Panjabi Prime Post

  • Home
  • Panjabi Prime Post

Panjabi Prime Post Worldwide News Channel :

ਭਾਰਤੀ ਟੀਮ ਨੇ ਬਰਤਾਨੀਆ ਨੂੰ 6 ਦੌੜਾ ਨਾਲ ਹਰਾ ਕੇ 2-2 ਨਾਲ ਲੜ੍ਹੀ ਕੀਤੀ ਬਰਾਬਰ । ਸ਼ੁਭਮਨ ਗਿੱਲ ਪੰਜਾਬ ਦਾ ਪੁੱਤ ਹੈ ਇਸ ਲੜੀ ਵਿਚ ਕਪਤਾਨ । Pa...
04/08/2025

ਭਾਰਤੀ ਟੀਮ ਨੇ ਬਰਤਾਨੀਆ ਨੂੰ 6 ਦੌੜਾ ਨਾਲ ਹਰਾ ਕੇ 2-2 ਨਾਲ ਲੜ੍ਹੀ ਕੀਤੀ ਬਰਾਬਰ । ਸ਼ੁਭਮਨ ਗਿੱਲ ਪੰਜਾਬ ਦਾ ਪੁੱਤ ਹੈ ਇਸ ਲੜੀ ਵਿਚ ਕਪਤਾਨ । Panjabi Prime Post

20/03/2025

ਅਮਰਜੀਤ ਸਿੰਘ ਰੜਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਨੂੰ ਫੜਨ ਵਾਸਤੇ ਪਿੰਡ ਰੜਾ, ਟਾਂਡਾ ਅਤੇ ਓਹੜਪੁਰ ਵਿਖੇ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਪਰ ਅਜੇ ਤੱਕ ਅਮਰਜੀਤ ਸਿੰਘ ਰੜਾ ਨੂੰ ਗ੍ਰਿਫਤਾਰ ਨਹੀਂ ਕਰ ਸਕਿਆ ਪ੍ਰਸ਼ਾਸਨ

05/02/2025

ਅਮਰੀਕਾ ਤੋਂ ਡਿਪੋਰਟ ਟਾਂਡਾ ਵਾਸੀ ਦੋਨਾਂ ਵਿਅਕਤੀਆਂ ਨੇ ਦੱਸੀ ਆਪਣੀ ਹੱਡ ਬੀਤੀ Panjabi Prime Post

ਖਨੌਰੀ ਬਾਰਡਰ ਮਹਾਪੰਚਾਇਤ  ਤੇ ਹੋਇਆ ਵੱਡਾ ਇਕੱਠ । Panjabi Prime Post
04/01/2025

ਖਨੌਰੀ ਬਾਰਡਰ ਮਹਾਪੰਚਾਇਤ ਤੇ ਹੋਇਆ ਵੱਡਾ ਇਕੱਠ । Panjabi Prime Post

01/01/2025

31/12/2024

ਸਯੁੰਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਦਿੱਤੇ ਗਏ ਸਾਡੇ ਤੇ BKU ਅਜ਼ਾਦ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, BKU ਗੜ੍ਹਦੀਵਾਲ ਅਤੇ ਹੋਰ ਜਥੇਬੰਦੀਆਂ ਵੱਲੋਂ ਟਾਂਡਾ ਬਿਜਲੀ ਘਰ ਚੌਂਕ ਵਿਚ ਕੀਤਾ ਗਿਆ ਹਾਈਵੇ ਜਾਮ । Panjabi Prime Post

29/12/2024

30 ਦਸੰਬਰ ਦੇ ਪੰਜਾਬ ਬੰਦ ਕਰਨ ਦੇ ਲਈ BKU ਅਜ਼ਾਦ ਦੇ (ਸੂਬਾ ਪ੍ਰਧਾਨ) ਅਮਰਜੀਤ ਸਿੰਘ ਰੜਾ ਵੱਲੋਂ ਪੰਜਾਬੀਆਂ ਨੂੰ ਅਪੀਲ Panjabi Prime Post

29/12/2024

ਹੁਸ਼ਿਆਰਪੁਰ ਦੇ ਸਾਬਕਾ ਫੌਜੀ ਨਾਲ ਹੋਈ 10.50 ਲੱਖ ਦੀ ਠੱਗੀ, ਪੁਲਿਸ ਅਫਸਰ ਦੀ ਲੱਗਿਓ ਸੀ ਫੋਟੋ Panjabi Prime Post

ਚਿੰਤਪੂਰਨੀ 'ਚ ਵੱਡਾ ਹਾਦਸਾ, ਖੱਡ 'ਚ ਡਿੱਗੀ ਬੱਸ, ਜਾਨੀ ਨੁਕਸਾਨ ਤੋਂ ਬਚਾਅ, ਬੱਸ 'ਚ ਡਰਾਈਵਰ ਤੋਂ ਇਲਾਵਾ ਨਹੀਂ ਸੀ ਕੋਈ ਸਵਾਰੀ Panjabi Prime...
29/12/2024

ਚਿੰਤਪੂਰਨੀ 'ਚ ਵੱਡਾ ਹਾਦਸਾ, ਖੱਡ 'ਚ ਡਿੱਗੀ ਬੱਸ, ਜਾਨੀ ਨੁਕਸਾਨ ਤੋਂ ਬਚਾਅ, ਬੱਸ 'ਚ ਡਰਾਈਵਰ ਤੋਂ ਇਲਾਵਾ ਨਹੀਂ ਸੀ ਕੋਈ ਸਵਾਰੀ Panjabi Prime Post

29/12/2024

30 ਦਸੰਬਰ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਬੀਕੇਯੂ ਆਜ਼ਾਦ ਵੱਲੋਂ ਦਸੂਹਾ ਦੇ ਬਾਜ਼ਾਰ ਵਿੱਚ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਅਪੀਲ ਕਰਦੇ ਹੋਏ ਸੂਬਾ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਸੰਧੂ ਅਤੇ ਬੀਕੇਯੂ ਆਜ਼ਾਦ ਦੇ ਮੈਂਬਰ ਸਾਹਿਬਾਨ ! Panjabi Prime Post

28/12/2024

ਅੱਜ ਸੁਪਰੀਮ ਕੋਰਟ ਵਿਚ ਹੋਈ ਸੁਣਵਾਈ ਉੱਪਰ ਜਗਜੀਤ ਸਿੰਘ ਡੱਲੇਵਾਲ ਦਾ ਪ੍ਰਤੀਕਰਮ ! Panjabi Prime Post

Address


Alerts

Be the first to know and let us send you an email when Panjabi Prime Post posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share