀ ਵੈਸਟ ਸ੍ਰੀ ਸ਼ਿਵ ਦਰਸ਼ਨ ਸਿੰਘ ਜੀ , ਸਾਬਕਾ ਸਰਪੰਚ ਸਤਨਾਮ ਸਿੰਘ ਵਲੋ ਦੋ ਧਿਰਾ ਵਿੱਚ ਕਾਫ਼ੀ ਦੇਰ ਤੋਂ ਚੱਲ ਰਹੇ ਚਗੜੇ ਨੂੰ ਬੜੀ ਸੂਜ ਬੂਜ ਨਾਲ ਉਹਨਾਂ ਦਾ ਸਮਝੌਤਾ ਕਰਵਾ ਦਿੱਤਾ ਗਇਆ । ਜਿਸ ਲਈ ਏ ਸੀ ਪੀ ਸ੍ਰੀ ਸ਼ਿਵ ਦਰਸ਼ਨ ਸਿੰਘ ਜੀ ਦੀ ਸਾਰੇ ਇਲਾਕਾ ਨਿਵਾਸੀਆਂ ਵੱਲੋ ਬਹੁਤ ਸਰਾਹਣਾ ਕੀਤੀ ਜਾ ਰਹੀ ਹੈ । ਇਸ ਮੌਕੇ ਚੇਅਰਮੈਨ ਡਾ ਪ੍ਰਭਜੀਤ ਸਿੰਘ ,ਡਾ ਜਸਪ੍ਰੀਤ ਸਿੰਘ ਪ੍ਰਧਾਨ , ਸਤਨਾਮ ਸਿੰਘ ਸਾਬਕਾ ਸਰਪੰਚ ਮੀਰਾਂਕੋਟ ਵਲੋਂ ਏ ਸੀ ਪੀ ਸ੍ਰੀ ਸ਼ਿਵ ਦਰਸ਼ਨ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕਰਕੇ ਉਹਨਾਂ ਦਾ ਧੰਨਵਾਦ ਕੀਤਾ ਗਇਆ । ਇਸ ਮੌਕੇ ਸੱਗੂ ਭਾਜੀ ,ਪ੍ਰਿਤਪਾਲ ਸਿੰਘ ,ਜਸਕਰਨਜੀਤ ਸਿੰਘ ਅਤੇ ਹੋਰ ਮੋਹਤਬਰ ਲੋਕ ਹਾਜ਼ਰ ਸਨ

Address


Alerts

Be the first to know and let us send you an email when Charda punjab punjabi khabra posts news and promotions. Your email address will not be used for any other purpose, and you can unsubscribe at any time.

Contact The Business

Send a message to Charda punjab punjabi khabra:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share