Punjab Rejects INDI Alliance

Punjab Rejects INDI Alliance Punjab Rejects the Unholy alliance of AAP & Congress

17/12/2025

ਸੁਖਬੀਰ ਬਣਿਆ ਸ਼ੇਰ
ਝਾੜੂ ਦਾ ਕਿਲ੍ਹਾ ਹੋਇਆ ਢੇਰ

16/12/2025

ਗੱਲ ਪੰਜਾਬ ਦੀ
ਗੱਲ ਤਰੱਕੀ ਦੀ

15/12/2025

ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਰਾਜਨਿਤਿਕ ਪਾਰਟੀਆਂ ਨੂੰ ਦਿੱਤੀਆਂ ਗਈਆਂ ਵੋਟਰ ਸੂਚੀਆਂ ਵਿੱਚੋਂ ਵੋਟਰਾਂ ਦੇ ਨਾਮ ਕੱਟ ਦਿੱਤੇ ਗਏ ਤਾਂ ਜੋ ਇਸ ਦਾ ਫਾਇਦਾ ਸੱਤਾ ਧਿਰ ਨੂੰ ਹੋ ਸਕੇ। ਕੁੱਝ ਥਾਵਾਂ ’ਤੇ ਤਾਂ ਚੋਣ ਉਮੀਦਵਾਰਾਂ ਨੂੰ ਵੀ ਇਹ ਕਿਹਾ ਗਿਆ ਕਿ ਤੁਹਾਡੀ ਵੋਟ ਕੱਟੀ ਜਾ ਚੁੱਕੀ ਹੈ। ਅਜਿਹੀਆਂ ਘਟਨਾਵਾਂ ਚੋਣ ਕਮਿਸ਼ਨ ਤੇ ਸੱਤਾਧਾਰੀ ਪਾਰਟੀ ਦੀ ਮਿਲੀ ਭੁਗਤ ਦਾ ਸਾਫ ਸੰਕੇਤ ਦਿੰਦੀਆਂ ਹਨ ਜਿਸ ਦੀ ਕਿ ਨਿਰਪੱਖ ਜਾਂਚ ਹੋਣਾ ਬਹੁਤ ਜ਼ਰੂਰੀ ਹੈ।

14/12/2025

ਆਪਣੇ 105 ਸਾਲਾਂ ਦੇ ਸ਼ਾਨਾਮੱਤੇ ਇਤਿਹਾਸ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਨੌਜਵਾਨਾਂ ਨੂੰ ਆਪਣੀ ਰਾਜਨੀਤੀ ਦੇ ਕੇਂਦਰ ਵਿੱਚ ਰੱਖਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਖੇਡ ਮੈਦਾਨਾਂ ਦੀ ਉਸਾਰੀ, ਖਿਡਾਰੀਆਂ ਲਈ ਸਹੂਲਤਾਂ ਅਤੇ ਖੇਡਾਂ ਨਾਲ ਜੁੜੀਆਂ ਅਹਿਮ ਨੀਤੀਆਂ ਬਣਾ ਕੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਦਾ ਕੰਮ ਕੀਤਾ ਗਿਆ। ਪੰਜਾਬ ਦੀ ਮਾਂ-ਖੇਡ ਕਬੱਡੀ ਨੂੰ ਦੁਨੀਆ ਪੱਧਰ ’ਤੇ ਉਸਦੀ ਬਣਦੀ ਪਹਿਚਾਨ ਦਿਵਾਉਣ ਦਾ ਸਿਹਰਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਕਬੱਡੀ ਵਰਲਡ ਕੱਪ ਦੀ ਸ਼ੁਰੂਆਤ ਕਰਕੇ ਪੰਜਾਬ ਨੂੰ ਵਿਸ਼ਵ ਨਕਸ਼ੇ ’ਤੇ ਖੇਡਾਂ ਦੀ ਧਰਤੀ ਵਜੋਂ ਸਥਾਪਿਤ ਕੀਤਾ ਗਿਆ। ਕਬੱਡੀ ਵਰਲਡ ਕੱਪ ਨੇ ਨਾ ਸਿਰਫ਼ ਪੰਜਾਬੀ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਮੰਚ ਦਿੱਤਾ, ਸਗੋਂ ਦੁਨੀਆ ਭਰ ਵਿੱਚ ਪੰਜਾਬ ਦੀ ਵਿਰਾਸਤੀ ਖੇਡ ਦੀ ਮਜ਼ਬੂਤ ਪਹਿਚਾਣ ਵੀ ਬਣਾਈ।

13/12/2025

⚖ ✌🔥

10/12/2025

ਪੁਲਿਸ ਵਾਲੇ ਵੀ ਸੋਚਦੇ ਹੋਣੇ ਆ ਮਾਰਤੇ AI ਵਾਲੇ ਝੂਠ ਨੇ।

09/12/2025

ਸਾਡੇ ਲਈ ਪੰਥ ਤੇ ਪੰਜਾਬ ਸਭ ਤੋਂ ਪਹਿਲਾਂ, ਮੈਂ ਵਾਅਦਾ ਕਰਦਾ ਹਾਂ ਕਿ ਪੰਜਾਬ ਦੀ ਇੱਜਤ ਅਤੇ ਅਣਖ 'ਤੇ ਕਦੇ ਕੋਈ ਸਮਝੌਤਾ ਨਹੀਂ ਕਰਾਂਗਾ। - ਸ. ਸੁਖਬੀਰ ਸਿੰਘ ਜੀ ਬਾਦਲ

07/12/2025

ਚੜਾਈ 🚩🔥

07/12/2025

ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਵਿਰੋਧੀਆਂ ਦੇ ਨਾਮਜਦਗੀ ਪੱਤਰ ਪਾੜ੍ਹ ਕੇ ਲੋਕਤੰਤਰ ਦਾ ਘਾਣ ਕੀਤਾ ਹੈ, ਸਮਾਂ ਆਉਣ ਦਿਓ ਸਾਰੇ ਬਣਦੀ ਸਜਾ ਭੁਗਤਣਗੇ।

06/12/2025

ਆਪ ਸਰਕਾਰ ਵੱਲੋਂ ਲੋਕਤੰਤਰ ਦਾ ਕੀਤਾ ਕਤਲ। ਐਸ.ਐਸ.ਪੀ ਪਟਿਆਲਾ ਨੂੰ ਭੇਜਾਂਗੇ ਜੇਲ- ਸ. ਸੁਖਬੀਰ ਸਿੰਘ ਜੀ ਬਾਦਲ

05/12/2025

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਲੋਕਤੰਤਰ ਦਾ ਕਤਲ ਕਰਨ ਵਾਲੇ SSP ਪਟਿਆਲਾ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦਿਵਾਉਣ ਲਈ ਅਸੀਂ ਹਰ ਲੜਾਈ ਲੜਾਂਗੇ ਤੇ ਇਸਨੂੰ ਸਜ਼ਾ ਕਰਾਵਾਂਗੇ।

04/12/2025

ਨੌ ਸਾਲ ਪਹਿਲਾਂ ਚੰਨੀ ਨੂੰ ਰਗੜਿਆ ਸੀ ਪ੍ਰਧਾਨ ਸਾਬ ਨੇ

Address

Jhinjran Village
Village
144507

Telephone

+917717306010

Website

Alerts

Be the first to know and let us send you an email when Punjab Rejects INDI Alliance posts news and promotions. Your email address will not be used for any other purpose, and you can unsubscribe at any time.

Share