Kabaddi De Sher

  • Home
  • Kabaddi De Sher

Kabaddi De Sher Es page nu like karke tusi kabaddi di har ik update le sakde ho. Admin�simar dhindsa, jaggi

13/06/2025

ਦੋਸਤੋ ਇਸ ਵਾਰੀ ਕੋਸ਼ਿਸ਼ ਨੂੰ ਬੂਰ ਪਿਆ ਦੁਬਈ ਕਬੱਡੀ ਕੱਪ ਤੇ ਨਵੇਂ ਪਲੇਅਰ ਖੇਡਣਗੇ ਤੇ ਦਸੰਬਰ ਦੇ ਵਿੱਚ ਕੱਪ ਫਾਈਨਲ ਹੋ ਗਿਆ 8 ਤੋਂ 10 ਟੀਮਾਂ ਖੇਡਣਗੀਆਂ

ਤਿੰਨੇ ਪਲੇਅਰਾ ਦਾ ਨਾਮ ਦੱਸੋ
18/03/2025

ਤਿੰਨੇ ਪਲੇਅਰਾ ਦਾ ਨਾਮ ਦੱਸੋ

15/03/2025

  ਆਪਣੀ ਟੀਮ NRI ਰਿੰਕੂ ਕਲੱਬ ਮੋਗਾ ਦੀ ਰੇਡਰ ਸੋਨੀਆ ਨੇ ਜਿੱਤ ਲਈ ਸਕੂਟਰੀ ਮੇਜਰ ਲੀਗ ਦੀ 2025 ਸੀਜਨ ਦੀ ਬੈਸਟ ਰੇਡਰ
14/03/2025

ਆਪਣੀ ਟੀਮ NRI ਰਿੰਕੂ ਕਲੱਬ ਮੋਗਾ ਦੀ ਰੇਡਰ ਸੋਨੀਆ ਨੇ ਜਿੱਤ ਲਈ ਸਕੂਟਰੀ ਮੇਜਰ ਲੀਗ ਦੀ 2025 ਸੀਜਨ ਦੀ ਬੈਸਟ ਰੇਡਰ

Kabaddi
14/03/2025

Kabaddi

  ਹੋਲਾ ਮਹੱਲਾ  #ਅਨੰਦਪੁਰ_ਸਾਹਿਬ ਕਬੱਡੀ 🏆 ਫਾਈਨਲ ਰਿਜਲਟ 👇ਫਸਟ👉ਮਾਝਾ+ਮਾਲਵਾ(32.5)💰5,00,000ਸੈਕਿੰਡ 👉 ਮਾਲਵਾ(29)💰3,00,000ਬੈਸਟ ਰੇਡਰ 👉 ਸਾ...
14/03/2025

ਹੋਲਾ ਮਹੱਲਾ #ਅਨੰਦਪੁਰ_ਸਾਹਿਬ ਕਬੱਡੀ 🏆 ਫਾਈਨਲ ਰਿਜਲਟ 👇
ਫਸਟ👉ਮਾਝਾ+ਮਾਲਵਾ(32.5)💰5,00,000
ਸੈਕਿੰਡ 👉 ਮਾਲਵਾ(29)💰3,00,000
ਬੈਸਟ ਰੇਡਰ 👉 ਸਾਜੀ ਅਲੀ ਸ਼ਕਰਪੁਰ ✌️ ਭੂਰੀ ਫ਼ਤਹਿਗੜ੍ਹ ਛੰਨਾ 13-13 ਰੇਡ 11-11 ਪੁਆਇੰਟ ਜੁਆਇੰਟ
ਬੈਸਟ ਜਾਫੀ 👉 ਪ੍ਰੀਤ ਲੱਧੂ ਵਾਲਾ 12 ਟੱਚ 4 ਜੱਫੇ
ਬੈਸਟ ਨੂੰ ਹਾਰਲੇ #ਡੇਵਿਡਸਨ ਮੋਟਰਸਾਈਕਲ 🏍️🏍️ ਸਨ

ਪਿੰਡ 👉 ਬੱਲੋਮਾਜਰਾ (ਮੋਹਾਲੀ) ਮਿਤੀ 👉 6 ਮਾਰਚ 2025ਫਾਈਨਲ ਰਿਜਲਟ ਮੇਜ਼ਰ ਲੀਗ ਕਬੱਡੀ 👇👇 ਪਹਿਲਾਂ ਸਥਾਨ 👉 ਸ਼ਾਹਕੋਟ (ਅੰਕ-42) 2,50,000+ਕੱਪਦੂ...
06/03/2025

