30/10/2025
https://youtu.be/DxQ1N-m8SEg?si=FD_SODC49PH-3qvF
ਫਰੀਦਕੋਟ ਦੇ ਪਿੰਡ ਕੰਮੇਆਣਾ ਤੋਂ ਪੰਜਾਬੀ ਲੋਕ ਗਾਇਕ ਰਾਣਾ ਰਣਜੀਤ ਕੰਮੇਆਣਾ ਜੀ ਨਾਲ ਪੱਤਰਕਾਰ ਰੋਹਿਤ ਆਜ਼ਾਦ ਵੱਲੋਂ ਕੀਤਾ ਗਿਆ ਬਹੁਤ ਹੀ ਸੋਹਣਾ ਅਤੇ ਇੱਕ ਯਾਦਗਾਰ ਪੌਡਕਾਸਟ।
ਜਿਲ੍ਹਾ ਫਰੀਦਕੋਟ ਦੇ ਪਿੰਡ ਕੰਮੇਆਣਾ ਦਾ ਮਾਣ ਆ ਪੰਜਾਬੀ -ਗਾਇਕ ਰਾਣਾ ਰਣਜੀਤ ਕੰਮੇਆਣਾ ਜਿਸਦੇ ਨਾਂ ਮਗਰ ਪਿਆ ਕੰਮੇਆਣਾ ਹੋਇਆ ਮਸ਼ਹੂਰ
-ਬਹੁਤ ਹੀ ਸੋਹਣੀ ਆਵਾਜ਼ ਦੇ ਮਾਲਕ ਹਨ ਪੰਜਾਬੀ ਲੋਕ ਗਾਇਕ ਰਾਣਾ ਰਣਜੀਤ ਕੰਮੇਆਣਾ, ਉਨਾਂ ਦੇ ਨਾਂ ਮਗਰ ਪਿਆ ਕੰਮੇਆਣਾ ਹੋਇਆ ਮਸ਼ਹੂਰ
ਪੰਜਾਬੀ ਲੋਕ ਗਾਇਕ ਰਾਣਾ ਰਣਜੀਤ ਕੰਮੇਆਣਾ ਵਾਕੇਈ ਬਹੁਤ ਹੀ ਸੋਹਣੀ ਆਵਾਜ਼ ਅਤੇ ਸੋਹਣੀ ਲਿਖਤ ਦੇ ਹਨ ਮਾਲਕ, ਰੱਬ ਸਦਾ ਇਹਨਾਂ ਦੀ ਆਵਾਜ਼ ਅਤੇ ਲਿਖਤ ਨੂੰ ਇੱਦਾਂ ਹੀ ਬਰਕਰਾਰ ਰੱਖਣ।
Video From- News Channel- Azad Bharat News.
Presented By:- Rohit Sharma Azad, Press Reporter, Kotkapura Distt Faridkot. Mobile No:- 99882-92431.
E-Mail:- [email protected]
ਸਾਡੇ ਚੈਨਲ 'ਆਜ਼ਾਦ ਭਾਰਤ ਨਿਊਜ ਕੋਟਕਪੂਰਾ' ਨੂੰ ਯੂ-ਟਿਊਬ, ਫੇਸਬੁੱਕ ਅਤੇ ਵਾਟਸਅੱਪ ਉੱਪਰ ਫੋਲੋ ਜਰੂਰ ਕੀਤਾ ਜਾਵੇਜੀ। ਧੰਨਵਾਦ।