ਪਿੰਡ ਸੂਸਾਂ / Pind Soosan

ਪਿੰਡ ਸੂਸਾਂ / Pind Soosan ਪਿੰਡ ਸੂਸਾ ਅਤੇ ਇਸ ਦੇ ਆਲੇ ਦੁਆਲੇ (ਆਸ ਪਾਸ) ਦੀ ਜਾਣਕਾਰੀ ਲਈ ਸਾਡੇ ਪੇਜ ਨੂੰ ਫੋਲੋ ਕਰੋ ਧੰਨਵਾਦ 🙏

ਗੁਰੂ ਦੇਵ ♥️ ਚਰਨ ਕਮਲ 🙏 ਗੁਰੂ ਮਹਿਲ ♥️🙏ਧੰਨ ਧੰਨ ਬਾਬਾ ਜਵਾਹਰ ਦਾਸ ਜੀ 😍
28/07/2025

ਗੁਰੂ ਦੇਵ ♥️ ਚਰਨ ਕਮਲ 🙏 ਗੁਰੂ ਮਹਿਲ ♥️🙏

ਧੰਨ ਧੰਨ ਬਾਬਾ ਜਵਾਹਰ ਦਾਸ ਜੀ 😍

27/07/2025

ਰਹਿਰਾਸ ਵੇਲ਼ਾ 🙏

27/07/2025

ਜਗਾਹ ਬਾਬਾ ਰੂੜੀ ਪੀਰ ਜੀ 🙏

ਨਾ ਅਮੀਰਾ ਦੀ ਗੱਲ ਨਾ ਗਰੀਬਾ ਦੀ ਗੱਲ 🙏ਸੰਤ ਬਾਬਾ ਜਵਾਹਰ ਦਾਸ ਜੀ ਤੇਰੇ ਦਰ ਤੇ ਆਉਣਾ ਨਸੀਬਾ ਦੀ ਗੱਲ ♥️
26/07/2025

ਨਾ ਅਮੀਰਾ ਦੀ ਗੱਲ ਨਾ ਗਰੀਬਾ ਦੀ ਗੱਲ 🙏
ਸੰਤ ਬਾਬਾ ਜਵਾਹਰ ਦਾਸ ਜੀ ਤੇਰੇ ਦਰ ਤੇ ਆਉਣਾ ਨਸੀਬਾ ਦੀ ਗੱਲ ♥️

26/07/2025
25/07/2025

ਚਾਹੇ ਥੱਲੇ ਸੁੱਟਣ ਦੀ ਲੱਖ ਕੋਸ਼ਿਸ਼ ਕਰ ਲਵੇ ਇਹ ਸਾਰਾ ਜੱਗ,
ਉਹਦਾ ਵਾਲ ਵੀ ਵਿੰਗਾ ਨਹੀਂ ਹੁੰਦਾ ਜੀਹਦੇ ਨਾਲ ਉਹ ਸੱਚਾ ਰੱਬ। 🙏 #ਵਾਹਿਗੁਰੂ

24/07/2025

15 ਤੋਂ 20 ਸਾਲ ਪਹਿਲਾਂ ਦੀ ਨਿਸ਼ਾਨ ਸਾਹਿਬ ਦੀ ਵੀਡੀਓ ♥️
ਧੰਨ ਧੰਨ ਬਾਬਾ ਜਵਾਹਰ ਦਾਸ ਜੀ 🙏
#ਵਾਹਿਗੁਰੂ

24/07/2025

♥️♥️

24/07/2025

ਇੱਕ ਕਿਣਕਾ ਤੇਰੀ ਰਹਿਮਤ ਦਾ ਜੋ ਬਦਲ ਦਵੇ ਤਕਦੀਰਾਂ ਨੂੰ ♥️🙏

ਬੰਦਿਆ ! ਜੇ ਮਨ ਤੇਰੇ ਵਿੱਚਈਰਖਾ ਤੇ ਵੈਰ ਹੈਫਿਰ ਗੁਰਦੁਆਰੇ ਜਾਣਾ ਤੇਰਾਸਿਰਫ ਸੈਰ ਹੈ 🙏
23/07/2025

ਬੰਦਿਆ ! ਜੇ ਮਨ ਤੇਰੇ ਵਿੱਚ
ਈਰਖਾ ਤੇ ਵੈਰ ਹੈ
ਫਿਰ ਗੁਰਦੁਆਰੇ ਜਾਣਾ ਤੇਰਾ
ਸਿਰਫ ਸੈਰ ਹੈ 🙏

22/07/2025
22/07/2025

ਰੱਬ ਦਾ ਕੰਮ ਕਦੇ ਵੀ ਫਰਜ਼ੀ ਨਹੀਂ ਹੁੰਦਾ,ਇਸ ਲਈ ਸਾਡੀ ਆਸ ਤੇ ਅਰਦਾਸ ਪੂਰਾ ਹੋਣ ਨੂੰ ਸਮਾਂ ਲੱਗਦਾ ਹੈ ❤️🙏

Address

Hoshiarpur

Website

Alerts

Be the first to know and let us send you an email when ਪਿੰਡ ਸੂਸਾਂ / Pind Soosan posts news and promotions. Your email address will not be used for any other purpose, and you can unsubscribe at any time.

Share