ਪਿੰਡ 👉 ਬੱਲੋਮਾਜਰਾ (ਮੋਹਾਲੀ) ਮਿਤੀ 👉 6 ਮਾਰਚ 2025

ਫਾਈਨਲ ਰਿਜਲਟ ਮੇਜ਼ਰ ਲੀਗ ਕਬੱਡੀ 👇👇

ਪਹਿਲਾਂ ਸਥਾਨ 👉 ਸ਼ਾਹਕੋਟ (ਅੰਕ-42) 2,50,000+ਕੱਪ

ਦੂਜਾ ਸਥਾਨ 👉 ਨਿਊਜ਼ੀਲੈਂਡ (ਅੰਕ-38) 2,00,000+ਕੱਪ

ਨਿਊਜ਼ੀਲੈਂਡ ਟੀਮ 👉 ਸੀਲੂ ਬਹੁਅਕਬਰਪੁਰ, ਬੰਟੀ ਟਿੱਬਾ, ਦੀਪਕ ਕਾਸ਼ੀਪੁਰ, ਨਿੱਕਾ ਨਦੋਹਰ, ਗੋਰਾ ਰਸਾਲੂ, ਸੋਨੂੰ ਗੁੱਜਰ ਟਿੱਬਾ, ਰਮਨ ਮੱਲੀਆਂ, ਗੁਰਦੀਪ ਮਾਧੋਪੁਰ, ਗੁਲਜ਼ਾਰੀ ਸੁੰਨੜ, ਧਾਕੜ ਗੋਗੜੀਆ, ਬਚਿੱਤਰ ਤਾਸਪੁਰ, ਜੱਸਾ ਦਿੜ੍ਹਬਾ, ਆਦਿ।

ਸ਼ਾਹਕੋਟ ਟੀਮ 👉 ਪਾਲੀ ਫਤਿਹਗੜ੍ਹ ਛੰਨਾ, ਫੂਲਾ ਸੂਸਕ, ਛੋਟਾ ਸੋਹਣ ਚੱਕ ਸਾਬੂ, ਗੁਰਵਿੰਦਰ ਖੂਨਣ, ਜੱਗਾ ਅਲਗੋ ਕੋਠੀ, ਸੁਲਤਾਨ ਸਮਸ਼ਪੁਰ, ਬੁਰੀਆਂ ਸੀਸਰ, ਸੋਨੀ ਫੱਕਰ ਝੰਡਾ, ਬਿੱਲੀ ਲੱਲੀਆਂ, ਸਿੰਮਾ ਪੱਤੜ, ਦੇਸ਼ੀ ਫਰਮਾਣਾ, ਜੱਸਾ ਭੜੀ ਬੜੈਚਾਂ, ਗੋਰਾ ਜਗਰਾਲ, ਯਾਦ ਕੋਟਲੀ ਗਾਜਰਾਂ, ਦਿਸ਼ਾ ਚੱਕਾ ਵਾਲਾ, ਸੁੱਖਾ ਬਾਜਵਾ, ਰਵੀ ਸਾਹੋਕੇ, ਮਾਹਲਾ ਗੋਬਿੰਦਪੁਰਾ, ਗੁਲਜ਼ਾਰੀ ਚੱਕ ਸਿਕੰਦਰ, ਆਦਿ।

ਬੈਸਟ ਜਾਫੀ 👉 ਸੀਲੂ ਬਹੁਅਕਬਰਪੁਰ (19 ਟੱਚ 5 ਜੱਫੇ)

ਬੈਸਟ ਰੇਡਰ 👉 ਬੁਰੀਆਂ ਸੀਸਰ (17 ਕਬੱਡੀਆਂ 17 ਅੰਕ)

ਬੈਸਟਾਂ ਨੂੰ 👉 ਹਾਰਲੇ ਡਿਵੀਜ਼ਨ ਮੋਟਰਸਾਈਕਲ ਸੀ ਵੀਰੋ।

ਬੁਰੀਆਂ ਸੀਸਰ 5 ਵਾ ਹਾਰਲੇ ਡਿਵੀਜ਼ਨ ਜਿੱਤ ਗਿਆ।

Live 👉 MLK Live

ਦਾਸ ✍️ ਟੁੱਨਾ ਖੋਸਿਆਂ ਵਾਲਾ।

(ਸਾਰੇ ਕਬੱਡੀ ਵਾਲੇ ਭਰਾਂ ਹੱਸਦੇ ਵੱਸਦੇ ਰਹਿਣ ❤️)

04/03/2025
ਨਾਮ ਦੱਸੋ ਪਲੇਅਰ ਦਾ
04/03/2025

ਨਾਮ ਦੱਸੋ ਪਲੇਅਰ ਦਾ

ਮੇਰਾ ਮਨ ਦੁਖੀ ਹੋ ਰਿਹਾ ਪੋਸਟ ਪਾਉਣ ਲੱਗਿਆ 😔🙏ਮੇਰਾ ਕਬੱਡੀ ਖੇਡਣ ਦਾ ਸਫਰ ਮੁਕ ਗਿਆਅੱਜ ਮੇਰਾ ਦਿਲ ਬਹੁਤ ਭਾਰੀ ਹੈ। ਇਹ ਸ਼ਬਦ ਲਿਖਦੇ ਹੋਏ ਹੱਥ ਕੰਬ...
28/02/2025

