Bhagat Jawala Dass Ji Lakhpur

  • Home
  • Bhagat Jawala Dass Ji Lakhpur

Bhagat Jawala Dass Ji Lakhpur Bhagat jawala dass ji lakhpur

17/02/2025

Dhan Dhan Bhagat Jawala Dass Ji Pind Lakhpur

17/02/2025

Pind lakhpur

17/02/2025
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਅਸੀਂ ਧਨਵਾਦੀ ਹਾਂ ਸਰਦਾਰ ਬਲਵੀਰ ਸਿੰਘ ਜੀ ਅਤੇ ਨੱਛਤਰ ਸਿੰਘ ਜੀ ਅਮਰੀਕਾ ਨਿਵਾਸੀ ਜੀ ਦੇ ਜਿਨ੍ਹਾਂ ਨੇ 15000 ਰ...
11/02/2025

ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਅਸੀਂ ਧਨਵਾਦੀ ਹਾਂ ਸਰਦਾਰ ਬਲਵੀਰ ਸਿੰਘ ਜੀ ਅਤੇ ਨੱਛਤਰ ਸਿੰਘ ਜੀ ਅਮਰੀਕਾ ਨਿਵਾਸੀ ਜੀ ਦੇ ਜਿਨ੍ਹਾਂ ਨੇ 15000 ਰੁਪਏ ਭਗਤ ਜਵਾਲਾ ਦਾਸ ਡਿਵੈਲਪਮੈਂਟ ਸੁਸਾਇਟੀ ਨੂੰ ਪਿੰਡ ਦੇ ਵਿਕਾਸ ਲਈ ਦਿੱਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ

ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਅਸੀਂ ਧਨਵਾਦੀ ਹਾਂ ਸਰਦਾਰ ਚਰਨਜੀਤ ਸਿੰਘ ਜੀ ਕਨੇਡਾ ਨਿਵਾਸੀ ਜੀ ਦੇ ਜਿਨ੍ਹਾਂ ਨੇ ਸਾਡੇ ਕੰਮਾਂ ਤੋਂ ਖੁਸ਼ ਹੋ ਕੇ...
11/02/2025

ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਅਸੀਂ ਧਨਵਾਦੀ ਹਾਂ ਸਰਦਾਰ ਚਰਨਜੀਤ ਸਿੰਘ ਜੀ ਕਨੇਡਾ ਨਿਵਾਸੀ ਜੀ ਦੇ ਜਿਨ੍ਹਾਂ ਨੇ ਸਾਡੇ ਕੰਮਾਂ ਤੋਂ ਖੁਸ਼ ਹੋ ਕੇ ਪਿੰਡ ਦੇ ਵਿਕਾਸ ਲਈ 16000 ਰੁਪਏ ਭਗਤ ਜਵਾਲਾ ਦਾਸ ਡਿਵੈਲਪਮੈਂਟ ਸੁਸਾਇਟੀ ਨੂੰ ਪਿੰਡ ਦੇ ਵਿਕਾਸ ਲਈ ਦਿੱਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ

11/02/2025

ਸਤਿ ਸ੍ਰੀ ਅਕਾਲ ਜੀ❤️🙏
ਕੱਲ ਸਰਕਾਰੀ ਸੀਨੀਅਰ ਸੈਕੰਡਰੀ ਲੱਖਪੁਰ ਵਿਖੇ ਫ਼ਗਵਾੜਾ ਤੋ ਸੀਨੀਅਰ ਸਿਟੀਜ਼ਨ ਦਾ ਵਫ਼ਦ ਆਇਆ ਤੇ ਉਨਾਂ ਵੱਲੋ ਸਕੂਲ ਤੇ ਪਿੰਡ ਦਾ ਨਿਰੀਖ਼ਣ ਕੀਤਾ ਗਿਆ ਤੇ ਪਿੰਡ ਵਿੱਚ ਵਿਕਾਸ ਸਬੰਧੀ ਚੱਲ ਰਹੇ ਕੰਮ ਨੂੰ ਦੇਖ ਕੇ ਬਹੁਤ ਖੁਸ਼ ਹੋਏ

ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਅਸੀਂ ਧਨਵਾਦੀ ਹਾਂ ਛੋਟੀ ਭੈਣ ਹਰਪ੍ਰੀਤ ਤੇ ਪਲਵਿੰਦਰ ਭਾਜੀ uk🇬🇧ਹਰਦਾਸਪੁਰ ਨਿਵਾਸੀ ਜੀ ਦਾ ਜਿਹਨਾ ਨੇ ਸਾਨੂੰ 50...
11/02/2025

ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਅਸੀਂ ਧਨਵਾਦੀ ਹਾਂ ਛੋਟੀ ਭੈਣ ਹਰਪ੍ਰੀਤ ਤੇ ਪਲਵਿੰਦਰ ਭਾਜੀ uk🇬🇧ਹਰਦਾਸਪੁਰ ਨਿਵਾਸੀ ਜੀ ਦਾ ਜਿਹਨਾ ਨੇ ਸਾਨੂੰ 5000 ਰੁਪਏ ਪਿੰਡ ਦੇ ਬੇੜਾ ਤਾਰਨ ਵਾਲੇ ਛੱਪਰ ਲਈ ਸੇਵਾ ਚੱਲ ਰਹੀ ਹੈ ਵਾਸਤੇ ਦਿੱਤਾ ਅਸੀਂ ਭਗਤ ਜਵਾਲਾ ਦਾਸ ਡਿਵੈਲਪਮੈਂਟ ਸੁਸਾਇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ❤️🙏
ਜਿੰਨਾ ਵੀ ਬੇੜਾ ਤਾਰਨ ਵਾਲਾ ਭਾਈਚਾਰਾ ਸਾਰੇ ਸੰਜੋਗ ਕਰੋ ਜੀ❤️🙏

ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਅਸੀਂ ਧਨਵਾਦੀ ਹਾਂ ਸ੍ਰੀ ਦੀਪੂ ਹਲਵਾਈ ਜੀ ਦੇ ਜਿਨ੍ਹਾਂ ਨੇ ਬੇੜਾ ਤਾਰਨ ਵਾਸਤੇ ਤਲਾਬ ਲਈ 11000 ਰੁਪਏ ਭਗਤ ਜਵਾਲ...
11/02/2025

ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਅਸੀਂ ਧਨਵਾਦੀ ਹਾਂ ਸ੍ਰੀ ਦੀਪੂ ਹਲਵਾਈ ਜੀ ਦੇ ਜਿਨ੍ਹਾਂ ਨੇ ਬੇੜਾ ਤਾਰਨ ਵਾਸਤੇ ਤਲਾਬ ਲਈ 11000 ਰੁਪਏ ਭਗਤ ਜਵਾਲਾ ਦਾਸ ਡਿਵੈਲਪਮੈਂਟ ਸੁਸਾਇਟੀ ਨੂੰ ਦਿੱਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ

01.ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਅਸੀਂ ਧਨਵਾਦੀ ਹਾਂ ਅਮਰੀਕ ਚੰਦ (ਕੁੱਕਾ)ਜੀ ਲੱਖਪੁਰ ਨਿਵਾਸੀ ਜੀ ਦਾ ਜਿਹਨਾ ਨੇ ਸਾਨੂੰ 4000 ਰੁਪਏ ਪਿੰਡ ਦੇ ...
11/02/2025

01.ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਅਸੀਂ ਧਨਵਾਦੀ ਹਾਂ ਅਮਰੀਕ ਚੰਦ (ਕੁੱਕਾ)ਜੀ ਲੱਖਪੁਰ ਨਿਵਾਸੀ ਜੀ ਦਾ ਜਿਹਨਾ ਨੇ ਸਾਨੂੰ 4000 ਰੁਪਏ ਪਿੰਡ ਦੇ ਬੇੜਾ ਤਾਰਨ ਵਾਲੇ ਛੱਪਰ ਲਈ ਸੇਵਾ ਚੱਲ ਰਹੀ ਹੈ ਵਾਸਤੇ ਦਿੱਤਾ ਅਸੀਂ ਭਗਤ ਜਵਾਲਾ ਦਾਸ ਡਿਵੈਲਪਮੈਂਟ ਸੁਸਾਇਟੀ ਵੱਲੋਂ ਅਮਰੀਕ ਚੰਦ (ਕੂਕਾਂ) ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ
ਜਿੰਨਾ ਵੀ ਬੇੜਾ ਤਾਰਨ ਵਾਲਾ ਭਾਈਚਾਰਾ ਸਾਰੇ ਸੰਜੋਗ ਕਰੋ ਜੀ❤️🙏

Address


Telephone

+919855543509

Website

Alerts

Be the first to know and let us send you an email when Bhagat Jawala Dass Ji Lakhpur posts news and promotions. Your email address will not be used for any other purpose, and you can unsubscribe at any time.

Contact The Business

Send a message to Bhagat Jawala Dass Ji Lakhpur:

  • Want your business to be the top-listed Media Company?

Share