CBN Punjabi

CBN Punjabi CBN Punjabi is a social media space for the Punjabi speaking people by CBN, a media ministry. Enjoy
(1)

Enjoy inspiring messages, real life changing stories of ordinary people transformed by the power of God and powerful prayer, all in your heart language.

11/09/2025

John 15:15
“ਹੁਣ ਤੋਂ ਅੱਗੇ ਮੈਂ ਤੁਹਾਨੂੰ ਦਾਸ ਨਹੀਂ ਆਖਾਂਗਾ ਕਿਉਂ ਜੋ ਦਾਸ ਨਹੀਂ ਜਾਣਦਾ ਭਈ ਉਹ ਦਾ ਮਾਲਕ ਕੀ ਕਰਦਾ ਹੈ, ਪਰ ਮੈਂ ਤੁਹਾਨੂੰ ਮਿੱਤ੍ਰ ਕਰਕੇ ਆਖਿਆ ਹੈ ਕਿਉਂਕਿ ਮੈਂ ਜੋ ਕੁਝ ਆਪਣੇ ਪਿਤਾ ਕੋਲੋਂ ਸੁਣਿਆ ਸੋ ਸਭ ਤੁਹਾਨੂੰ ਦੱਸ ਦਿੱਤਾ”
‭‭ਯੂਹੰਨਾ‬ ‭15‬:‭15

09/09/2025

Matthew 11:28
“ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ”
‭‭ਮੱਤੀ‬ ‭11‬:‭28

07/09/2025

1 Peter 4:10
“ਹਰੇਕ ਨੂੰ ਜਿਹੀ ਜਿਹੀ ਦਾਤ ਮਿਲੀ ਓਸ ਨਾਲ ਇੱਕ ਦੂਏ ਦੀ ਟਹਿਲ ਕਰੋ ਜਿਵੇਂ ਪਰਮੇਸ਼ੁਰ ਦੀ ਬਹੁਰੰਗੀ ਕਿਰਪਾ ਦੇ ਨੇਕ ਮੁਖਤਿਆਰਾਂ ਨੂੰ ਉਚਿੱਤ ਹੈ”
‭‭1 ਪਤਰਸ‬ ‭4‬:‭10

06/09/2025

1 John 1:9
“ਜੇ ਅਸੀਂ ਆਪਣਿਆਂ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫ਼ਾਦਾਰ ਅਤੇ ਧਰਮੀ ਹੈ ਭਈ ਸਾਡੇ ਪਾਪਾਂ ਨੂੰ ਮਾਫ਼ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ”
‭‭1 ਯੂਹੰਨਾ‬ ‭1‬:‭9

05/09/2025

'ਯਹੋਵਾਹ ਚਰਵਾਹਾ ਮੇਰਾ' – ਹਰ ਰੂਹ ਨੂੰ ਆਰਾਮ ਦਿੰਦਾ ਹੈ।
"ਰੱਬ ਚਰਵਾਹਾ ਹੋਵੇ ਤਾਂ ਰਾਹ ਵੀ ਸੁਰੱਖਿਅਤ, ਤੇ ਦਿਲ ਵੀ ਸ਼ਾਂਤ।" CNI Church Ahmedabad ਦੀ Choir ਨੇ Zaboor 23 ਨੂੰ ਜਿੰਦਗੀ ਦਾ ਅਨੁਭਵ ਬਣਾ ਦਿੱਤਾ। 🙌

04/09/2025

Psalm 34:8
“ਚੱਖੋ ਤੇ ਵੇਖੋ ਭਈ ਯਹੋਵਾਹ ਭਲਾ ਹੈ, ਧੰਨ ਹੈ ਉਹ ਪੁਰਸ਼ ਜੋ ਉਸ ਵਿੱਚ ਪਨਾਹ ਲੈਂਦਾ ਹੈ।”
‭‭ਜ਼ਬੂਰਾਂ ਦੀ ਪੋਥੀ‬ ‭34‬:‭8

