
09/05/2025
9 ਤੋਂ 11 ਮਈ, 2025 ਤੱਕ ਬਿਆਸ ਵਿੱਚ ਹੋਣ ਵਾਲਾ ਦੂਜਾ ਨਿਯਤ ਸਤਸੰਗ ਪ੍ਰੋਗਰਾਮ ਰੱਦ
ਕਿਰਪਾ ਕਰਕੇ ਨੋਟ ਕਰੋ ਕਿ ਮਈ 2025 ਦੇ ਦੂਜੇ ਨਿਰਧਾਰਤ ਸਤਿਸੰਗ ਪ੍ਰੋਗਰਾਮ (9 ਮਈ ਦੇ ਸਵਾਲ-ਜਵਾਬ ਤੋਂ ਲੈ ਕੇ 11 ਮਈ ਦੇ ਸਤਿਸੰਗ ਤੱਕ) ਨੂੰ ਸਰਹੱਦਾਂ ਉੱਤੇ ਬਣੀ ਤਣਾਅਪੂਰਨ ਸਥਿਤੀ ਕਰਕੇ ਰੱਦ ਕਰ ਦਿੱਤਾ ਗਿਆ ਹੈ। ਕਿਰਪਾ ਕਰਕੇ ਇਹ ਜਾਣਕਾਰੀ ਸੰਗਤ ਤੱਕ ਜਲਦੀ ਤੋਂ ਜਲਦੀ ਪਹੁੰਚਾਈ ਜਾਵੇ।
ਇਸਦੇ ਨਾਲ ਹੀ, ਸੇਵਾ ਲਈ ਬਿਆਸ ਆ ਰਹੇ ਸਾਰੇ ਸੇਵਾ ਜੱਥੇ ਆਪਣੇ-ਆਪਣੇ ਥਾਵਾਂ ਉੱਤੇ ਤੁਰੰਤ ਰੋਕ ਦਿੱਤੇ ਜਾਣ।