Punjab View

Punjab View broadcasting and media production company

28/06/2025

ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਦੀ ਅਗਵਾਈ ਹੇਠ ਬਣਨ ਜਾ ਰਹੀਆਂ ਟਾਰੋਸਪੋਰਟ ਨਗਰ ਦੀਆਂ ਟੁੱਟੀਆਂ ਸੜਕਾਂ

27/06/2025

ਪੁਲਿਸ ਕਮਿਸ਼ਨਰ ਲੁਧਿਆਣਾ ਦੇ ਵੱਲੋਂ ਮਿੱਢਾ ਚੋਂਕ ਵਿਖੇ ਚੈਕਿੰਗ ਸੁਣੀਆਂ ਸਥਾਨਕ ਲੋਕਾਂ ਦੀਆਂ ਮੁਸ਼ਕਿਲਾਂ

27/06/2025

ਲੁਧਿਆਣਾ ਦੇ ਨੀਲੇ ਡਰਾਮੇ ਚ ਮਿਲੀ ਲਾਸ਼ ਦਾ ਮਾਮਲਾ ਸੁਲਝਿਆ ਮਹਿਲਾ ਸਮੇਤ ਚਾਰ ਹਤਿਆਰੇ ਕਾਬੂ

25/06/2025

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਦੇ ਘਰ ਵਿਜਲੈਂਸ ਦੀ ਰੇਡ ਤੋਂ ਬਾਅਦ ਵਿਕਰਮਜੀਤ ਸਿੰਘ ਮਜੀਠੀਆ ਦਾ ਬਿਆਨ ਆਇਆ ਸਾਹਮਣੇ ਮੌਜੂਦਾ ਸਰਕਾਰ ਦੇ ਉੱਪਰ ਸਾਧਨ ਨਿਸ਼ਾਨੇ

24/06/2025

ਮਾਤਾ ਵਿਪਨਪ੍ਰੀਤ ਕੌਰ ਜੀ ਸਰਦਾਰ ਮਨਿੰਦਰ ਸਿੰਘ ਆਹੂਜਾ ਜੀ ਦੀ ਅਗਵਾਈ ਹੇਠ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੀ ਯਾਤਰਾ ਲਈ ਜੱਥੇ ਨੂੰ ਰਵਾਨਾ ਕਰਦੇ ਹੋਏ

24/06/2025

ਵਾਰਡ ਨੰ 73 ਤੋ ਆਮ ਆਦਮੀ ਪਾਰਟੀ ਦੇ ਹੇਮੰਤ ਗੋਇਲ ਦੀ ਆਗਵਾਈ ਹੇਠ ਹਲਕਾ ਵੈਸਟ ਦੀ ਜਿਮਣੀ ਸੀਟ ਜਿੱਤਣ ਤੇ ਰਾਜ ਸਭਾ ਮੈਂਬਰ ਸੰਜੀਵ ਔਰੜਾ ਨੂੰ ਇਲਾਕੇ ਵਿੱਚ ਢੋਲ ਵਜਾ ਦਿੱਤੀ ਵਧਾਈ

23/06/2025

ਆਪ ਉਮੀਦਵਾਰ ਸੰਜੀਵ ਔਰੜਾ ਦੇ ਜਿੱਤਣ ਦੀ ਖੁਸ਼ੀ ਵਿੱਚ ਜਿੱਤ ਦੀ ਲਹਿਰ ਪਾਏ ਗਏ ਭੰਗੜੇ
#

23/06/2025

ਉੱਤਰ ਭਾਰਤ ਦੇ ਮੁੱਖ ਜੀਵਨ ਬੀਮਾ ਸਲਾਹਕਾਰ ਸੁਨੀਲ ਕੁਮਾਰ ਨੰਬਰ 1 ਦੀ ਏਵਨ ਟੀਮ ਦੇ ਟਾਪਰਾਂ ਦੀ ਸ਼ਲਾਘਾ ਕਰਨ ਲਈ ਇੱਕ ਵਿਸ਼ੇਸ਼ ਸਾਲਾਨਾ ਸਨਮਾਨ ਸਮਾਰੋਹ

