ਸੱਚ ਤੇ ਸਿਆਸਤ

ਸੱਚ ਤੇ ਸਿਆਸਤ ਸ਼੍ਰੀ ਅਮ੍ਰਿਤਸਰ ਦੀ ਰਾਜਨੀਤੀ ਤੇ ਲੋਕ-ਅਵਾਜ਼, ਬੇਬਾਕ ਸਚ ਦੇ ਨਾਲ” ਬਿਨਾ ਡਰ, ਬਿਨਾ ਭੇਦਭਾਵ – ਸੱਚ ਤੇ ਸਿਆਸਤ”

15/08/2025

ਭਗਵਾਨ ਸ੍ਰੀ ਕ੍ਰਿਸ਼ਨ ਜਨਮਅਸ਼ਟਮੀ ਦੀਆਂ ਲੱਖ ਲੱਖ ਵਧਾਈਆਂ! ਰੱਬ ਦੀ ਮਿਹਰ ਨਾਲ ਜੀਵਨ ਵਿੱਚ ਖੁਸ਼ੀਆਂ, ਸ਼ਾਂਤੀ ਤੇ ਪ੍ਰੇਮ ਵਧੇ। ਸਾਰੀ ਦੁਨੀਆਂ ਨੂੰ ਕ੍ਰਿਸ਼ਨ ਜੀ ਦੇ ਆਸ਼ੀਰਵਾਦ ਮਿਲੇ

08/08/2025

ਜੈਸ਼ੰਕਰ ਨੇ ਅਮਰੀਕਾ ਅਤੇ ਯੂਰਪ ਨੂੰ ਫਟਕਾਰ ਲਾਈ। ਉਨ੍ਹਾਂ ਨੇ ਪੁੱਛਿਆ, “ਜਦੋਂ ਤੁਸੀਂ ਰੂਸੀ ਗੈਸ ਖਰੀਦਦੇ ਹੋ, ਤਾਂ ਕੀ ਤੁਸੀਂ ਯੁੱਧ ਨੂੰ ਫੰਡਿੰਗ ਨਹੀਂ ਕਰ ਰਹੇ? ਜੇ ਅਸੀਂ ਆਪਣੇ ਲੋਕਾਂ ਲਈ ਸਭ ਤੋਂ ਵਧੀਆ ਸੌਦਾ ਕਰ ਰਹੇ ਹਾਂ, ਤਾਂ ਤੁਸੀਂ ਸਾਨੂੰ ਕਿਉਂ ਰੋਕ ਰਹੇ ਹੋ?” जयशंकर ने अमेरिका और यूरोप को फटकार लगाई. उन्होंने पूछा, “जब आप रूसी गैस खरीदते हैं, तो क्या आप युद्ध को फंडिंग नहीं कर रहे हैं? अगर हम अपने लोगों के लिए सबसे अच्छा सौदा कर रहे हैं, तो आप हमें क्यों रोक रहे हैं?” #ਜੈਸ਼ੰਕਰ #ਭਾਰਤ #ਪੰਜਾਬ #ਸੰਸਾਰ #ਸਿਆਸਤ #ਪੰਜਾਬੀ

07/08/2025

“ਡੋਨਾਲਡ ਟਰੰਪ ਨੂੰ ਕੋਈ ਵੀ ਉਸ ਤੋਂ ਵਧੀਆ ਨਹੀਂ ਰੋਸਟ ਕਰ ਸਕਦਾ।”
ਪਲਕੀ ਸ਼ਰਮਾ ਦੀ ਇਹ ਵੀਡੀਓ ਜਿਸ ਵਿੱਚ ਉਹ ਦੱਸ ਰਹੀ ਹੈ ਕਿ ਕਿਵੇਂ ਟਰੰਪ ਨੇ 3 ਸਾਲ ਬਾਅਦ ਅਖਬਾਰ ਪੜ੍ਹਿਆ ਅਤੇ ਪਤਾ ਲੱਗਿਆ ਕਿ ਭਾਰਤ ਰੂਸ ਤੋਂ ਤੇਲ ਖਰੀਦ ਰਿਹਾ ਹੈ। “डोनाल्ड ट्रंप को कोई भी उनसे बेहतर नहीं रोस्ट कर सकता।”
पल्की शर्मा की यह वीडियो जिसमें वह बता रही हैं कि कैसे ट्रंप ने 3 साल बाद अखबार पढ़ा और पता चला कि भारत रूस से तेल खरीद रहा है

