Bhagat Puran Singh Sewa Committe Regd. RamuwalaNawan Moga

  • Home
  • Bhagat Puran Singh Sewa Committe Regd. RamuwalaNawan Moga

Bhagat Puran Singh Sewa Committe Regd. RamuwalaNawan Moga We help for needy people and Satkar only Ekohmkar

25/09/2024
22/09/2024
15/09/2024

ਦਸਤਾਰ ਕੈਂਪ ਵਾਸਤੇ ਸਹਿਯੋਗ ਜਸਵਿੰਦਰ ਸਿੰਘ ਜੱਸਾ ਮਠਾੜੂ =500 ਰੁਪਏ + ਹਰਦੇਵ ਸਿੰਘ ਸੋਨੀ ਪੁੱਤਰ ਪਾਲ ਸਿੰਘ = 1000 ਰੁਪੈ ਕੁਲ ਹੁਣ ਤੱਕ= 1500 ਰੁਪਏ ਸਹਿਯੋਗ ਆਇਆ।

ਰਾਮੂੰ ਵਾਲਾ ਕਲਾ ਤੋਂ ਮੱਖਣ ਸਿੰਘ ਨੂੰ ਮਦਦ ਦੀ ਲੋੜ ਹੈ।                ਮੈ ਮੱਖਣ ਸਿੰਘ  ਰਾਮੂੰਵਾਲੀਆ  ਹੱਥ ਜੋੜ ਕੇ ਬੇਨਤੀ ਕਰਦਾ ਹਾ ਇਹ ਜੋ ...
27/08/2024

ਰਾਮੂੰ ਵਾਲਾ ਕਲਾ ਤੋਂ ਮੱਖਣ ਸਿੰਘ ਨੂੰ ਮਦਦ ਦੀ ਲੋੜ ਹੈ। ਮੈ ਮੱਖਣ ਸਿੰਘ ਰਾਮੂੰਵਾਲੀਆ ਹੱਥ ਜੋੜ ਕੇ ਬੇਨਤੀ ਕਰਦਾ ਹਾ ਇਹ ਜੋ ਮੈ ਤੁਹਾਨੂੰ ਫੋਟੋ ਸੇਅਰ ਕੀਤੀਆ ਹਨ ਇਹ ਮੈਰੈ ਜੀਜਾ ਜੀ ਦੀਆ ਹਨ ਇਹਨਾ ਦੇ ਇਲਾਜ਼ ਲਈ ਮੱਦਦ ਕੀਤੀ ਕੀਤੀ ਜਾਵੇ ਵੱਧ ਤੋ ਵੱਧ 9814755012 ਇਹ ਨੰਬਰ ਲਾਲੀ ਸਟੂਡੀਓ ਡਾਲੇ ਵਾਲੇ ਦਾ ਹੈ ਇਸ ਨੰਬਰ ਤੇ ਗੂਗਲ ਪੈ ਕਰ ਕੇ ਜਾ ਮੈਰੇ 9653265021 ਨੰਬਰ ਤੇ ਫੋਨ ਕਰ ਕੇ ਮੇਰੀ ਮੱਦਦ ਕੀਤੀ ਜਾਵਾ ਕ੍ਰਿਪਾ ਕਰਕੇ ਜਿਸ ਵੀਰ ਨੇ ਗੂਗਲ ਪੈ ਕੀਤੇ ਹਨ ਉਹ ਵੀਰ ਸਕ੍ਰੀਨ ਸੋਟ ਜਰੂਰ ਲਾਲੀ ਬਾਈ ਦੇ ਨੰਬਰ ਤੇ ਸੇਅਰ ਕਰ ਦਿਓ ਜੀ

27/08/2024

ਤੀਆਂ ਦੇ ਤਿਉਹਾਰ ਤੇ ਖਰਚਾ ਅੱਠ ਪੇਟੀਆਂ ਠੰਡੇ + ਡਿਸਪੋਜਲ ਗਲਾਸ ਤੇ ਡਿਸਪੋਜਲ ਕੌਲੀਆਂ 5800 ਰੁਪਏ, ਭੁਜੀਆ 10ਕਿਲੋ , ਬਦਾਨਾ 10 ਕਿਲੋ 2800 ਰੁਪਏ , ਮਨੀ ਤੇ ਕੰਮ ਵਾਲੇ ਮੁੰਡਿਆਂ ਨੂੰ 400 ਰੁਪਏ , ਮਾਇਕ ਵਾਸਤੇ ਸੈੱਲ 100 ਰੁਪਏ , ਡੀਜੇ ਵਾਲਿਆਂ ਨੂੰ ਦਿੱਤੇ 1000 ਰੁਪਏ, ਰਾਜੂ ਸਟੂਡੀਓ + ਡਰੋਨ 2000 ਰੁਪਏ, ਟੈਂਟ 600 ਰੁਪਏ, ਬਰਫ਼ 500 ਰੁਪਏ, ਫਲੈਕਸ 350, ਗੋਲਗੱਪੇ= 3500 ਰੁਪਏ। ਕੁਲ ਖਰਚਾ =17050 ਰੁਪਏ। ਕੁਲ ਰੁਪਏ 57168 - 17050 =40118 ਰੁਪਏ ਬਕਾਇਆ।

Address


Telephone

+919876791741

Website

Alerts

Be the first to know and let us send you an email when Bhagat Puran Singh Sewa Committe Regd. RamuwalaNawan Moga posts news and promotions. Your email address will not be used for any other purpose, and you can unsubscribe at any time.

Contact The Business

Send a message to Bhagat Puran Singh Sewa Committe Regd. RamuwalaNawan Moga:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share