Aman benipal

Aman benipal CONTACT FOR OFFICIAL UMPIRE COSCO CRICKET ( ਪੰਜਾਬ )
ਨਾਨਕ ਨਾਮ ਚੜਦੀ ਕਲਾ
ਤੇਰੇ ਭਾਣੇ ਸਰਬਤ ਦਾ ਭਲਾ🙏🏻

13/05/2026

ਪ੍ਰਿਆਂਸ਼ ਆਰਿਆ ✌🏻💪🏻 ਕੁਛ ਹੋਈ ਜਾਵੇ ਅਸੀ ਪੰਜਾਬ ਦਾ ਸਾਥ ਨੀਂ ਛੱਡਦੇ 💪🏻 ਸ਼ੇਅਰ ਕਰਦਿਓ ਸੱਜਣੋਂ ਖਿੱਚਕੇ ਜਿਹੜੇ ਪੰਜਾਬ ਦੇ ਨਾਲ ਨੇਂ ਭਰਾ 🙏🏻

12/05/2026

ਦਬਣਾਂ ਨੀਂ ਪੰਜਾਬੀਓ ਆਪਾਂ ਜਿੱਤਾਂਗੇ ✌🏻💪🏻 ਕੀ ਹੋਗਿਆ PBKS ਆਲਿਆਂ ਬਾਬਿਓ ⁉️ਮਾਰੋ ਕੋਈ ਮੰਤਰ ਇਹਤਾਂ ਹੋਰੇ ਕੁਝ ਕਰਨ ਲਾਗੇ ਬਾਬਿਓ ਸਮਜਾਓ ਇਹਨਾਂ ਨੂੰ ✌🏻💪🏻 ਬੱਸ ਤੁਸੀ ਸ਼ੇਅਰ ਕਰੋ ਮਰਾਉਨੇਂ ਮੰਤਰ ਕਿਸੇ ਪਾਸਿਓ 🙏🏻

11/05/2026

ਸੁਰਿਆਂਸ਼ ਸ਼ੇਡਗੇ ਵੀ ਪਤੰਦਰ ਚੰਗੇ ਬਾਲਰਾ ਨੂੰ ਹੀ ਫੈਂਟਦਾ
ਕਿਵੇ ਲੱਗੇ ਸਟਾਰਕ ਨੂੰ ਮਾਰੇ ਦੋ SIX 6️⃣ ⁉️⁉️

ਮੈਂਨ ਆਫ ਦ ਸੀਰੀਜ ਗੁਰੀ ਮੰਨਵੀ ✌🏻💪🏻 ਬਿਲਾਸਪੁਰ ਕ੍ਰਿਕਟ ਕੱਪ ਦਿਓ ਮੁਬਾਰਕਾਂ ਭਰਾ ਨੂੰ ਬਾਬਿਓ 🙏🏻
11/05/2026

ਮੈਂਨ ਆਫ ਦ ਸੀਰੀਜ ਗੁਰੀ ਮੰਨਵੀ ✌🏻💪🏻 ਬਿਲਾਸਪੁਰ ਕ੍ਰਿਕਟ ਕੱਪ ਦਿਓ ਮੁਬਾਰਕਾਂ ਭਰਾ ਨੂੰ ਬਾਬਿਓ 🙏🏻

ਟੀਮ ਈਸੜੂ ✌🏻💪🏻 ਬਿਲਾਸਪੁਰ ਕ੍ਰਿਕਟ ਕੱਪ ਤੇ ਸਿਰਾ ਕਰਾਤਾ ਮੁੰਡਿਆਂ ਨੇਂ 💪🏻 ਦਿਓ ਮੁਬਾਰਕਾਂ ਕਰਮਬੂੰਮੀ ਟੀਮ ਆ ਆਪਣੀਂ ਬਾਬਿਓ 🙏🏻
10/05/2026

ਟੀਮ ਈਸੜੂ ✌🏻💪🏻 ਬਿਲਾਸਪੁਰ ਕ੍ਰਿਕਟ ਕੱਪ ਤੇ ਸਿਰਾ ਕਰਾਤਾ ਮੁੰਡਿਆਂ ਨੇਂ 💪🏻 ਦਿਓ ਮੁਬਾਰਕਾਂ ਕਰਮਬੂੰਮੀ ਟੀਮ ਆ ਆਪਣੀਂ ਬਾਬਿਓ 🙏🏻

