Updating news of INDIA

  • Home
  • Updating news of INDIA

Updating news of INDIA

ਅੱਜ ਫਰੀਦਕੋਟ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੀ ਡਿਜੀਟਲ ਬੈਂਕਿੰਗ ਯੂਨਿਟ ਦੇ ਉਦਘਾਟਨ ਸਮਾਰੋਹ ਵਿੱਚ ਪਹੁੰਚ ਕੇ ਸਾਰੀਆ ਮਹਾਨ ਛਕਸ਼ੀਅਤਾ ਨੇ ਸ਼ਿਰਕਤ ...
16/10/2022

ਅੱਜ ਫਰੀਦਕੋਟ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੀ ਡਿਜੀਟਲ ਬੈਂਕਿੰਗ ਯੂਨਿਟ ਦੇ ਉਦਘਾਟਨ ਸਮਾਰੋਹ ਵਿੱਚ ਪਹੁੰਚ ਕੇ ਸਾਰੀਆ ਮਹਾਨ ਛਕਸ਼ੀਅਤਾ ਨੇ ਸ਼ਿਰਕਤ ਕਰਦੇ ਹੋਏ

 #ਇਮਾਨਦਾਰੀ_ਦੀ_ਹੱਟੀ #ਪਿੰਡ_ਮੁਰਾਦ_ਵਾਲਾ_ਦਲ_ਸਿੰਘ ਜ਼ਿਲਾ ਫਾਜਿਲਕਾ ਇਥੋਂ ਦੇ  #ਸਰਕਾਰੀ ਹਾਈ   #ਸਕੂਲ ਵਿੱਚ ਵਿਦਿਆਰਥੀਆਂ ਅੰਦਰ  #ਇਮਾਨਦਾਰੀ ਦ...
13/08/2022

#ਇਮਾਨਦਾਰੀ_ਦੀ_ਹੱਟੀ

#ਪਿੰਡ_ਮੁਰਾਦ_ਵਾਲਾ_ਦਲ_ਸਿੰਘ ਜ਼ਿਲਾ ਫਾਜਿਲਕਾ ਇਥੋਂ ਦੇ #ਸਰਕਾਰੀ ਹਾਈ #ਸਕੂਲ ਵਿੱਚ ਵਿਦਿਆਰਥੀਆਂ ਅੰਦਰ #ਇਮਾਨਦਾਰੀ ਦਾ ਗੁਣ ਪੈਦਾ ਕਰਨ ਲਈ ਜਨਵਰੀ '2009 ਤੋਂ ਇਥੋਂ ਦੇ ਪੰਜਾਬੀ ਅਧਿਆਪਕ #ਹਰਪਰੀਤ_ਸੇਖੋਂ_ਦੁਆਰਾ ਇਮਾਨਦਾਰੀ ਦੀ ਹੱਟੀ' ਸ਼ੁਰੂ ਕੀਤੀ ਗਈ ਸੀ| ਇਹ ਅਧਿਆਪਕ ਦੁਆਰਾ ਆਪਣੇ ਕੋਲੋਂ ਪੈਸੇ ਪਾ ਕੇ ਚਲਾਈ ਜਾਦੀ ਹੈ | ਦਫਤਰ ਦੇ ਬਾਹਰ #ਕਾਪੀਆਂ, #ਕਿਤਾਬਾਂ, ਪੈਨ, ਪੈਨਸਲਾਂ ਪਰਕਾਰ ਸਕੇਲ ਡੀ ਵਗੈਰਾ ਰੱਖੀਆਂ ਹਨ। #ਵੇਚਣ_ਵਾਲਾ_ਕੋਈ_ਨਹੀ। ਇੱਕ #ਗੋਲਕ ਰੱਖੀ ਹੋਈ ਹੈ ਬੱਚਾ ਲੋੜੀਦੀ ਚੀਜ਼ ਚੁੱਕ ਕੇ ਲਿਖੇ ਰੇਟ ਮੁਤਾਬਕ ਗੋਲਕ ਵਿੱਚ ਪੈਸੇ ਪਾ ਦਿੰਦਾ ਹੈ।। ਜਿਸ #ਬੱਚੇ ਕੋਲ ਪੈਸੇ ਨਹੀ ਹੁੰਦੇ, ਉਹ ਦੂਜੇ ਦਿਨ ਜਾ ਕੇ ਵੀ ਪੈਸੇ ਪਾ ਸਕਦਾ ਹੈ, ਇਹ ਹੈ ਬੱਚਿਆਂ #ਅੰਦਰ_ਚੰਗੇ_ਇਨਸਾਨ_ਬਣਨ ਦਾ ਗੁਣ ਪੈਦਾ ਕਰਨ ਦਾ ਸਭ ਤੋ ਵੱਡਾ ਤਰੀਕਾ। ਇਸ ਨਾਲ ਬੱਚਿਆਂ ਵਿੱਚ ਇਮਾਨਦਾਰੀ ਦੀ ਭਾਵਨਾ ਪੈਦਾ ਹੁੰਦੀ ਹੈ, ਦੂਜਾ ਉਹਨਾਂ ਦੀ ਜ਼ਰੂਰਤ ਉਸੇ ਟਾਈਮ ਪੂਰੀ ਹੋ ਜਾਂਦੀ ਹੈ ।

