KILI BODLA

KILI BODLA ਇਸ ਪਿੰਡ ਵਿੱਚ ਪਹਿਲਾਂ ਬੋਦਲ ਜਾਂ ਬੋਦਲੇ ਗੋਤ

14/10/2024
ਇਹ ਵੀਰ ਤਰਸੇਮ ਸਿੰਘ ,19 ਸਾਲਾ ਇੱਕ ਅੰਮ੍ਰਿਤਧਾਰੀ ਵੀਰ ਹੈ, ਜੋ ਫਤਹਿਗੜ੍ਹ ਚੂੜੀਆਂ ਦੇ ਕੋਲ ਪਿੰਡ ਬੇਰੀਆਂ ਵਾਲੇ ਦਾ ਰਹਿਣ ਵਾਲਾ ਹੈ.ਬਾਪ ਬਚਪਨ ਚ...
14/10/2024

ਇਹ ਵੀਰ ਤਰਸੇਮ ਸਿੰਘ ,19 ਸਾਲਾ ਇੱਕ ਅੰਮ੍ਰਿਤਧਾਰੀ ਵੀਰ ਹੈ, ਜੋ ਫਤਹਿਗੜ੍ਹ ਚੂੜੀਆਂ ਦੇ ਕੋਲ ਪਿੰਡ ਬੇਰੀਆਂ ਵਾਲੇ ਦਾ ਰਹਿਣ ਵਾਲਾ ਹੈ.ਬਾਪ ਬਚਪਨ ਚ ਹੀ ਤਿੰਨ ਭੈਣਾਂ ਤੇ ਇਸ ਵੀਰ ਨੂੰ ਛੱਡ ਕੇ ਦੁਨੀਆਂ ਤੋਂ ਚਲਾ ਗਿਆ ਸੀ. ਘਰ ਅੱਤ ਦੀ ਗਰੀਬੀ ਹੋਣ ਕਰਕੇ ਬੜੀ ਮੁਸ਼ਕਿਲ ਨਾਲ ਮਾਂ ਨੇ ਚਾਰਾਂ ਬੱਚਿਆਂ ਨੂੰ ਪਾਲਿਆ. ਤਰਸੇਮ ਵੱਡਾ ਹੋਇਆ ਤਾਂ ਮਾਂ ਨੂੰ ਲੱਗਾ ਇਹ ਮੇਰਾ ਸਹਾਰਾ ਬਣ ਜਾਊਗਾ.
ਇੱਕ ਫੋਟੋਗਰਾਫੀ ਦੀ ਦੁਕਾਨ ਤੇ ਕੰਮ ਕਰਕੇ ਘਰ ਦਾ ਗੁਜਾਰਾ ਚਲਾਉਣ ਲੱਗਾ. ਪਰ ਕਿਸਮਤ ਨੂੰ ਹੋਰ ਈ ਮੰਜੂਰ ਸੀ.
ਇੱਕ ਰਾਤ 4 ਅਕਤੂਬਰ 24 ਵਿਆਹ ਦੇ ਪ੍ਰੋਗਰਾਮ ਤੋ ਆਉਂਦਿਆਂ ਪਿੱਛੇ ਨਛੇੜੀ ਲੱਗ ਗਏ. ਉਹਨਾਂ ਤੋਂ ਬਚਨ ਲਈ ਮੋਟਰਸਾਇਕਲ ਤੇਜ ਕਰ ਲਿਆ. ਤੇ ਅੱਗੇ ਨੀਵੀਂ ਪੈਲੀ ਚ ਜਾ ਡਿੱਗਿਆ.
ਰੀਡ ਦੀ ਹੱਡੀ ਟੁੱਟ ਚੁੱਕੀ ਹੈ. ਵੀਰ ਅਜੇ ਵੀ ਕੋਮਾ ਚ ਹੈ .ਅੰਮ੍ਰਿਤਸਰ ਸਾਹਿਬ ਦੇ ਕੇ.ਡੀ. ਹਸਪਤਾਲ ਚ ਦਾਖ਼ਲ ਹੈ.
ਡਾਕਟਰ ਨੇ ਇਲਾਜ ਲਈ 5 ਲੱਖ ਰੁਪਏ ਮੰਗੇ ਨੇ. ਜੋ ਵੀ ਵੀਰ, ਇਸ ਵੀਰ ਦੀ ਜਾਨ ਬਚਾਉਣ ਲਾਈ ਸੇਵਾ ਜਾਂ ਮਦਦ ਕਰਨਾ ਚਾਹੁੰਦੇ ਹੋਣ ਉਹ ਸਿੱਧਾ ਕੇ.ਡੀ. ਹਸਪਤਾਲ ਜਾ ਸਕਦੇ ਨੇ.
ਜਾਂ ਹੋਰ ਜਾਣਕਾਰੀ ਲਾਈ ਸੰਪਰਕ ਕਰ ਸਕਦੇ ਨੇ
98148 44603 .

15/10/2023
07/07/2022

ਹਮਸੇ ਪਹਿਲੇ ਜੋ ਯਹਾਂ ਗੱਦੀ ਨਸ਼ੀਂ ਥਾ, ਉਸੇ ਭੀ ਅਪਨੇ
ਖੁਦਾ ਹੋਨੇ ਕਾ ਪੂਰਾ ਯਕੀਂ ਥਾ ।

Address


Telephone

+919814844603

Website

Alerts

Be the first to know and let us send you an email when KILI BODLA posts news and promotions. Your email address will not be used for any other purpose, and you can unsubscribe at any time.

Shortcuts

  • Address
  • Telephone
  • Alerts
  • Claim ownership or report listing
  • Want your business to be the top-listed Media Company?

Share