10/05/2026

ਸਾਡੇ ਵੱਲੋਂ ਜਿਹੜਾ ਮਰਜੀ ਜਿੱਤੇ
ਅਸੀ ਪੰਜਾਬੀ ਆਂ ਤੇ ਸਪੋਰਟ ਵੀ ਪੰਜਾਬ ਨੂੰ ਹੀ ਕਰਦੇ ਆਂ ✌🏻💪🏻

10/05/2026

ਜਿਤਾਦੀਏ ਫਿਰ ਪੰਜਾਬ ਨੂੰ ਬਾਬਿਓ ⁉️ ਮਾਰਕਸ ਸਟੌਨਿਸ ਓਹ ਜਾਂਦੀ ਬਾਲ ਬੌਂਡਰੀ ਬਾਹਰ 💪🏻✌🏻 ਸਾਡਾ ਸੱਤਾ ਵੈਲੀ ਕਿੱਥੇ ਦੱਬਦਾ 💪🏻 ਹੁਣ ਤਾਂ ਸ਼ੇਅਰ ਕਰਦੋ ਬਾਬਿਓ ਦੇ ਬੋਲ ਵਿਰਥੇ ਨੀਂ ਜਾਂਦੇ 🙏🏻

09/05/2026

ਇਹ ਬੋਲ ਨੀਂ ਪਿੱਛੇ ਮੁੜਦੇ ਸੁਰਿਆਂਸ਼ ਸ਼ੇਡਗੇ ਪਾਗਿਆ ਪਟਾਕਾ ਪਹਿਲੀ ਤੇ ✌🏻💪🏻 ਇਹ ਚੋਬਰ ਵੀ ਤਕੜਾ ਬਾਬਿਓ 💪🏻ਬਾਕੀ ਬਾਬੇ ਛਿੱਕਾ ਮਰਵਾ ਹੀ ਦਿੰਦੇ ਤੁਸੀ ਸ਼ੇਅਰ ਕਰਦਿਆ ਕਰੋ ਬੱਸ 🙏🏻

ਜੋਤ ਸ਼ੇਰਗੜ੍ਹ ਚੀਮਾਂ ਅੱਜ ਕੱਲ ਤੂਤੀ ਬੋਲਦੀ ਆ ਗੱਬਰੂ ਦੀ ਮੈਦਾਨਾਂ ਚ ਬਾਬਿਓ ✌🏻💪🏻ਕਰਿਓ ਕਮੈਂਟ ਦੱਸੋ ਫਿਰ ਪੁੱਠੇ ਹੱਥਾਂ ਆਲੇ ਦੀ ਖੇਡ ਕਿਵੇਂ ਲੱ...
08/05/2026

ਜੋਤ ਸ਼ੇਰਗੜ੍ਹ ਚੀਮਾਂ ਅੱਜ ਕੱਲ ਤੂਤੀ ਬੋਲਦੀ ਆ ਗੱਬਰੂ ਦੀ ਮੈਦਾਨਾਂ ਚ ਬਾਬਿਓ ✌🏻💪🏻ਕਰਿਓ ਕਮੈਂਟ ਦੱਸੋ ਫਿਰ ਪੁੱਠੇ ਹੱਥਾਂ ਆਲੇ ਦੀ ਖੇਡ ਕਿਵੇਂ ਲੱਗਦੀ ਥੋਨੂੰ ਬਾਬਿਓ 🙏🏻

08/05/2026

ਸਿਮਰਾ ਕੋਹਾੜਾ LONG SIX ✌🏻💪🏻 ਕਰੋ ਸ਼ੌਟ ਚੈਕ ਬਾਬਿਓ ਮੁੰਡਾ ਚਲੇ ਗਿਆ ਕੈਨੇਡਾ ਵਾਪਿਸ 💪🏻 ਕਰਦਿਓ ਸ਼ੇਅਰ ਬਾਬਿਓ ਸਿਮਰੇ ਦੀ ਗੇਮ ਵਧੀਆ ਲੱਗੀ ਤਾਂ 🙏🏻

07/05/2026

ਪੰਜਾਬ ਆਲਿਆਂ ਨੂੰ ਕਿਹਦੀ ਨਜਰ ਲਾਗੀ ਬਾਬਿਓ ⁉️
ਇਹ ਕੀ ਕਰੀ ਜਾਂਦੇ

Address


141414

Telephone

+919976400030

Website

Alerts

Be the first to know and let us send you an email when Aman benipal posts news and promotions. Your email address will not be used for any other purpose, and you can unsubscribe at any time.

Contact The Business

Send a message to Aman benipal:

  • Want your business to be the top-listed Media Company?

Share