ਮੇਰਾ ਮਨ ਦੁਖੀ ਹੋ ਰਿਹਾ ਪੋਸਟ ਪਾਉਣ ਲੱਗਿਆ 😔🙏
ਮੇਰਾ ਕਬੱਡੀ ਖੇਡਣ ਦਾ ਸਫਰ ਮੁਕ ਗਿਆ
ਅੱਜ ਮੇਰਾ ਦਿਲ ਬਹੁਤ ਭਾਰੀ ਹੈ। ਇਹ ਸ਼ਬਦ ਲਿਖਦੇ ਹੋਏ ਹੱਥ ਕੰਬ ਰਹੇ ਨੇ, ਪਰ ਸੱਚ ਹਮੇਸ਼ਾ ਕਹਿਣਾ ਪੈਂਦਾ ਹੈ। 5 ਸਾਲ ਪਹਿਲਾਂ ਮੇਰੀ ਢੂਹੀ ਤੇ ਸੱਟ ਲੱਗੀ ਸੀ , ਮੈਂ ਨਹੀਂ ਸੋਚਿਆ ਸੀ ਕਿ ਇਹ ਦਰਦ ਮੈਨੂੰ ਕਬੱਡੀ ਤੋਂ ਦੂਰ ਲੈ ਜਾਵੇਗਾ। ਹਰ ਵਾਰ ਮੈਂ ਸੋਚਿਆ, “ਠੀਕ ਹੋ ਜਾਵਾਂਗਾ, ਵਾਪਸ ਆਵਾਂਗਾ,” ਪਰ ਹੁਣ ਡਾਕਟਰ ਕਹਿ ਰਹੇ ਨੇ ਕਿ ਮੈਂ ਆਪਣੇ ਹਿੱਪ ‘ਤੇ ਜ਼ਿਆਦਾ ਲੋਡ ਨਹੀਂ ਪਾ ਸਕਦਾ।
ਕਬੱਡੀ ਸਿਰਫ਼ ਇੱਕ ਖੇਡ ਨਹੀਂ ਸੀ, ਇਹ ਮੇਰੀ ਪਹਿਚਾਣ ਸੀ, ਮੇਰੀ ਜ਼ਿੰਦਗੀ ਸੀ। ਉਹ ਮਿੱਟੀ ਦੀ ਖੁਸ਼ਬੂ, ਉਹ ਮੈਦਾਨ ਦੀ ਗੂੰਜ, ਉਹ ਸਾਥੀਆਂ ਦੇ ਨਾਲ ਜਿੱਤ ਦਾ ਜਸ਼ਨ—ਇਹ ਸਭ ਕੁਝ ਹੁਣ ਸਿਰਫ਼ ਯਾਦਾਂ ਵਿੱਚ ਰਹਿ ਜਾਵੇਗਾ।
ਪਰ ਮੈਂ ਸ਼ੁਕਰਗੁਜ਼ਾਰ ਹਾਂ—ਆਪਣੇ ਕੋਚ ਦਾ, ਆਪਣੇ ਸਾਥੀ ਪਲੇਅਰਾਂ ਦਾ, ਉਹਨਾਂ ਪਲਾਂ ਦਾ ਜਿਥੇ ਮੈਂ ਆਪਣੇ ਪਿੰਡ ਦਾ ਨਾਂ ਰੌਸ਼ਨ ਕੀਤਾ। ਮੈਂ ਜਿੱਤਿਆ ਵੀ , ਹਾਰਿਆ ਵੀ, ਪਰ ਹਰ ਵਾਰ ਇੱਕ ਨਵੀਂ ਸਿੱਖ ਮਿਲੀ।
ਅੱਜ ਮੈਂ ਰਿਟਾਇਰ ਹੋ ਰਿਹਾ ਹਾਂ, ਪਰ ਮੇਰਾ ਦਿਲ ਹਮੇਸ਼ਾ ਕਬੱਡੀ ਦੇ ਮੈਦਾਨ ‘ਚ ਹੀ ਰਹੇਗਾ। ਇਹ ਇੱਕ ਅੰਤ ਨਹੀਂ, ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਹੈ। ਸ਼ਾਇਦ ਹੁਣ ਮੈਂ ਕਿਸੇ ਹੋਰ ਤਰੀਕੇ ਨਾਲ ਇਸ ਖੇਡ ਨਾਲ ਜੁੜਿਆ ਰਹਾਂ।
ਜਿਨ੍ਹਾਂ ਪਿਆਰ ਤੁਸੀਂ ਮੈਨੂੰ ਦਿੱਤਾ, ਉਹ ਹਮੇਸ਼ਾ ਮੇਰੇ ਨਾਲ ਰਹੇਗਾ। ਦਿਲੋਂ ਸ਼ੁਕਰੀਆ!
ਕਬੱਡੀ ਜ਼ਿੰਦਾਬਾਦ!
Gaggi Mallah 😔✍️

Address


Telephone

+918146280313

Website

Alerts

Be the first to know and let us send you an email when Kabaddi De Sher posts news and promotions. Your email address will not be used for any other purpose, and you can unsubscribe at any time.

Shortcuts

  • Address
  • Telephone
  • Alerts
  • Claim ownership or report listing
  • Want your business to be the top-listed Media Company?

Share