12/03/2025

Crime_kal_tak

28/08/2024

ਗੁਰੂ ਗੋਬਿੰਦ ਸਿੰਘ ਜੀ ਦੇ ਮੁੱਖ ਤੋਂ ਭਗਵਾਨ ਸ਼ਿਵ ਦੇ ਸਵਰੂਪ ਦਾ ਵਰਣਨ ਸੁਣੋ ਜੀ।
ਇਹ ਸਰਬਲੋਹ ਗ੍ਰੰਥ ਦੀ ਰਚਨਾ ਹੈ,ਜੈ ਸ਼ਿਵ ਸ਼ੰਕਰ।
ਹਰ ਹਰ ਮਹਾਂਦੇਵ।

Only Cricket player can feel this !! 🥹❤️‍🔥
12/07/2024

Only Cricket player can feel this !! 🥹❤️‍🔥

Congratulations " ਸਾਰੇ ਭਾਰਤੀਆਂ ਨੂੰ ' ਆਖਿਰ ਇੰਡੀਆਂ ਦੇ    trophy ਜਿੱਤਣ ਦੀਆਂ ' ਏਸ ਵਾਰ ਵੀ ਮਨ ਬਹੁਤ ਡਰ ਰਿਹਾ ਸੀ । ਕਿਉਂਕਿ ਹਰ ਵਾਰ ...
29/06/2024

Congratulations " ਸਾਰੇ ਭਾਰਤੀਆਂ ਨੂੰ ' ਆਖਿਰ ਇੰਡੀਆਂ ਦੇ trophy ਜਿੱਤਣ ਦੀਆਂ ' ਏਸ ਵਾਰ ਵੀ ਮਨ ਬਹੁਤ ਡਰ ਰਿਹਾ ਸੀ । ਕਿਉਂਕਿ ਹਰ ਵਾਰ ਨਜ਼ਦੀਕ ਪਹੁੰਚ ਕੇ ਰਹਿ ਜਾਂਦੇ ਸੀ।
& ਦੀ partnership ਹਾਲਾਂਕਿ bowling ਚ ਤਾਂ ਚਵਲ ਮਾਰਤੀ ਸੀ ਅਕਸਰ ਨੇ " ਤ੍ਰਾਅ ਕੱਢਤਾ ਸੀ ਨੇ ਚੰਗਾ ਝੰਬਿਆ ।

ਜਿਹੜਾ ਤਾਰਣਹਾਰ ਬਣ ਆਇਆ ਤੇ " ਨੂੰ out ਕਰ ਡੁੱਬਦਾ ਗਹਿਰੇ ਪਾਣੀ ਚੋਂ ਬਾਹਰ ਕੱਢਿਆ '

ਨੇ ਹਮੇਸ਼ਾਂ ਦੀ ਤਰ੍ਹਾਂ ਵਿਕਟ ਕੱਢ ਸ਼ੁਰੂਆਤ ਵੀ ਕੀਤੀ ਤੇ match ਜਦ ਆਖ਼ਿਰੀ ਸਾਹਾਂ ਚ ਸੀ ਤਦ CPR ਦਿੱਤਾ ਵਿਕਟ ਕੱਢ ਕੇ " ਜਿਉਂਦਾ ਵੱਸਦਾ ਰਹੇ
" ਨੇ ਸੋਨੇ ਤੇ ਸੁਹਾਗਾ ਮਾਰਿਆ ' ਜਿਹਨੇ ਇੱਕ ਕਰ ਵਿਕਟ ਕੱਢੀ ਨਾਲੇ over ਚ score ਰੋਕ ਸਾਹ ਵਾਪਿਸ ਕਰ ਦਿੱਤੇ ।

ਦੇ ਦਾ ਤਾਂ‌‌ ਕੋਈ ਮੁੱਲ ਹੀ ਨਹੀਂ ਸੀ " " hattsoff to him .