#ਆਪਣਾ_ਬੈਂਕ
ਉਹਨਾਂ ਦੁਆਰਾ ਹੀ ਇਕ ਹੋਰ ਯਤਨ ਕੀਤਾ ਗਿਆ #ਆਪਣਾ_ਬੈਂਕ_ਚਲਾ_ਕੇ..ਇਸ ਵਿਚ ਬੱਚੇ ਆਪਣੀ ਜੇਬ ਖਰਚ ਚੋ ਅਧਿਆਪਕ ਕੋਲ ਪੈਸੇ ਜਮ੍ਹਾਂ ਕਰਵਾਉਦੇ ਐ , ਜਦੋਂ ਜ਼ਰੂਰਤ ਪੈਦੀ ਉਦੋਂ ਕਢਵਾ ਲੈਂਦੇ ਹਨ.ਜਦੋਂ 100 ਜਮ੍ਹਾਂ ਹੋ ਜਾਦੇ ਤਾਂ #ਅਧਿਆਪਕ ਵਲੋਂ 10 ਰੁਪਏ ਵਿਆਜ ਆਪਣੇ ਵੱਲੋਂ ਦਿੱਤਾ ਜਾਦਾ ਤਾਂ ਕਿ ਵੱਧ ਤੋ ਵੱਧ ਬੱਚੇ ਜੇਬ ੋ_ਪੈਸੇ_ਬਚਾ ਕੇ ਜਮ੍ਹਾਂ ਕਰਵਾਉਣ.ਇਸ ਤਰਾਂ ਬੱਚੇ ਆਪਣੇ ਜੇਬ ਖਰਚ ਚੋ ਬਚਤ ਕਰਨਾ ਸਿਖਣਗੇ .ਇਹ ਬਹੁਤ ਵਧੀਆ #ਉਪਰਾਲਾ_ਕੀਤਾ_ਗਿਆ ਹਰਪਰੀਤ ਸਿੰਘ ਸੇਖੋਂ ਜੀ ਵਲੋਂ । ਇਸ ਨਾਲ ਬੱਚਿਆਂ ਚ ਇਮਾਨਦਾਰੀ ਤੇ ਬਚਤ ਕਰਨ ਦੇ ਗੁਣ ਪੈਦਾ ਹੁੰਦੇ ਹਨ.ਉਹਨਾ ਦੀ ਸੋਚ ਨੂਂ ਸਲੂਟ ਹੈ. #ਬਿਨਾਂ_ਕਿਸੇ_ਦੀ ਮਦਦ ਤੋ ਉਹ ਖੁਦ ਬੱਚਿਆਂ ਦੀ ਹਰ ਸਮੇ ਮਦਦ ਕਰਦੇ ਰਹਿਦੇ ਹਨ, ਹਰ ਸਕੂਲ ਵਿੱਚ ਇਹ ਉਪਰਾਲੇ ਹੋਣੇ ਚਾਹੀਦੇ ਹਨ।
ਅੱਜ ਜ਼ਰੂਰਤ ਹੈ ਸਮਾਜ ਚ ਇਹੋ ਜਿਹੇ ਅਧਿਆਪਕਾ ਦੀ ਜੋ ਵਿਦਿਆ ਨਾਲ - ਨਾਲ ਬੱਚਿਆਂ ਵਿੱਚ ਨੈਤਿਕ ਗੁਣਾ ਦਾ ਵਿਕਾਸ ਕਰਨ|

