Punjab 19 live news

  • Home
  • Punjab 19 live news

Punjab 19 live news plz subscribe and share youtube channel punjab 19 news

08/11/2025

ਲਹਿਰਾਗਾਗਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਚੋਰੀ ਦੇ ਮੋਟਰਸਾਈਕਲਾਂ ਦਾ ਜਖੀਰਾ ਬਰਾਮਦ, ਡੀਐਸਪੀ ਦੀਪਇੰਦਰ ਸਿੰਘ ਜੇਜੀ ਨੇ ਪ੍ਰੈਸ ਕਾਨਫਰੰਸ ਰਾਹੀਂ ਦਿੱਤੀ ਜਾਣਕਾਰੀ। ਵੇਖੋ ਖਾਸ ਰਿਪੋਰਟ

ਇਸ ਮਹਾਨ ਹਸਤੀ ਨੂੰ ਮਿਲੋਇਹ ਨੇ ਸੰਭਲ ਦੇ ਵਿਸ਼ਨੂੰ ਜੀਇਸ ਨੂੰ ਪੁਲਸ ਵਾਲਾ ਬਣਨ ਦਾ ਸ਼ੌਕ ਸੀ, ਪਰ ਕੱਦ ਪੂਰਾ ਨਾ ਹੋਣ ਕਰਕੇ ਵਿਸ਼ਨੂ ਪੁਲਸ ਵਿੱਚ ਭਰ...
08/11/2025

ਇਸ ਮਹਾਨ ਹਸਤੀ ਨੂੰ ਮਿਲੋ
ਇਹ ਨੇ ਸੰਭਲ ਦੇ ਵਿਸ਼ਨੂੰ ਜੀ
ਇਸ ਨੂੰ ਪੁਲਸ ਵਾਲਾ ਬਣਨ ਦਾ ਸ਼ੌਕ ਸੀ, ਪਰ ਕੱਦ ਪੂਰਾ ਨਾ ਹੋਣ ਕਰਕੇ ਵਿਸ਼ਨੂ ਪੁਲਸ ਵਿੱਚ ਭਰਤੀ ਨਹੀਂ ਹੋ ਸਕਿਆ, ਪਰ ਵਿਸ਼ਨੂ ਦੇ ਅੰਦਰ ਜਨਤਾ ਦੀ ਸੇਵਾ ਕਰਨ ਦਾ ਜਜਬਾ ਕੁੱਟ ਕੁੱਟ ਕੇ ਭਰਿਆ ਹੋਇਆ ਸੀ ਤੇ ਤੁਸੀਂ ਸੁਣਿਆ ਹੋਣਾ ਇਨਸਾਨ ਦੇ ਇਰਾਦੇ ਅੱਗੇ ਪਹਾੜ ਵੀ ਅੜਿੱਕਾ ਨਹੀਂ ਲਾ ਸਕਦਾ
ਆਪਣੇ ਦ੍ਰਿੜ ਇਰਾਦੇ ਨਾਲ ਇੱਛਾ ਪੂਰੀ ਕਰਨ ਲਈ ਵਿਸ਼ਨੂ ਨੇ ਦਰਜੀ ਕੋਲੋਂ ਪੁਲਸ ਦੀ ਵਰਦੀ ਬਣਵਾਈ ਅਤੇ ਲੱਗ ਗਿਆ ਜਨਤਾ ਦੀ ਸੇਵਾ ਕਰਨ....
ਕਦੇ ਕਬਾੜੀਆ ਤੇ ਕਦੇ ਸਬਜ਼ੀ ਵੇਚਣ ਵਾਲੇ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ 100-200 ਰੁਪਏ ਲੈ ਲੈਂਦਾ ਸੀ।
ਕੱਲ੍ਹ ਵਿਸ਼ਨੂ ਜੀ ਅਸਲੀ ਪੁਲਿਸ ਦੇ ਅੜਿਕੇ ਆ ਗਏ ਤੇ ਗ੍ਰਿਫ਼ਤਾਰ ਕਰ ਲਿਆ। ਵਿਸ਼ਨੂ ਬਾਬੂ ਬੇਰੁਜ਼ਗਾਰ ਹੋ ਗਿਆ ਤੇ ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਕਿ ਹੁਣ ਜਨਤਾ ਦੀ ਸੇਵਾ ਕੌਣ ਕਰੂਗਾ
😅😅😅😅😅

ਐੱਚਐੱਸ ਸ਼ਮੀ

ਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਸਭ ਤੇ ਮਿਹਰ ਭਰਿਆ ਹੱਥ ਰੱਖਣਾ, ਆਪਣੀ ਅਪਾਰ ਕਿਰਪਾ ਬਣਾਈ ਰੱਖਣਾ ਜੀ
07/11/2025

ਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਸਭ ਤੇ ਮਿਹਰ ਭਰਿਆ ਹੱਥ ਰੱਖਣਾ, ਆਪਣੀ ਅਪਾਰ ਕਿਰਪਾ ਬਣਾਈ ਰੱਖਣਾ ਜੀ

07/11/2025

😂 ਆਹ ਬਾਬਾ ਵੀ ਸਿਰਾ ਕਰਾਉਂਦੇ 😂 ਅਖੇ ਲੜ ਕੇ ਪੈੱਗ ਲਾ ਲਿਆ 😂

ਗੁਰਬਾਣੀ ਵਿਚਾਰ, ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਸਰਵਣ ਕਰੋ
07/11/2025

