Punjabi News Italy

  • Home
  • Punjabi News Italy

Punjabi News Italy ਹੁਣ ਯੂ ਟਿਊਬ ਤੇ ਵੀ ਉਪਲਬੱਧ ਹੈl "ਪੰਜਾਬੀ ਨਿਊਜ਼ ਇਟਲੀ" subcribe kro

ਨਗਰ ਕੀਰਤਨ 2025
16/08/2025

ਨਗਰ ਕੀਰਤਨ 2025

ਮਹਾਨ ਭਾਰਤ ਦਾ 79ਵਾਂ ਸੁਤੰਤਰਤਾ ਦਿਵਸ ਇਟਲੀ ਦੇ ਭਾਰਤੀ ਭਾਈਚਾਰੇ ਨੇ ਭੰਗੜੇ ਪਾਉਂਦਿਆਂ ਪੂਰੀ ਸ਼ਾਨੋ-ਨਾਲ ਮਨਾਇਆ
16/08/2025

ਮਹਾਨ ਭਾਰਤ ਦਾ 79ਵਾਂ ਸੁਤੰਤਰਤਾ ਦਿਵਸ ਇਟਲੀ ਦੇ ਭਾਰਤੀ ਭਾਈਚਾਰੇ ਨੇ ਭੰਗੜੇ ਪਾਉਂਦਿਆਂ ਪੂਰੀ ਸ਼ਾਨੋ-ਨਾਲ ਮਨਾਇਆ

ਨੌਜਵਾਨ ਸਭਾ ਬਾਬਾ ਮੱਖਣ ਸ਼ਾਹ ਲੁਬਾਣਾ ਇਟਲੀ ਵੱਲੋਂ ਗੁਰਦੁਆਰਾ ਸਿੰਘ ਸਭਾ,ਪਾਰਮਾ ਵਿਖੇ ਬਹੁਤ ਹੀ ਸ਼ਰਧਾ ਸਹਿਤ ਮਨਾਇਆ ਗਿਆ "ਗੁਰੂ ਲਾਧੋ ਰੇ" ਦਿਵ...
11/08/2025

ਨੌਜਵਾਨ ਸਭਾ ਬਾਬਾ ਮੱਖਣ ਸ਼ਾਹ ਲੁਬਾਣਾ ਇਟਲੀ ਵੱਲੋਂ ਗੁਰਦੁਆਰਾ ਸਿੰਘ ਸਭਾ,ਪਾਰਮਾ ਵਿਖੇ ਬਹੁਤ ਹੀ ਸ਼ਰਧਾ ਸਹਿਤ ਮਨਾਇਆ ਗਿਆ "ਗੁਰੂ ਲਾਧੋ ਰੇ" ਦਿਵਸ

ਇਟਲੀ ਵਿੱਚ ਬ੍ਰੋਕਲੀ ਵਾਲੇ ਸੈਂਡਵਿੱਚ ਖਾਣ ਨਾਲ ਇੱਕ ਵਿਅਕਤੀ ਦੀ ਮੌਤ, 9 ਲੋਕ ਜ਼ੇਰੇ ਇਲਾਜ,ਲੋਕਾਂ ਵਿੱਚ ਸਹਿਮ
10/08/2025

ਇਟਲੀ ਵਿੱਚ ਬ੍ਰੋਕਲੀ ਵਾਲੇ ਸੈਂਡਵਿੱਚ ਖਾਣ ਨਾਲ ਇੱਕ ਵਿਅਕਤੀ ਦੀ ਮੌਤ, 9 ਲੋਕ ਜ਼ੇਰੇ ਇਲਾਜ,ਲੋਕਾਂ ਵਿੱਚ ਸਹਿਮ

08/08/2025

ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਰੋਮ ਦੀ ਖ੍ਰੀਦੀ ਗਈ ਨਵੀਂ ਇਮਾਰਤ ਦੀ ਰਜਿਸਟਰੀ ਹੋਣ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਸੰਗਤਾਂ ਵਲੋ ਸ਼ੁਕਰਾਨੇ ਵਜੋਂ ਕਰਵਾਇਆ ਗਿਆ ਵਿਸ਼ਾਲ ਗੁਰਮਤਿ ਸਮਾਗਮ

04/08/2025

ਇਟਲੀ ਦੀ ਯੂਨੀਵਰਸਿਟੀ ਪੌਲੀਟੈਕਨੋ ਦੀ ਤੋਰੀਨੋ ਤੋਂ ਕੰਪਿਊਟਰ ਇੰਜੀਨੀਅਰਿੰਗ ਦੀ ਪੜਾਈ ਵਿੱਚੋਂ ਪੰਜਾਬਣ ਸਿਮਰਨ ਗਿੱਲ ਨੇ ਅੱਵਲ ਦਰਜੇ ਦੀ ਮਾਸਟਰ ਡਿਗਰੀ ਪ੍ਰਾਪਤ ਕਰਕੇ ਰੁਸ਼ਨਾਇਆ ਭਾਈਚਾਰੇ ਦਾ ਨਾਮ