03/09/2025

"ਜਿਸ ਲਤ ਨੇ ਸਾਲਾਂ ਫੜੀ ਰੱਖਿਆ: ਉਹ ਯਿਸੂ ਨੇ ਇੱਕ ਪਲ ਵਿੱਚ ਤੋੜ ਦਿੱਤੀ।"
ਸ਼ਾਮ ਲਾਲ ਜੀ ਦੀ ਕਹਾਣੀ ਸਾਨੂੰ ਦੱਸਦੀ ਹੈ ਕਿ 👉 ਆਦਤਾਂ ਟੁੱਟ ਸਕਦੀਆਂ ਨੇ।👉 ਮਨ ਨਵਾਂ ਹੋ ਸਕਦਾ ਹੈ।👉 ਜੀਵਨ ਪਰਮੇਸ਼ੁਰ ਲਈ ਵਰਤਿਆ ਜਾ ਸਕਦਾ ਹੈ।📖 "ਮਾਸ ਦੇ ਕੰਮ ਸਪਸ਼ਟ ਹਨ…" (ਗਲਾਤੀਆਂ 5:19)
🙏 ਅੱਜ ਉਹ ਆਦਤਾਂ ਤੋਂ ਆਜ਼ਾਦ ਹੋ ਕੇ ਚਰਚ ਦੀ ਸੇਵਾ ਕਰ ਰਹੇ ਨੇ।

01/09/2025

Us Kroos Ki Kya Baat Hai.....
“ਉਸ ਕ੍ਰੂਸ ਕੀ ਕਿਆ ਬਾਤ ਹੈ”…
ਇਹ ਗੀਤ ਸਾਨੂੰ ਯਾਦ ਦਿਵਾਉਂਦਾ ਹੈ ਕਿ ਕ੍ਰੂਸ ਸਿਰਫ ਦਰਦ ਨਹੀਂ, ਪਰ ਰੱਬ ਦੇ ਬੇਅੰਤ ਪਿਆਰ ਦੀ ਨਿਸ਼ਾਨੀ ਹੈ। Choir ਵੱਲੋਂ ਰੂਹ ਨੂੰ ਛੂਹ ਲੈਣ ਵਾਲੀ ਇਹ ਅਰਦਾਸ; ਇਹ ਗੀਤ ਰੂਹ ਵਿੱਚ ਉਮੀਦ, ਦਿਲ ਵਿੱਚ ਪਿਆਰ, ਤੇ ਜ਼ਿੰਦਗੀ ਵਿੱਚ ਸ਼ਾਂਤੀ ਭਰ ਦਿੰਦਾ ਹੈ।

28/08/2025

Isaiah 41:9
“ਅਸੀਰਾਂ ਨੂੰ ਏਹ ਆਖੇਂ ਕਿ ਨਿੱਕਲ ਜਾਓ! ਅਤੇ ਓਹਨਾਂ ਨੂੰ ਜੋ ਅਨ੍ਹੇਰੇ ਵਿੱਚ ਹਨ, ਆਪਣੇ ਆਪ ਨੂੰ ਵਿਖਲਾਓ। ਓਹ ਰਾਹਾਂ ਦੇ ਨਾਲ ਨਾਲ ਚਰਨਗੇ, ਅਤੇ ਸਾਰੀਆਂ ਨੰਗੀਆਂ ਟੀਸੀਆਂ ਉੱਤੇ ਓਹਨਾਂ ਦੀਆਂ ਜੂਹਾਂ ਹੋਣਗੀਆਂ।”
‭‭ਯਸਾਯਾਹ‬ ‭49‬:‭9

Address


Alerts

Be the first to know and let us send you an email when CBN Punjabi posts news and promotions. Your email address will not be used for any other purpose, and you can unsubscribe at any time.

Contact The Business

Send a message to CBN Punjabi:

  • Want your business to be the top-listed Media Company?

Share