ਗੁਰਬਾਣੀ ਵਿਚਾਰ, ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਸਰਵਣ ਕਰੋ

06/11/2025

ਪਿੰਡ ਲੱਡੀ ਵਿਖੇ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ "ਸਿੰਘਮ" ਬਣ ਕੇ ਪੁੱਜੇ ਡੀ.ਐਸ.ਪੀ. ਸ਼੍ਰੀ ਸੁਖਦੇਵ ਸਿੰਘ, ਕਿਸਾਨਾਂ ਕੀਤਾ ਵਿਰੋਧ
Sangrur Police

06/11/2025

ਗੁਰ ਸਾਗਰ ਮਸਤੂਆਣਾਂ ਸਾਹਿਬ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਗੁਰਪੁਰਬ ਦਿਵਸ ਮੌਕੇ 200 ਕਿਲੋ ਵਜਨੀ 6 ਫੁੱਟ ਉੱਚੀ ਮੋਮਬੱਤੀ ਚਲਾਈ, ਵੱਡੀ ਗਿਣਤੀ ਸੰਗਤਾਂ ਹੋਈਆਂ ਨਤਸਤਕ

Diljit Dosanjh ਅਤੇ ਉਹਨਾਂ ਦੀ ਸਾਰੀ ਟੀਮ ਨੇ ਗੁਰਪੁਰਬ ਦੇ ਖਾਸ ਮੌਕੇ ਤੇ ਅਰਦਾਸ ਕੀਤੀ, ਅੱਜ ਦਿਲਜੀਤ ਦੋਸਾਂਝ Adelaide Australia ਵਿੱਚ ਸ਼ੌ...
05/11/2025

Diljit Dosanjh ਅਤੇ ਉਹਨਾਂ ਦੀ ਸਾਰੀ ਟੀਮ ਨੇ ਗੁਰਪੁਰਬ ਦੇ ਖਾਸ ਮੌਕੇ ਤੇ ਅਰਦਾਸ ਕੀਤੀ, ਅੱਜ ਦਿਲਜੀਤ ਦੋਸਾਂਝ Adelaide Australia ਵਿੱਚ ਸ਼ੌ ਕਰਨ ਗੇ,
🙏

05/11/2025

ਬੂਟਾ ਸਿੰਘ ਵਾਲੇ ਬਿਆਨ ਉੱਤੇ ਰਾਜਾ ਵੜਿੰਗ ਦਾ ਯੂ ਟਰਨ ਵੇਖੋ ਪੂਰੀ ਰਿਪੋਰਟ

ਜੀਭ ਵਿੱਚ ਹੱਡੀ ਨਹੀਂ ਹੁੰਦੀ ਪਰ ਸਿਆਣੇ ਕਹਿੰਦੇ ਨੇ ਕਿ ਉਹ ਹੱਡੀਆਂ ਤੁੜਵਾ ਦਿੰਦੀ ਹੈ, ਇਹ ਕਹਾਵਤ ਰਾਜਾ ਵੜਿੰਗ ਦੇ ਉੱਤੇ ਸਹੀ ਢੁੱਕਦੀ ਹੈ,ਜਿਹਦੀ...
05/11/2025

ਜੀਭ ਵਿੱਚ ਹੱਡੀ ਨਹੀਂ ਹੁੰਦੀ ਪਰ ਸਿਆਣੇ ਕਹਿੰਦੇ ਨੇ ਕਿ ਉਹ ਹੱਡੀਆਂ ਤੁੜਵਾ ਦਿੰਦੀ ਹੈ, ਇਹ ਕਹਾਵਤ ਰਾਜਾ ਵੜਿੰਗ ਦੇ ਉੱਤੇ ਸਹੀ ਢੁੱਕਦੀ ਹੈ,ਜਿਹਦੀ ਜੀਭ ਨੇ ਅੱਜ ਜਿੱਥੇ ਉਸ ਦੀ ਕਿਰਕਰੀ ਕਰਵਾਈ ਹੈ, ਉਥੇ ਹੀ ਬੂਟਾ ਸਿੰਘ ਸਾਬਕਾ ਗ੍ਰਹਿ ਮੰਤਰੀ ਦੇ ਪੁੱਤਰ ਵੱਲੋਂ ਐਫਆਈਆਰ ਦਰਜ ਕਰਵਾਈ ਗਈ ਹੈ।
ਬੱਲੇ ਓਏ ਸ਼ੇਰਾ, ਕੋਈ ਨਹੀਂ ਤੇਰਾ !

ਅਕਾਲ ਰੂਪ, ਜੁੱਗੋ ਜੁੱਗ ਅਮਰ, ਪਹਿਲੀ ਪਾਤਸ਼ਾਹੀ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖਾਂ-ਲੱ...
05/11/2025

ਅਕਾਲ ਰੂਪ, ਜੁੱਗੋ ਜੁੱਗ ਅਮਰ, ਪਹਿਲੀ ਪਾਤਸ਼ਾਹੀ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖਾਂ-ਲੱਖਾਂ ਵਧਾਈਆਂ।

Address

Gurdwara Sahib Street

148001

Telephone

+919815435400

Website

Alerts

Be the first to know and let us send you an email when Punjab 19 live news posts news and promotions. Your email address will not be used for any other purpose, and you can unsubscribe at any time.

Contact The Business

Send a message to Punjab 19 live news:

  • Want your business to be the top-listed Media Company?

Share