B11 News

B11 News ਪੰਜਾਬ ਤੋਂ ਚੱਲਣ ਵਾਲਾ WebTV B11 ਨਿਊਜ਼ l🙏 Follow 🙏

15/08/2025

79ਵੇਂ ਆਜ਼ਾਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ

14/08/2025

ਸੁਲਤਾਨਪੁਰ ਲੋਧੀ ਦੀ ਪੁੱਡਾ ਕਲੋਨੀ ਚ ਨਜਾਇਜ਼ ਕਬਜੇ ਦੀ ਆੜ ਚ ਰੁੱਖਾਂ ਦਾ ਕਤਲ ਕਰਨ ਦੀ ਕੋਸ਼ਿਸ਼

12/08/2025

ਮੰਡ ਖੇਤਰ ਬਾਊਪੁਰ ਖੇਤਰ ਵਿੱਚ ਹੜ ਵਰਗੇ ਹਾਲਾਤ ਬਰਕਰਾਰ

12/08/2025

ਆਰਜੀ ਵਨ ਟੁੱ/ਟਣ ਕਾਰਨ ਲੋਕਾਂ ਵਿੱਚ ਹਫੜਾ ਦਫੜੀ

12/08/2025

ਸੁਲਤਾਨਪੁਰ ਲੋਧੀ ਕਪੂਰਥਲਾ ਰੋਡ ਦੇ ਵਿੱਚ
ਪੁਲਿਸ ਤੇ ਗੈਂਗਸਟਰ ਵਿੱਚ ਹੋਈ ਗੋਲੀ/ਬਾਰੀ

11/08/2025

ਕਿਸਾਨਾਂ ਦੁਆਰਾ ਲਗਾਇਆ ਆਰਜੀ ਬੰਨ ਟੁੱਟਿਆ

09/08/2025

ਸੁਲਤਾਨਪੁਰ ਦੇ ਮੁਹੱਲਾ ਮੋਰੀ ਚ ਘਰ ਤੇ ਟੈਂਟ ਹਾਊਸ ਦੇ ਸਮਾਨ ਨੂੰ ਲੱਗੀ ਅੱ/ਗ

07/08/2025

ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਚ ਮੰਡਰਾ ਰਿਹਾ ਹੜ ਦਾ ਖ/ਤਰਾ, ਕਿਸਾਨਾਂ ਦੇ ਸੁੱਕੇ ਸਾਹ

03/08/2025

ਮਾਸਟਰ ਅਜੀਤ ਸਿੰਘ
ਦੇ ਨਾਵਲ 'ਸੱਚ ਦਾ ਸ਼ੀਸ਼ਾ"
ਸੰਤ ਬਾਬਾ
ਬਲਬੀਰ ਸਿੰਘ
ਸੀਚੇਵਾਲ ਮੈਂਬਰ ਪਾਰਲੀਮੈਂਟ
ਰਿਲੀਜ਼ ਕੀਤੀ

03/08/2025

ਦੁਬਈ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਚ ਮੌਤ. ਦੋ ਭੈਣਾਂ ਦਾ ਇਕਲੋਤਾ ਸੀ ਭਰਾ
ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਸੀ ਨਵਜੋਤ ਸਿੰਘ

31/07/2025

ਸ਼ਹੀਦ ਊਧਮ ਸਿੰਘ ਦੇ 85 ਵੇਂ ਸ਼ਹੀਦੀ ਦਿਹਾੜੇ ਮੌਕੇ ਧਾਰਮਿਕ ਰਾਜਨੀਤਿਕ ਤੇ ਸਮਾਜ ਸੇਵਕ ਦੇ ਆਗੂਆਂ ਨੇ ਸ਼ਰਧਾਂਜਲੀ ਭੇਟ

23/07/2025

ਮੰਡ ਖੇਤਰ ਨਿਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ - ਸੱਜਣ ਸਿੰਘ ਚੀਮਾ

Address


Telephone

+911828512689

Website

https://www.b11news.online/

Alerts

Be the first to know and let us send you an email when B11 News posts news and promotions. Your email address will not be used for any other purpose, and you can unsubscribe at any time.

Contact The Business

Send a message to B11 News:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share