BC TV News

BC TV News bctvnews

09/12/2025
04/12/2025

ਡੇਰਾ ਬਾਬਾ ਨਾਨਕ ਵਿਖੇ ਨਾਮਜਦਗੀਆਂ ਪੱਤਰ ਦਾਖਲ ਕਰਵੋਣ ਸਮੇ ਕਾਗਰਸੀ ਤੇ ਆਪ ਪਾਰਟੀ ਚ ਮਹੋਲ ਗਰਮਾਇਆ

04/12/2025

ਬਟਾਲਾ ਤੋਂ ਅੰਮ੍ਰਿਤਸਰ ਜਾਂਦਿਆਂ ਹਾਈਵੇ ਤੇ ਬੀਤੀ ਦੇਰ ਰਾਤ, ਐਸਕੇ ਢਾਬੇ ਦੇ ਨੇੜੇ ਬੱਸ ਦਾ ਹੋਇਆ ਭਿ,ਆਨਕ ਐਕ,ਸੀਡੈਂਟ, ਸਵਾਰੀਆਂ ਹੋਈਆਂ ਜ,ਖਮੀ

27/11/2025

ਪਿੰਡ ਸ਼ਾਹਪੁਰ ਜਾਜਨ ਨੇੜੇ ਡੇਰਾ ਬਾਬਾ ਨਾਨਕ ਵਿਖੇ ਬਟਾਲਾ ਪੁਲਿਸ ਅਤੇ ਅਣਪਛਾਤਿਆਂ ਵਿਚਕਾਰ ਗੋਲੀਬਾਰੀ

26/11/2025

ਮੁੱਖ ਮੰਤਰੀ ਵੱਲੋਂ 30,000 ਤੋਂ ਵੱਧ ਪਰਿਵਾਰਾਂ ਨੂੰ 377 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਵੰਡਣ ਦੀ ਪ੍ਰਕਿਰਿਆ ਸ਼ੁਰੂ

ਸੂਬੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਲਈ ਕੇਂਦਰ ਦੀ ਕੀਤੀ ਕਰੜੀ ਨਿਖੇਧੀ

ਕਿਹਾ, ਸੂਬੇ ਨੂੰ ਹੜ੍ਹ ਰਾਹਤ ਪੈਕੇਜ ਨਾ ਦੇਣਾ ਹੜ੍ਹ ਪ੍ਰਭਾਵਿਤ ਪੰਜਾਬੀਆਂ ਨਾਲ ਕੇਂਦਰ ਦਾ ਇੱਕ ਹੋਰ 'ਜੁਮਲਾ'

ਸੂਬੇ ਦੇ ਹਿੱਤਾਂ ਦੀ ਰਾਖੀ ਪ੍ਰਤੀ ਪੰਜਾਬ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਈ
ਵਿਧਾਇਕ ਗੁਰਦੀਪ ਰੰਧਾਵਾ ਨੇ ਹਾਜਰ ਲੋਕਾ ਦਾ ਕੀਤਾ ਸਵਾਗਤ

21/11/2025

ਵਿਧਾਇਕ ਸ਼ੈਰੀ ਕਲਸੀ ਨੇ 2 ਕਰੋੜ ਦੀ ਲਾਗਤ ਨਾਲ ਨਵੀਂ ਅਨਾਜ ਮੰਡੀ ਬਟਾਲਾ ਵਿਖੇ ਛੱਡਾਂ ਦਾ ਕੀਤਾ ਉਦਘਾਟਨ

19/11/2025

ਗੁਰਦਾਸਪੁਰ ਵਿੱਚ,ਸਾਬਕਾ ਸੈਨਿਕ ਵੱਲੋਂ ਆਪਣੀ ਪਤਨੀ ਅਤੇ ਸੱਸ ਨੂੰ ਕੇ-47 ਨਾਲ ਗੋਲੀ ਮਾਰਨ ਤੋਂ ਬਾਅਦ, ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਪੁਲਿਸ ਨੇ ਉਸਨੂੰ ਇੱਕ ਘੰਟੇ ਤੱਕ ਆਤਮ ਸਮਰਪਣ ਕਰਨ ਲਈ ਕਿਹਾ।

17/11/2025

ਅੱਜ ਨੌਜਵਾਨ ਜੋਬਨ ਰੰਧਾਵਾ ਦੀ ਜਿਲਾ ਯੋਜਨਾ ਬੋਰਡ ਚੇਅਰਮੈਨੀ ਦੀ ਤਾਜਪੋਸ਼ੀ ਗੁਰਦਾਸਪੁਰ ਵਿਖੇ ਹੋਈ ਇਸ ਮੌਕੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਹਲਕਾ ਬਟਾਲਾ ਵਿਧਾਇਕ ਅਮਨਸ਼ੇਰ ਸਿੰਘ ਸ਼ਹਿਰੀ ਕਲਸੀ ਵਿਧਾਇਕ ਸਮੇਤ ,ਡੇਰਾ ਬਾਬਾ ਨਾਨਕ ਗੁਰਦੀਪ ਰੰਧਾਵਾ ਚੇਅਰਮੈਨ ਰਮਨ ਬੈਲ ਗੁਰਦਾਸਪੁਰ ਅਤੇ ਆਮ ਪਾਰਟੀ ਦੇ ਵਰਕਰ ਅਤੇ ਵਲੰਟੀਅਰ ਹਾਜਰ ਸਨ

Address

Dera Baba Nanak Road
Batala
143505

Telephone

+919417481090

Website

Alerts

Be the first to know and let us send you an email when BC TV News posts news and promotions. Your email address will not be used for any other purpose, and you can unsubscribe at any time.

Contact The Business

Send a message to BC TV News:

Share