
09/10/2024
ਦੋਸਤੋ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਹਮੇਸ਼ਾ ਅਨੇਕਾਂ ਕਲਾਕਾਰਾਂ ਨੂੰ ਬਹੁਤ ਸਾਰਾ ਪਿਆਰ ਬਖ਼ਸ਼ਿਆ ਹੈ, ਉਸੇ ਹੀ ਉਮੀਦ ਨਾਲ ਸਾਡੀ ਟੀਮ ਦੁਆਰਾ ਇੱਕ ਨਵੀਂ ਦਮਦਾਰ ਡਿਊਂਟ ਜੋੜੀ ਗਾਇਕ ‘ਜੱਸੀ ਧਰਮਾ’ ਅਤੇ ਗਾਇਕਾਂ ‘ਗੀਤ ਕਮਲ’ ਨੂੰ ‘ਸਰਪੰਚੀ’ ਗੀਤ ਰਾਹੀ ਆਪ ਜੀ ਦੀ ਕਚਹਿਰੀ ਵਿੱਚ ਪੇਸ਼ ਕਰ ਰਹੇ ਹਾਂ ਉਮੀਦ ਹੈ ਕਿ ਤੁਸੀਂ ਕਾਬੂਲ ਕਰੋਗੇ।
https://youtu.be/bXdk_SKxLoA?si=ZI2S3QLmwZo9w4PT
Big Track Studios Presents the offical video song of “Sarpanchi” by Jassi Dharma & Geet Kamal in which music is given by Dark Noise and lyrics of this New la...