Punjab 24

Punjab 24 "Punjab 24" channel is based on Indian politician news and common people voice our aim to provide you latest news in Hindi and Punjabi.

11/05/2025

ਪੰਜਾਬ ਦੇ ਪਾਣੀਆਂ ਨੂੰ ਲੈਕੇ ਫਿਰ ਭਖਿਆ ਮਾਹੌਲ, ਨਗਲ ਡੈਮ ਪਹੁੰਚੇ CM ਭਗਵੰਤ ਮਾਨ, ਦਿੱਤਾ ਠੋਕਵਾਂ ਜਵਾਬ

ਪੰਜਾਬ ਵਿੱਚ ਕੱਲ ਤੋਂ ਸਕੂਲ, ਕਾਲਜ ਅਤੇ ਯੂਨੀਵਰਸਿਟੀ ਸਮੇਤ ਸਾਰੇ ਹੀ ਵਿਦਿਅਕ ਅਦਾਰੇ ਆਮ ਵਾਂਗ ਖੁੱਲਣਗੇ- ਸਿੱਖਿਆ ਮੰਤਰੀ ਪੰਜਾਬ
11/05/2025

ਪੰਜਾਬ ਵਿੱਚ ਕੱਲ ਤੋਂ ਸਕੂਲ, ਕਾਲਜ ਅਤੇ ਯੂਨੀਵਰਸਿਟੀ ਸਮੇਤ ਸਾਰੇ ਹੀ ਵਿਦਿਅਕ ਅਦਾਰੇ ਆਮ ਵਾਂਗ ਖੁੱਲਣਗੇ- ਸਿੱਖਿਆ ਮੰਤਰੀ ਪੰਜਾਬ

ਹਿੰਦੁਸਤਾਨ / ਪਾਕਿਸਤਾਨ ਵੰਡ ਦੀ ਦਰਦਭਰੀ ਕਹਾਣੀ, ਸੁਣੋ 95 ਸਾਲਾਂ ਬਾਬਾ ਬਿਕਰ ਸਿੰਘ ਜੀ ਦੀ ਜ਼ੁਬਾਨੀYouTube
11/05/2025

ਹਿੰਦੁਸਤਾਨ / ਪਾਕਿਸਤਾਨ ਵੰਡ ਦੀ ਦਰਦਭਰੀ ਕਹਾਣੀ, ਸੁਣੋ 95 ਸਾਲਾਂ ਬਾਬਾ ਬਿਕਰ ਸਿੰਘ ਜੀ ਦੀ ਜ਼ੁਬਾਨੀ
YouTube

🚨ALERT🚨
14/04/2025

🚨ALERT🚨

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਲੋਹੜੀ ਧੀਆਂ ਦੀ ਪ੍ਰੋਗਰਾਮ ਕਰਵਾਇਆ ਗਿਆ।ਪ੍ਰੋਗਰਾਮ ਦੌਰਾਨ ਛੋਟੀਆਂ- ਛੋਟੀਆਂ ਬੱਚੀਆਂ ਨੂੰ ਵੰਡੀ ਲੋਹੜ...
23/01/2025

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਲੋਹੜੀ ਧੀਆਂ ਦੀ ਪ੍ਰੋਗਰਾਮ ਕਰਵਾਇਆ ਗਿਆ।

ਪ੍ਰੋਗਰਾਮ ਦੌਰਾਨ ਛੋਟੀਆਂ- ਛੋਟੀਆਂ ਬੱਚੀਆਂ ਨੂੰ ਵੰਡੀ ਲੋਹੜੀ ਅਤੇ ਦਿੱਤੇ ਉਪਹਾਰ

16/12/2024

ਨਗਰ ਨਿਗਮ ਚੋਣਾਂ 2024 || BJP || RAVNEET SINGH BITTU || LUDHIANA ELECTION ||

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਲੁਧਿਆਣਾ ਫ਼ੇਰੀ, ਭਾਜਪਾ ਦੇ ਉਮੀਦਵਾਰਾਂ ਦੇ ਹੱਕ ਚ ਕੀਤਾ ਚੋਣ ਪ੍ਰਚਾਰ,
------ਕਿਹਾ ਭਾਜਪਾ ਦਾ ਬਣਾਓ ਮੇਅਰ, ਕੇਂਦਰ ਤੋਂ ਫੰਡ ਲਿਆਉਣ ਦੀ ਜਿੰਮੇਵਾਰੀ ਮੇਰੀ !

09/12/2024

ਲੁਧਿਆਣਾ ਪਹੁੰਚੇ ਰਵਨੀਤ ਸਿੰਘ ਬਿੱਟੂ।
----ਪੰਜਾਬ ਵਿੱਚ ਹੋ ਰਹੀਆਂ ਕਾਰਪੋਰੇਸ਼ਨ ਇਲੈਕਸ਼ਨ ਉੱਤੇ ਬੋਲੇ ਰਵਨੀਤ ਸਿੰਘ ਬਿੱਟੂ।
----ਕਿਹਾ ਪਾਰਲੀਮੈਂਟ ਵਿੱਚ ਮਿਲੀ ਜਿੱਤ ਨੂੰ ਦੁਹਰਾਵਾਂਗੇ।
-----ਬੀਜੇਪੀ ਆਪਣੇ ਦਮ ਤੇ ਲੜੇਗੀ ਕਾਰਪੋਰੇਸ਼ਨ ਦੇ ਇਲੈਕਸ਼ਨ।

30/11/2024

ਭਈਆਂ ਦਾ ਆ.ਤੰ.ਕ, ਪੁਲਿਸ ਨੂੰ ਹੀ ਘੇ.ਰ ਕੇ ਦਿਖਾਈ ਗੁੰ.ਡਾ.ਗ.ਰ.ਦੀ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ

30/11/2024
02/11/2024

श्री विश्वकर्मा चैरिटेबल ट्रस्ट द्वारा मनाया गया 61वां पूजा उत्सव,बड़ी संख्या में संगतों ने भरी हाजरी।

**धार्मिक गायकों ने किया बाबा जी की महिमा का गुणगान

**** ट्रस्ट द्वारा संगतों के लिए किया गया गुरु के लंगर का ख़ास इंतजाम 🙏🙏🙏🙏

 की तरफ़ से डॉक्टर राजेश शर्मा कर जन्मदिन पर उनको व उनके परिजनों को हार्दिक बधाई एवं शुभकामनाएं।
21/10/2024

की तरफ़ से डॉक्टर राजेश शर्मा कर जन्मदिन पर उनको व उनके परिजनों को हार्दिक बधाई एवं शुभकामनाएं।

17/10/2024

ਪੰਚਾਇਤੀ ਚੋਣਾਂ ਦੌਰਾਨ ਇਸ ਪਿੰਡ ਦੀ ਵੰਗਡੋਰ ਆਈ ਸਰਪੰਚ ਮਾਂਗਟ ਦੇ ਹੱਥ, ਕਿਹਾ ਕਰਾਂਗੇ ਰਿਕਾਰਡ ਤੋੜ ਵਿਕਾਸ !

Address

Ludhiana
141007

Alerts

Be the first to know and let us send you an email when Punjab 24 posts news and promotions. Your email address will not be used for any other purpose, and you can unsubscribe at any time.

Contact The Business

Send a message to Punjab 24:

Share