D7 Punjab News

  • Home
  • D7 Punjab News

D7 Punjab News Contact information, map and directions, contact form, opening hours, services, ratings, photos, videos and announcements from D7 Punjab News, Media/News Company, .

08/07/2025

ਐਕਸੀਡੈਂਟ ਹੋਈ ਸਕੋਰਪਿਓ N ਗੱਡੀ ਨੂੰ ਲੱਗੀ ਅੱਗ
ਦੁਰਘਟਨਾ ਬਾਅਦ ਗੱਡੀ ਕੀਤੀ ਹੋਈ ਸੀ ਟੋਅ
ਹਰਿਆਣਾ ਦੇ ਕੈਥਲ ਨੇੜੇ ਦੀ ਦੱਸੀ ਜਾ ਰਹੀ ਹੈ ਘਟਨਾ
fans D7 Punjab News Viral video BJP Haryana

05/07/2025

ਬਨੂੜ ਵਿਖੇ ਨਸਾ਼ ਤਸਕਰ ਦੇ ਘਰ 'ਤੇ ਪੁਲਿਸ ਪ੍ਰਸਾ਼ਸ਼ਨ ਨੇ ਚਲਾਇਆ ਪੀਲਾ ਪੰਜਾ

ਐਸ.ਐਸ.ਪੀ. ਵਰੁਣ ਸ਼ਰਮਾਂ ਦੀ ਅਗਵਾਈ 'ਚ ਕੀਤੀ ਗਈ ਕਾਰਵਾਈ
D7 Punjab News fans Harmeet Singh Pathanmajra Bhagwant Mann

03/07/2025

ਦੇਵੀਗੜ ਵਿਖੇ ਸੜਕਾਂ ਦੀ ਤਰਸਯੋਗ ਹਾਲਤ ਦਾ ਸਾਬਕਾ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਲਿਆ ਜਾਇਜਾ

ਜੇਕਰ ਦੇਵੀਗੜ ਦੀਆਂਂ ਸੜਕਾਂ ਜਲਦੀ ਨਾ ਬਣਾਈਆਂ ਗਈਆਂ ਤਾਂ ਲਾਵਾਂਗੇ ਧਰਨਾ - ਚੰਦੂਮਾਜਰਾ

ਬਰਸਾਤ ਦਾ ਮੌਸਮ ਹੋਣ ਕਰਕੇ ਹੋ ਰਹੀ ਹੈ ਕੰਮ 'ਚ ਦੇਰੀ - ਸ਼ਵਿੰਦਰ ਕੌਰ ਧੰਜੂ, ਪ੍ਰਧਾਨ ਨਗਰ ਪੰਚਾਇਤ ਦੇਵੀਗੜ

Aam Aadmi Party - Punjab Harinderpal singh chandumajra D7 Punjab News

02/07/2025

ਡੀ ਸੀ ਪਟਿਆਲਾ ਡਾ. ਪ੍ਰੀਤੀ ਯਾਦਵ ਨੇ ਘੱਗਰ, ਟਾਂਗਰੀ ਅਤੇ ਮੀਰਾਂਪੁਰ ਚੋਅ ਦਾ ਲਿਆ ਜਾਇਜਾ
ਪਾਣੀ ਖਤਰੇ ਦੇ ਨਿਸਾ਼ਨ ਤੋਂ ਹੇਠਾਂ, ਪ੍ਰਸਾ਼ਸ਼ਨ ਪੂਰੀ ਤਰਾਂ ਚੋਕਸ - ਡਾ਼ ਪ੍ਰੀਤੀ ਯਾਦਵ

25/06/2025
24/06/2025

-ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਟਿਆਲਾ ਦੇ ਆਬਕਾਰੀ ਤੇ ਕਰ ਵਿਭਾਗ ਵਿੱਚ ਅਚਨਚੇਤ ਮਾਰਿਆ ਛਾਪਾ

-ਕਈ ਬ੍ਰਾਂਚਾਂ ਦਾ ਰਿਕਾਰਡ ਲਿਆ ਕਬਜੇ 'ਚ

Aam Aadmi Party - Punjab Bhagwant Mann  Aman Arora D7 Punjab News @
24/06/2025

Aam Aadmi Party - Punjab Bhagwant Mann Aman Arora D7 Punjab News @

18/06/2025

2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਕਾਂਗਰਸ ਪਾਰਟੀ ਨੇ ਖਿੱਚੀ ਤਿਆਰੀ - ਹਰਿੰਦਰਪਾਲ ਸਿੰਘ ਹੈਰੀਮਾਨ
Harinder Pal Singh Harry Mann Joginder Singh Kakkra Punjab Youth Congress Indian National Congress

17/06/2025

ਦੇਵੀਗੜ ਨੇੜੇ ਪਿੰਡ ਗੁਥਮੜਾ ਵਿਖੇ ਹਰਿਆਣਾ ਦੇ ਵਿਅਕਤੀ ਨੇ ਦਰੱਖਤ ਨਾਲ ਫਾ+ਹਾ ਲੈ ਕੇ ਕੀਤੀ ਆਤਮ ਹ+ਤਿਆ
ਕਿਸੇ ਔਰਤ ਵੱਲੋਂ ਬਲੈਕਮੇਲ ਕੀਤੇ ਜਾਣ ਤੋਂ ਚੱਲ ਰਿਹਾ ਸੀ ਪ੍ਰੇਸਾਨ

Address


Telephone

+919814221875

Website

Alerts

Be the first to know and let us send you an email when D7 Punjab News posts news and promotions. Your email address will not be used for any other purpose, and you can unsubscribe at any time.

Shortcuts

  • Address
  • Telephone
  • Alerts
  • Claim ownership or report listing
  • Want your business to be the top-listed Media Company?

Share