22/03/2026
ਚੰਗੇਜ਼ ਖਾਨ ਨੇ ਆਪਣੇ ਪੂਰੇ ਜੀਵਨ ਵਿੱਚ 4 ਕਰੋੜ ਕਤ/ਲ ਕੀਤੇ, ਲੇਕਿਨ ਜਦੋਂ ਉਹ ਮਰ/ਨ ਲੱਗਾ ਤਾਂ ਉਸਨੇ ਆਪਣੇ ਵਜ਼ੀਰ ਨੂੰ ਬੁਲਾ ਕੇ ਪੁੱਛਿਆ: 'ਕੀ ਦੁਨੀਆ ਵਿੱਚ ਕੋਈ ਅਜਿਹੀ ਜਗ੍ਹਾ ਹੈ ਜਿੱਥੇ ਮੈਨੂੰ ਮੇਰੇ ਕਰਮਾਂ ਦੀ ਮਾਫ਼ੀ ਮਿਲ ਸਕਦੀ ਹੈ?'
ਵਜ਼ੀਰ ਨੇ ਜੋ ਜਵਾਬ ਦਿੱਤਾ ਉਹ ਅੱਜ ਵੀ ਚੰਗੇਜ਼ ਖਾਨ ਦੀ ਕਬਰ ਉੱਤੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੈ: 'ਮੇਰੇ ਆਕਾ, ਦੂਰ ਦੱਖਣ ਵੱਲ ਇੱਕ ਦੇਸ਼ ਹੈ ਹਿੰਦੁਸਤਾਨ, ਉੱਥੇ ਜਾ ਕੇ ਜੇਕਰ ਤੂੰ ...................ਵਿੱਚ ਸ਼ਾਮਿਲ ਹੋ ਜਾਓ ਤਾਂ ਉਹ ਲੋਕ ਤੁਹਾਡੇ ਜ਼ੁਲਮ ਨੂੰ ਵੀ ਇਨਸਾਫ਼ ਸਾਬਿਤ ਕਰ ਦੇਣਗੇ, ਤਦ ਤੁਹਾਨੂੰ ਕਿਸੇ ਤੋਂ ਵੀ ਮਾਫ਼ੀ ਮੰਗਣ ਦੀ ਜ਼ਰੂਰਤ ਨਹੀਂ ਪਵੇਗੀ।'"😂 ਦੱਸੋ ਖ਼ਾਲੀ ਥਾਂ ਵਿੱਚ ਕਿਹੜੀ ਪਾਰਟੀ ਦਾ ਨਾਂ ਆਵੇਗਾ