ਮਾਸਟਰ ਹਰਪ੍ਰੀਤ ਸਿੰਘ ਜੀ ਨੂੰ ਸਲਾਮ ਹੈ

ਸ਼ੇਅਰ ਕਰੋ ਵੱਧ ਤੋਂ ਵੱਧ

#ਕਾਪੀ

ਵਾਹ ਉ‌ ਰੱਬਾ , ਬਾਂਦਰਾਂ ਦੇ ਹੱਥਾਂ ਚ ਜਨਾਬ ਦੀਆਂ ਟੋਪੀਆਂ ਕਾਸ਼ ਜੇ ਅੱਜ ਲੋਕਾਂ ਦੇ ਹੱਥਾ ਵਿੱਚ ਵੱਡੇ ਸੰਦ ਨਾਂ ਹੁੰਦੇ  ਤਾਂ ਸ਼ਾਇਦ ਬਜ਼ੁਰਗ ਬਚ...
26/04/2022

ਵਾਹ ਉ‌ ਰੱਬਾ , ਬਾਂਦਰਾਂ ਦੇ ਹੱਥਾਂ ਚ ਜਨਾਬ ਦੀਆਂ ਟੋਪੀਆਂ

ਕਾਸ਼ ਜੇ ਅੱਜ ਲੋਕਾਂ ਦੇ ਹੱਥਾ ਵਿੱਚ ਵੱਡੇ ਸੰਦ ਨਾਂ ਹੁੰਦੇ ਤਾਂ ਸ਼ਾਇਦ ਬਜ਼ੁਰਗ ਬਚ ਜਾਂਦਾ ਪਰ ..…....
Faridkot # ਸ਼ਾਹੀ ਹਵੇਲੀ ਦੇ ਨਜ਼ਦੀਕ ਸਵਿਫਟ ਕਾਰ ਨੂੰ ਲੱਗੀ ਅੱਗ , ਕਾਰ ਚਾਲਕ ਬਜ਼ੁਰਗ ਵਿਚੇ ਹੀ ਸੜ ਕੇ ਸੁਆਹ ਹੋ ਗਿਆ । ਕਾਰ ਚਾਲਕ ਆਪਣੀ ਜਾਨ ਬਚਾਉਣ ਲਈ ਕਾਫ਼ੀ ਸਮਾ ਗੱਡੀ ਦਾ ਹਾਰਨ ਵਜਾਉਦਾ ਰਿਹਾ ਪਰ ਲੋਕ ਵੀਡੀਓ ਬਣਾਉਣ ਵਿੱਚ ਰੁੱਝੇ ਰਹੇ , ਕਿਸੇ ਨੇ ਕਾਰ ਦਾ ਸ਼ੀਸ਼ਾ ਭੰਨ ਕੇ ਕਾਰ ਚਾਲਕ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ । ਕਾਰ ਚਾਲਕ ਵੀਰੇਵਾਲਾ ਖੁਰਦ ਦਾ ਨਿਵਾਸੀ ਸੀ ਜੋ ਅੱਜਕੱਲ੍ਹ ਹਰਿੰਦਰਾ ਨਗਰ ਫਰੀਦਕੋਟ ਵਿਖੇ ਰਹਿ ਰਿਹਾ ਸੀ.

09/04/2022

Kishan mela faridkot faridkot faridkot Punjab

09/04/2022

Kishan mela faridkot

Address


Alerts

Be the first to know and let us send you an email when Updating news of INDIA posts news and promotions. Your email address will not be used for any other purpose, and you can unsubscribe at any time.

Contact The Business

Send a message to Updating news of INDIA:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share