News Malwa Times

  • Home
  • News Malwa Times

News Malwa Times ਹਰ ਖ਼ਬਰ ਤੇ ਤਿਖੀ ਨਜ਼ਰ ਪੰਜਾਬ ਦੀਆਂ ਸੱਚੀਆਂ ਖਬਰਾਂ ਵੇਖਣ ਲਈ ਲਾਇਕ ਕਰੋ..

16/07/2025

ਮੈਂਬਰ ਵਕਫ਼ ਬੋਰਡ ਦੇ ਮੈਂਬਰ ਐਡਵੋਕੇਟ ਸਮਾਸਾਦ ਨਾਲ ਵਕਫ਼ ਬੋਰਡ ਤੇ ਹਲੀਮਾ ਹਸਪਤਾਲ ਨੂੰ ਲੈਕੇ ਬੇਬਾਕ ਗੱਲਬਾਤ

15/07/2025

ਸਮਾਂ ਫਾਰੂਕੀ ਸਾਬਕਾ ਕੌਂਸਲਰ ਨੂੰ ਜ਼ਿਲ੍ਹਾ ਮਲੇਰਕੋਟਲਾ ਦਾ ਆਮ ਆਦਮੀ ਪਾਰਟੀ ਨੇ ਬਣਾਇਆ ਮਹਿਲਾਂ ਪ੍ਰਧਾਨ

14/07/2025

ਮੁਹੱਲਾ ਮਲੇਰ ਵਿੱਚ ਖੜਦੇ ਪਾਣੀ ਨਾਲ ਦੁਕਾਨਦਾਰਾਂ ਦੀਆਂ ਦੁਕਾਨਾਂ ਫੈਲ

ਅਨਸ ---ਅਲ--ਮਜੀਦ ਇਤਰ ਐਂਡ ਪ੍ਰਫਿਊਮ ਦੀ ਦੁਕਾਨ ਦਿੱਲੀ ਗੇਟ ਤੌਂ ਬੱਸ ਸਟੈਂਡ ਰੋਡ ਤੇ ਖੁੱਲ੍ਹ ਗਈ ਹੈ
14/07/2025

ਅਨਸ ---ਅਲ--ਮਜੀਦ ਇਤਰ ਐਂਡ ਪ੍ਰਫਿਊਮ ਦੀ ਦੁਕਾਨ ਦਿੱਲੀ ਗੇਟ ਤੌਂ ਬੱਸ ਸਟੈਂਡ ਰੋਡ ਤੇ ਖੁੱਲ੍ਹ ਗਈ ਹੈ

13/07/2025

ਅਨਸ ---ਅਲ--ਮਜੀਦ ਇਤਰ ਐਂਡ ਪ੍ਰਫਿਊਮ ਦੀ ਨਵੀਂ ਖੁੱਲੀ ਦੁਕਾਨ ਦਾ ਰਸਮੀ ਉਦਘਾਟਨ ਮੁਫ਼ਤੀ ਇਰਤਕਾ ਉਲ ਹਸਨ ਕਾਂਧਲਵੀ ਤੇ ਰਿਟਾਇਰ ਤਹਿਸੀਲਦਾਰ ਸ਼ਿਰਾਜ ਮੁਹੰਮਦ ਨੇ ਕੀਤਾ

12/07/2025

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵਿਦੇਸ਼ੀ ਦੌਰਿਆਂ ਨੂੰ ਲੈਕੇ ਕੀਤੀ ਟਿੱਪਣੀ ਤੇ ਮੁੱਖ ਮੰਤਰੀ ਦਾ ਪੁੱਤਲਾ ਫੂਕ ਕੇ ਪਿਟ ਸਿਆਪਾ ਕਰਦੇ ਹੋਏ ਭਾਜਪਾ ਦੇ ਵਰਕਰ

News Malwa Times
12/07/2025

News Malwa Times

Des Pardes artical
11/07/2025

Des Pardes artical

ਆਰਟੀਕਲ
09/07/2025

ਆਰਟੀਕਲ

09/07/2025

ਅਦਾਲਤੀ ਹੁਕਮਾਂ ਤੇ ਭਾਰੀ ਫੋਰਸ ਨਾਲ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਕਰਵਾਇਆ ਗਿਆ ਕਬਜ਼ਾ ਮੁੜ ਦੁਬਾਰਾ ਕਿਸਾਨ ਆਗੂਆਂ ਨੇ ਮਾਲਕਾਂ ਨੂੰ ਬੈਠਾਇਆ ਮਕਾਨ ਵਿੱਚ

07/07/2025

ਯੂਧ ਨਸ਼ਿਆਂ ਵਿਰੁੱਧ ਐਸ ਐਸ ਪੀ ਗਗਨ ਅਜੀਤ ਸਿੰਘ ਨੇ ਕੀਤੀ ਸ਼ਹਿਰ ਤੇ ਪਿੰਡਾਂ ਦੇ ਮੁਹਤਬਰ, ਕੌਂਸਲਰ ਤੇ ਸਰਪੰਚਾਂ ਨਾਲ ਮੀਟਿੰਗ

Address


Alerts

Be the first to know and let us send you an email when News Malwa Times posts news and promotions. Your email address will not be used for any other purpose, and you can unsubscribe at any time.

Contact The Business

Send a message to News Malwa Times:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share