23/06/2025

ਸੰਵਿਧਾਨ ਨਿਰਮਾਤਾ ਡਾ ਭੀਮ ਰਾਓ ਅੰਬੇਡਕਰ ਜੀ ਦੇ ਲਿਖੇ ਹੋਏ ਸੰਵਿਧਾਨ ਦੇ ਬਾਰੇ ਕਿਸੇ ਹੋਰ ਵਿਅਕਤੀ ਵੱਲੋਂ ਲਿਖੇ ਜਾਣ ਨੂੰ ਦੱਸਣ ਦੇ ਰੋਸ਼ ਵਜੋ ਅੱਜ ਲੁਧਿਆਣਾ ਦੇ ਚੀਮਾ ਚੋਕਂ ਵਿਖੇ ਭਾਰਤੀਯ ਵਾਲਮੀਕਿ ਸਮਾਜ ਮੋਰਚੇ ਦੇ ਪੰਜਾਬ ਪ੍ਰਧਾਨ ਅਰੁਣ ਵੈਦ ਦੀ ਅਗਵਾਈ ਹੇਠ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰ ਐਸ ਐਸ ਦੇ ਮੁੱਖੀ ਅਤੇ ਬੀ ਐਨ ਰਾਉ ਪੁੱਤਲਾ ਸਾੜ ਕੇ ਰੋਸ਼ ਪ੍ਰਗਟ ਕੀਤਾ ਗਿਆ

22/06/2025

ਤਾਜ਼ਾ ਤਸਵੀਰਾਂ ਮਹਾਂਨਗਰ ਲੁਧਿਆਣਾ ਦੇ ਅਧੀਨ ਪੈਂਦੇ 33 ਫੁੱਟਾ ਰੋਡ ਵਾਰਡ ਨੰਬਰ 34 ਦੀਆਂ ਨੇ ਜਿੱਥੇ ਕੀ ਟੁੱਟੀਆਂ ਹੋਈਆਂ ਸੜਕਾਂ ਦੇ ਕਾਰਨ ਆਏ ਦਿਨ ਹੀ ਸਥਾਨਕ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨੂੰ ਲੈ ਕੇ ਅੱਜ ਹਲਕਾ ਦੱਖਣੀ ਤੋ ਸ਼ੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜੱਸਪਾਲ ਸਿੰਘ ਗਿਆਸਪੁਰਾ ਦੇ ਵੱਲੋਂ ਵਾਰਡ ਵਿੱਚ ਪੁੰਹਚੇ ਕੇ ਸੁੱਮਚੇ ਵਾਰਡ ਵਾਸੀਆਂ ਨਾਲ ਮਿਲ ਕੇ ਲੁਧਿਆਣਾ ਜਿਲ੍ਹੇ ਪ੍ਰਸ਼ਾਸ਼ਨ ਦੇ ਖਿਲਾਫ ਰੋਸ਼ ਜਾਹਿਰ ਕੀਤਾ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੱਸਪਾਲ ਸਿੰਘ ਗਿਆਸਪੁਰਾ ਨੇ ਦੱਸਿਆ ਕੀ ਜੇਕਰ ਲੁਧਿਆਣਾ ਨਗਰ ਨਿਗਮ ਕਾਰਪੋਰੇਸ਼ਨ ਦੇ ਵੱਲੋਂ ਇਸ ਸੜਕ ਦੇ ਉਪਰ ਸੀਵਰੇਜ ਦੀਆਂ ਪਾਈਪਾਂ ਪਾਈਆਂ ਹਨ ਪਰ ਲੱਗਭਗ 2 ਮਹੀਨੇ ਬੀਤ ਜਾਣ ਮਗਰੋਂ ਵੀ ਇਹ ਸੜਕ ਜਿਹੜੀ ਨਹੀ ਬਣੀ

22/06/2025

ਅੱਜ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਵਿਖੇ ਭੱਠਾ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਦੀ ਅਗਵਾਈ ਹੇਠ ਆਪਣੀਆਂ ਹੱਕੀ ਮੰਗਾਂ ਅਤੇ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਹੰਗਾਮੀ ਬੈਠਕ ਦਾ ਆਯੋਜਨ ਕੀਤਾ ਗਿਆ

22/06/2025

ਪਿਛਲੇ ਲੰਮੇ ਸਮੇਂ ਤੋਂ ਰਿਟੇਲ ਲਾਟਰੀ ਐਸੋਸੀਏਸ਼ਨ ਪੰਜਾਬ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਅੱਜ ਸਮੂਹ ਅਹੁਦੇਦਾਰਾਂ ਦੇ ਵੱਲੋਂ ਮਾਨਯੋਗ ਡਾਈਰੈਕਟ ਪੰਜਾਬ ਸਟੇਟ ਦੇ ਅਧੀਨ ਪੈਦੇ ਲੁਧਿਆਣਾ ਦੇ ਮੁੱਖ ਦਫਤਰ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਵਿਸ਼ੇਸ਼ ਤੌਰ ਤੇ ਮੰਗ ਪੱਤਰ ਦਿੱਤਾ ਗਿਆ

Address


Telephone

+917508070730

Website

Alerts

Be the first to know and let us send you an email when Punjab View posts news and promotions. Your email address will not be used for any other purpose, and you can unsubscribe at any time.

Shortcuts

  • Address
  • Telephone
  • Alerts
  • Claim ownership or report listing
  • Want your business to be the top-listed Media Company?

Share