ਇਟਲੀ ਦੀ ਯੂਨੀਵਰਸਿਟੀ ਪੌਲੀਟੈਕਨੋ ਦੀ ਤੋਰੀਨੋ ਤੋਂ ਕੰਪਿਊਟਰ ਇੰਜੀਨੀਅਰਿੰਗ ਦੀ ਪੜਾਈ ਵਿੱਚੋਂ ਪੰਜਾਬਣ ਸਿਮਰਨ ਗਿੱਲ ਨੇ ਅੱਵਲ ਦਰਜੇ ਦੀ ਮਾਸਟਰ ਡਿ...
02/08/2025

ਇਟਲੀ ਦੀ ਯੂਨੀਵਰਸਿਟੀ ਪੌਲੀਟੈਕਨੋ ਦੀ ਤੋਰੀਨੋ ਤੋਂ ਕੰਪਿਊਟਰ ਇੰਜੀਨੀਅਰਿੰਗ ਦੀ ਪੜਾਈ ਵਿੱਚੋਂ ਪੰਜਾਬਣ ਸਿਮਰਨ ਗਿੱਲ ਨੇ ਅੱਵਲ ਦਰਜੇ ਦੀ ਮਾਸਟਰ ਡਿਗਰੀ ਪ੍ਰਾਪਤ ਕਰਕੇ ਰੁਸ਼ਨਾਇਆ ਭਾਈਚਾਰੇ ਦਾ ਨਾਮ

9 ਅਗਸਤ ਦਿਨ ਸ਼ਨੀਵਾਰ ਰੋਮ ਦੀ ਧਰਤੀ ਉਪੱਰ ਸਾਰੀ ਰਾਤ ਮਾਤਾ ਦੀ ਮਹਿਮਾਂ ਦਾ ਹੋਵੇਗਾ ਗੁਣਗਾਨ ,ਲੱਗਣਗੀਆਂ ਭਾਰੀ ਰੌਣਕਾਂ
02/08/2025

9 ਅਗਸਤ ਦਿਨ ਸ਼ਨੀਵਾਰ ਰੋਮ ਦੀ ਧਰਤੀ ਉਪੱਰ ਸਾਰੀ ਰਾਤ ਮਾਤਾ ਦੀ ਮਹਿਮਾਂ ਦਾ ਹੋਵੇਗਾ ਗੁਣਗਾਨ ,ਲੱਗਣਗੀਆਂ ਭਾਰੀ ਰੌਣਕਾਂ

02/08/2025

ਰਾਜਧਾਨੀ ਰੋਮ ਦੇ ਪ੍ਰਸਿੱਧ ਸ਼ਹਿਰ ਲਵੀਨੀਓ ਵਿਖੇ ਸ਼੍ਰੀ ਸਨਾਤਨ ਧਰਮ ਮੰਦਿਰ ਵਿੱਚ ਹੋਏ ਸਲਾਨਾ ਜਾਗਰਣ ਦੀਆਂ ਪ੍ਰਮੁੱਖ ਝਲਕੀਆਂ ਕੈਮਰੇ ਦੀ ਜਵਾਨੀ

#ਵਲੋ ਪੰਜਾਬੀ ਨਿਊਜ਼ ਇਟਲੀ

31/07/2025

ਇਟਲੀ:ਸ੍ਰੀ ਸਨਾਤਨ ਧਰਮ ਮੰਦਿਰ ਲਵੀਨੀਓ (ਰੋਮ) ਵਿਖੇ ਕਰਵਾਇਆ ਗਿਆ 8ਵਾਂ ਸਲਾਨਾ ਵਿਸ਼ਾਲ ਭਗਵਤੀ ਜਾਗਰਣ

* ਨਗਰ ਕੌਂਸਲ ਦੇ ਮੇਅਰ ਵਿਸ਼ੇਸ਼ ਤੌਰ ਤੇ ਪਹੁੰਚੇ *

31/07/2025

ਭਾਰਤ ਸਰਕਾਰ ਵੱਲੋਂ ਵੱਡਾ ਉਪਰਾਲਾ , ਯੂਰਪੀਅਨ ਦੇਸ਼ ਇਟਲੀ ਵਿੱਚ ਪਹਿਲੀ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਦੀ ਕੀਤੀ ਗਈ ਸਥਾਪਨਾ

Address

Telephone

+393510461833

Website

Alerts

Be the first to know and let us send you an email when Punjabi News Italy posts news and promotions. Your email address will not be used for any other purpose, and you can unsubscribe at any time.

Contact The Business

Send a message to Punjabi News Italy:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share