& & ਏਸ trophy ਨੂੰ deserve ਕਰਦੇ ਸੀ।
Sad to listen kohli's retirement from T20 ' but a very warm & memorable retirement " wish you very best tem India & whole India and every Indian who loves his country.


ਸਾਡੇ ਤੋਂ ਬਿਨਾ ਪੰਜਾਬ ਦਾ ਤਸੱਵਵੁਰ ਕਰਨਾ ਔਖਾ ਹੈ ਬਾਈ ਜੀ । 101 ਵਾਲੀ ਸੀਰੀਜ਼ ਚ ਕਿਰਦਾਰ ਨੰਬਰ 6 ਸਰ ਗੰਗਾਰਾਮ । ਇਹਨਾਂ ਦੀ ideology ਹਰ ਗੱ...
01/03/2024

ਸਾਡੇ ਤੋਂ ਬਿਨਾ ਪੰਜਾਬ ਦਾ ਤਸੱਵਵੁਰ ਕਰਨਾ ਔਖਾ ਹੈ ਬਾਈ ਜੀ । 101 ਵਾਲੀ ਸੀਰੀਜ਼ ਚ ਕਿਰਦਾਰ ਨੰਬਰ 6 ਸਰ ਗੰਗਾਰਾਮ । ਇਹਨਾਂ ਦੀ ideology ਹਰ ਗੱਲ ਤੇ ਦਿੱਲੀ ਦੇ ਗੱਲ ਫਾਨਾਂ ਦੇਣ ਦੀ ਤੇ ਹਰ ਗੱਲ ਸਿਆਸਤਦਾਨਾਂ ਸਿਰ ਸੁੱਟਣ ਦੀ ਨਹੀਂ ਸੀ ਸਗੋਂ ਦਿਮਾਗ ਵਰਤ ਕੇ ਕੁਝ ਨਵਾਂ ਖੜਾ ਕਰਨ ਦੀ ਸੀ । ਸਰ ਗੰਗਾਰਾਮ ਕੋਈ ਸਿਆਸਤਦਾਨ ਨਹੀਂ ਸੀ ਸਗੋਂ ਇੱਕ Civil Engineer, architect, businessman ਸੀ ਜਿਸ ਨੇ ਨਵਾਂ ਲਾਹੌਰ ਤੇ ਨਵਾਂ ਪਟਿਆਲਾ ਬਣਾਇਆ ਤੇ ਲੱਖਾਂ ਕਿੱਲੇ ਜ਼ਮੀਨ ਨਹਿਰੀ ਪਾਣੀ ਨਾਲ ਆਬਾਦ ਕੀਤੀ ।

