YaAr Anmule

YaAr Anmule ਲਿਖਣਾ ਮੇਰਾ ਸ਼ੌਂਕ ਹੈ ਨਾ ਕਿ ਕਮਾਈ ਕਰਨਾ,,ਅੱਗੇ ਮੁਫ਼ਤ ਵਿੱਚ ਪੜ੍ਹਨ ਦਾ ਸ਼ੌਂਕ ਤੁਸੀਂ ਬਣਾ ਸਕਦੇ ਹੋ।
✍️ਦੀਦਾਰ ਗਰੇਵਾਲ ਕੁਲਰੀਆਂ [email protected]

ਸਾਰੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ, ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਹ ਸਾਲ ਤੁਹਾਡੇ ਲਈ ਖੁਸ਼ੀਆਂ ਖੇੜੇ...
01/01/2026

ਸਾਰੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ, ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਹ ਸਾਲ ਤੁਹਾਡੇ ਲਈ ਖੁਸ਼ੀਆਂ ਖੇੜੇ ਲੈਕੇ ਆਵੇ🙏

ਹੁਣ ਨਹੀਂ ਕਹਿਣਾ ,,,ਮੋਗਾ ਚਾਹ ਜੋਗਾ,,🥰ਮੋਗੇ ਜਿਲ੍ਹੇ ਦੀ ਧੀ ਹਰਮਨਪ੍ਰੀਤ ਨੂੰ ਬਹੁਤ ਬਹੁਤ ਮੁਬਾਰਕਾਂ,ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੇ ਹੋਰ ...
04/11/2025

ਹੁਣ ਨਹੀਂ ਕਹਿਣਾ ,,,
ਮੋਗਾ ਚਾਹ ਜੋਗਾ,,🥰
ਮੋਗੇ ਜਿਲ੍ਹੇ ਦੀ ਧੀ ਹਰਮਨਪ੍ਰੀਤ ਨੂੰ ਬਹੁਤ ਬਹੁਤ ਮੁਬਾਰਕਾਂ,ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੇ ਹੋਰ ਤਰੱਕੀ ਬਖਸ਼ੇ🙏

Bathinde Wale
Shonki Sardar ਸ਼ੌਂਕੀ ਸਰਦਾਰ
ਸਾਂਝੀ ਅਵਾਜ਼ Sanjhi Awaaz
Didar Kulrian Bhagwant Mann

ਹੁੰਦੇ ਹੋਂਸਲੇ ਜਿਨ੍ਹਾਂ ਦੇ ਬੁਲੰਦ ਮਿੱਤਰਾਂ,ਜਿੱਤ ਓਹਨਾਂ ਦੀ ਹੁੰਦੀ ਆ 😊💪ਭਾਰਤ ਦੀਆਂ ਬੇਟੀਆਂ ਨੇ ਰਚਿਆ ਇਤਿਹਾਸ।ਸਾਰੀ ਮਹਿਲਾ ਕ੍ਰਿਕਟ ਟੀਮ  ਨੂੰ...
03/11/2025

ਹੁੰਦੇ ਹੋਂਸਲੇ ਜਿਨ੍ਹਾਂ ਦੇ ਬੁਲੰਦ ਮਿੱਤਰਾਂ,
ਜਿੱਤ ਓਹਨਾਂ ਦੀ ਹੁੰਦੀ ਆ 😊💪
ਭਾਰਤ ਦੀਆਂ ਬੇਟੀਆਂ ਨੇ ਰਚਿਆ ਇਤਿਹਾਸ।ਸਾਰੀ ਮਹਿਲਾ ਕ੍ਰਿਕਟ ਟੀਮ ਨੂੰ ਬਹੁਤ ਬਹੁਤ ਵਧਾਈਆਂ 🎉
ਪਹਿਲੀ ਵਾਰ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ICC ਵਿਸ਼ਵ ਕੱਪ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਹੈ। ਭਾਰਤੀ ਟੀਮ ਪਹਿਲਾ ਵੀ 2 ਵਾਰ ਫਾਈਨਲ ਮੈਚ ਖੇਡਿਆ ਪਰ ਇਸ ਵਾਰ ਤੀਜੀ ਵਾਰ ਆਪਣੇ ਫਾਈਨਲ ਮੁਕਾਬਲੇ ਵਿੱਚ ਸਾਊਥ ਅਫਰੀਕਾ ਦੀ ਟੀਮ ਨੂੰ 52 ਰਨਾ ਨਾਲ ਹਰਾ ਕੇ ਵਿਸ਼ਵ ਵਿਜੇਤਾ ਦੇ ਖਿਤਾਬ ਨੂੰ ਭਾਰਤ ਦੇ ਸਿਰ ਸਜਾਇਆ ਹੈ। ਦੀਪਤੀ ਸ਼ਰਮਾ ਪਲੇਅਰ ਆਫ ਸੀਰੀਜ਼ ਤੇ ਸ਼ੈਫਾਲੀ ਵਰਮਾ ਪਲੇਅਰ ਆਫ ਮੈਚ ਰਹੀ 🥰
ਤੇ ਅਖੀਰ ਵਿੱਚ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਪੰਜਾਬਣ ਮੁਟਿਆਰ ਨੇ ਜਿੱਥੇ ਭਾਰਤ ਦਾ ਮਾਣ ਵਧਾਇਆ ਹੈ ਉਥੇ ਪੰਜਾਬ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਤੇ ਪਹਿਲੀ ਭਾਰਤੀ ਮਹਿਲਾ ਕ੍ਰਿਕਟ ਵਿਸ਼ਵ ਵਿਜੇਤਾ ਕਪਤਾਨ ਹੋਣ ਦਾ ਮਾਣ ਹਾਸਲ ਕੀਤਾ ਬਹੁਤ ਬਹੁਤ ਮੁਬਾਰਕਾਂ 😊🥰🙏





Bathinde Wale
My Bathinda
Shonki Sardar ਸ਼ੌਂਕੀ ਸਰਦਾਰ

ਕੀ ਹਾਲ ਐ ਦੋਸਤੋ😊   Saini Vicky Bathinde Wale Chamkaur Khudal𝗟𝗮𝗸𝗵𝘄𝗶𝗻𝗱𝗲𝗿 𝗦𝗿𝗮
20/09/2025

ਕੀ ਹਾਲ ਐ ਦੋਸਤੋ😊



Saini Vicky Bathinde Wale Chamkaur Khudal
𝗟𝗮𝗸𝗵𝘄𝗶𝗻𝗱𝗲𝗿 𝗦𝗿𝗮

ਸਤਿ ਸ੍ਰੀ ਆਕਾਲ ਜੀ,ਕੀ ਹਾਲ ਐ ਦੋਸਤੋ 🙏      Bathinde Wale Kulwinder Kaur ਪੱਕੇ ਦੇਸੀ
14/09/2025

ਸਤਿ ਸ੍ਰੀ ਆਕਾਲ ਜੀ,
ਕੀ ਹਾਲ ਐ ਦੋਸਤੋ 🙏

Bathinde Wale Kulwinder Kaur ਪੱਕੇ ਦੇਸੀ

Address

Near Lallan Wala Peer

151501

Telephone

+919464328344

Website

Alerts

Be the first to know and let us send you an email when YaAr Anmule posts news and promotions. Your email address will not be used for any other purpose, and you can unsubscribe at any time.

Contact The Business

Send a message to YaAr Anmule:

  • Want your business to be the top-listed Media Company?

Share