Point To Point News

Point To Point News Latest Punjabi News | Punjabi Live | Breaking News Punjab | Punjab Politics

ਆਜ਼ਾਦ ਭਾਰਤ ਦੇ ਪਹਿਲੇ ਵੋਟਰ ਸ਼ਿਆਮ ਸਰਨ ਨੇਗੀ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਹਿਮਾਚਲ ਪ੍ਰਦੇਸ਼ ਦੇ ਕਿਨੌਰ ਵਾਸੀ ਨੇਗੀ 106 ਸਾਲ ਦੇ ਸਨ। ਸ਼ੁੱਕਰ...
05/11/2022

ਆਜ਼ਾਦ ਭਾਰਤ ਦੇ ਪਹਿਲੇ ਵੋਟਰ ਸ਼ਿਆਮ ਸਰਨ ਨੇਗੀ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਹਿਮਾਚਲ ਪ੍ਰਦੇਸ਼ ਦੇ ਕਿਨੌਰ ਵਾਸੀ ਨੇਗੀ 106 ਸਾਲ ਦੇ ਸਨ। ਸ਼ੁੱਕਰਵਾਰ ਦੇਰ ਰਾਤ ਲਗਭਗ 2 ਵਜੇ ਉਨ੍ਹਾਂ ਨੇ ਆਖਰੀ ਸਾਹ ਲਏ। ਆਜ਼ਾਦੀ ਦੇ ਬਾਅਦ ਭਾਰਤ ਵਿਚ 1951-52 ਵਿਚ ਜਦੋਂ ਪਹਿਲੀਆਂ ਆਮ ਚੋਣਾਂ ਹੋਈਆਂ ਸਨ ਤਾਂ ਸ਼ਿਆਮ ਸਰਨ ਨੇਗੀ ਨੇ ਸਭ ਤੋਂ ਪਹਿਲਾਂ ਵੋਟ ਪਾਈ ਸੀ।

Address

#855/A, Chandigarh Citi Centre, Vip Road Zirakpur
Zirakpur
140603

Opening Hours

Monday 9am - 7pm
Wednesday 9am - 7pm
Thursday 9am - 7pm
Saturday 9am - 7pm
Sunday 9am - 7pm

Telephone

+917340746510

Alerts

Be the first to know and let us send you an email when Point To Point News posts news and promotions. Your email address will not be used for any other purpose, and you can unsubscribe at any time.

Contact The Business

Send a message to Point To Point News:

Share