ਮਾਲਵੇ ਦਾ ਬਾਂਤਾ

ਮਾਲਵੇ ਦਾ ਬਾਂਤਾ ਜੇ ਬੋਲਣਾ ਆਉਦਾ ਤਾਂ ਸੁਣਨਾ ਵੀ ਸਿੱਖ

06/07/2025

ਦਲ ਪੰਥ ਮੁਖੀ ਨੇ ਕਿਸੇ ਨੇ ਚੂੰ ਨੀ ਕੀਤੀ ਸੀ,,,ਕੋਈ ਮਰਨ ਵਰਤ ਨੀ ਰੱਖਿਆ,,, ਬੇਅਦਬੀਆਂ ਬਾਰੇ,,
ਹੁਣ ਫੌਜੀ ਕਰਕੇ ਜੇ ਕਨੂੰਨ ਬਣੂ ਤਾਂ ਚੌਧਰ ਕਰਨ ਨੂੰ ਸਭ ਤੋਂ ਮੂਹਰੇ ਹੋਣਗੇ,,,,

04/07/2025

ਹਾਲਾਤ ਇਹ ਬਣੇ ਪਏ ਨੇ ਕੇ ਜੇਕਰ ਰੋਜ ਇੱਕ ਅੱਧੇ ਕਤਲ ਦੀ ਖਬਰ ਨਾਂ ਆਈ ਤਾਂ ਲੱਗਣਾ ਕੇ ਪੰਜਾਬ ਪੁਲਿਸ ਵੇਹਲੀ ਬੈਠੀ ਆ,,,

ਆਪਣੇ ਤੇ ਹੰਡਾਈਆਂ ਗੱਲ਼ਾਂ 😌
02/07/2025

ਆਪਣੇ ਤੇ ਹੰਡਾਈਆਂ ਗੱਲ਼ਾਂ 😌

02/07/2025
ਜੇ ਨੈਂਸੀ ਗਰੇਵਾਲ ਕੋਲ ਹੁੰਦੀ ਇਹਨੇ ਨੱਕ ਬਾਰੇ ਸਫਾਈ ਦਿੰਦੇ ਨੇ ਪੱਕਾ ਬਲਾਤਕਾਰ ਕਰ ਦੇਣਾ ਸੀ ਮੈਨੂੰ ਲੱਗਦਾ,,।ਆਹ ਬੰਦੇ ਦੀ ਵੀਡਿਓ ਸੁਣਿਓ ਇਹ ਉਹ...
20/06/2025

ਜੇ ਨੈਂਸੀ ਗਰੇਵਾਲ ਕੋਲ ਹੁੰਦੀ ਇਹਨੇ ਨੱਕ ਬਾਰੇ ਸਫਾਈ ਦਿੰਦੇ ਨੇ ਪੱਕਾ ਬਲਾਤਕਾਰ ਕਰ ਦੇਣਾ ਸੀ ਮੈਨੂੰ ਲੱਗਦਾ,,।
ਆਹ ਬੰਦੇ ਦੀ ਵੀਡਿਓ ਸੁਣਿਓ ਇਹ ਉਹੀ ਟੁੱਚਾ ਬੰਦਾ ਜਿਹੜਾ ਥੋੜ੍ਹੇ ਦਿਨ ਪਹਿਲਾਂ ਭਾਸ਼ਣ ਦਿੰਦਾ ਸੀ ਕੇ ਖ਼ਾਲਸਾ ਔਰਤ ਤੇ ਵਾਰ ਨੀ ਕਰਦਾ, ਵਗ਼ੈਰਾ ਵਗ਼ੈਰਾ,,, ਪਰ ਖ਼ਾਲਸਾ ਕਿਸੇ ਔਰਤ ਦੀਆਂ ਸੁਣ ਕੇ ਆਪੇ ਵਿੱਚੋਂ ਬਾਹਰ ਵੀ ਨੀ ਆਉਂਦਾ ਜਿਵੇਂ ਇਹ ਆ ਗਿਆ,,

ਯੋਧੇ ਨੇ ਤਾਂ ਆਪਣੀ ਅਣਖ ਪੁਗਾ ਦਿੱਤੀ,, ਪਰ ਕਈ ਆਪਣੇ ਹੀ ਹਰਾਮਜ਼ਾਦੇ ਹਜੇ ਵੀ ਇਸੇ ਇੰਤਜ਼ਾਰ ਵਿੱਚ ਨੇ ਕੇ ਕਦੋਂ ਮਹਿਰੋਂ ਦੀ ਬਲੀ ਲਈ ਜਾਵੇ ਤੇ ਅਗ...
18/06/2025

ਯੋਧੇ ਨੇ ਤਾਂ ਆਪਣੀ ਅਣਖ ਪੁਗਾ ਦਿੱਤੀ,, ਪਰ ਕਈ ਆਪਣੇ ਹੀ ਹਰਾਮਜ਼ਾਦੇ ਹਜੇ ਵੀ ਇਸੇ ਇੰਤਜ਼ਾਰ ਵਿੱਚ ਨੇ ਕੇ ਕਦੋਂ ਮਹਿਰੋਂ ਦੀ ਬਲੀ ਲਈ ਜਾਵੇ ਤੇ ਅਗਲੇ ਕਿਸੇ ਨੌਜਵਾਨ ਖਿਲਾਫ ਮੋਰਚਾ ਖੋਲੀਏ,,,!

ਇਹ ਬੰਦਾ ਦਾੜ੍ਹੀ ਰੰਗ ਕੇ, ਬਾਹਾਂ ਤੇ ਵੈਕਸ ਕਰਾਕੇ ਪੰਥ ਤੇ ਪੰਜਾਬ ਦਾ ਰਾਖਾ ਬਣ ਦਾ,।ਸਰਾਕਰੀ ਸੰਦ ਬਣਨ ਲੱਗਾ ਹੋਇਆ,,,
17/06/2025

ਇਹ ਬੰਦਾ ਦਾੜ੍ਹੀ ਰੰਗ ਕੇ, ਬਾਹਾਂ ਤੇ ਵੈਕਸ ਕਰਾਕੇ ਪੰਥ ਤੇ ਪੰਜਾਬ ਦਾ ਰਾਖਾ ਬਣ ਦਾ,।
ਸਰਾਕਰੀ ਸੰਦ ਬਣਨ ਲੱਗਾ ਹੋਇਆ,,,

04/12/2024

ਗਰੀਬੀ ਬੜੀ ਕੁੱਤੀ ਚੀਜ਼ ਆ,,
ਸਿਰੇ ਦੇ ਖੱਚ ਬੰਦੇ ਅੱਗੇ ਨੀਵੀਂ ਪਵਾ ਦਿੰਦੀ ਆ,,

Indirizzo

Verona

Telefono

+393892114350

Sito Web

Notifiche

Lasciando la tua email puoi essere il primo a sapere quando ਮਾਲਵੇ ਦਾ ਬਾਂਤਾ pubblica notizie e promozioni. Il tuo indirizzo email non verrà utilizzato per nessun altro scopo e potrai annullare l'iscrizione in qualsiasi momento.

Contatta L'azienda

Invia un messaggio a ਮਾਲਵੇ ਦਾ ਬਾਂਤਾ:

Condividi