ਸਰ ਗੰਗਾਰਾਮ ਦੀ ਪੰਜਾਬ ਨੂੰ ਦੇਣ :
1. ਸਹੀਵਾਲ (ਪੁਰਾਣਾ ਨਾਮ ਮੌਂਟਗੁਮਰੀ) ਤੇ ਫੈਸਲਾਬਾਦ (ਲਾਇਲਪੁਰ) ਜ਼ਿਲੇ ਚ 20 ਹਜ਼ਾਰ ਕਿੱਲੇ ਨਹਿਰੀ ਪਾਣੀ ਨਾਲ ਆਬਾਦ ਕੀਤੇ | ਉਹਨਾਂ ਦੀ ਮੌਤ ਤੋਂ ਬਾਅਦ ਵੀ ਇਹ project ਚਾਲੂ ਰਿਹਾ ਤੇ 1940 ਚ ਇਹ ਰਕਬਾ ਕਰੀਬ 5 ਲੱਖ ਕਿੱਲੇ ਤੱਕ ਦਾ ਸੀ ਜਿਸ ਚ ਕਸੂਰ ਓਕਰਾ ਤੇ ਲਾਹੌਰ ਜ਼ਿਲੇ ਦੀਆਂ ਜ਼ਮੀਨਾਂ ਵੀ ਸਨ |
2. ਗੰਗਾਰਾਮ ਹਸਪਤਾਲ ਲਾਹੌਰ
3. Ravi House ਬੱਚਿਆਂ ਦਾ ਯਤੀਮ ਖਾਨਾ
4. Ganga Ram High School (now Lahore College for Women)
5. National College of Arts ਲਾਹੌਰ
6. ਸਾਰਾ ਨਵਾਂ ਲਾਹੌਰ design ਕੀਤਾ ਤੇ ਵਸਾਇਆ ਜਿਸ ਵਿੱਚ ਮਾਡਲ ਟਾਊਨ, ਮਾਲ ਰੋਡ, ਡਿਫੈਂਸ ਕਲੋਨੀ ਦਾ ਇਲਾਕਾ
7. Industrial School ਲਾਹੌਰ
8. ਪਠਾਨਕੋਟ ਤੋਂ ਅੰਮ੍ਰਿਤਸਰ ਦੇ ਵਿਚਾਲੇ ਰੇਲ ਲਾਈਨ ਬਿਛਾਈ
9. ਮੋਤੀ ਬਾਗ਼ ਮਹਿਲ ਦਾ ਨਵਾਂ ਹਿੱਸਾ
10. ਪਟਿਆਲਾ ਸ਼ਹਿਰ ਦੀਆਂ ਕਚਿਹਰੀਆਂ ਦਾ design ਜੋ ਸ਼ਾਹੀ ਪਰਿਵਾਰ ਨੇ ਬਣਵਾਇਆ
11. ਅੰਗਰੇਜ਼ਾਂ ਲਈ Lahore Museum
12. General Post Office Lahore
ਕੰਮ ਹੋਰ ਵੀ ਕੀਤੇ ਸਨ ਹੋ ਸਕਦਾ ਹੈ ਕੁਝ ਰਹਿ ਗਏ ਹੋਣ |
ਉਹਨਾ ਕਿਸੇ ਰਾਜੇ ਮਹਾਰਾਜੇ ਦੇ ਘਰ ਜਨਮ ਨਹੀਂ ਸੀ ਲਿਆ | ਪੜ੍ਹਾਈ ਚ ਚੰਗੇ ਸਨ | IIT Roorkee ਚੋ pass out ਹੋਏ ਫਿਰ ਆਪਣੀ ਮਿਹਨਤ ਤੇ ਦਿਮਾਗ਼ ਨਾਲ ਉਸਾਰੀ ਕੀਤੀ ਤੇ ਪੈਸੇ ਕਮਾਇਆ ਜੋ ਢਲਦੀ ਉਮਰ ਚ ਲੋਕਾਂ ਤੇ ਹੀ ਖਰਚ ਕਰ ਦਿੱਤਾ ਤੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਰਹੇ |

ਅੱਜ ਦੇ ਦੌਰ ਦੀ ਸਿਆਸਤ ਵਿੱਚ ਸਰ ਗੰਗਾਰਾਮ ਦੇ ਸੋਚ ਦੇ ਧਾਰਨੀਆਂ ਲਈ ਥਾਂ ਮਨਫੀ ਹੈ ਤਾਂਹੀ ਪੰਜਾਬ ਦਾ ਇਹ ਹਾਲ ਹੈ ।

ਇਸ ਦਰਿੰਦੇ ਨੇ ਫੁਲ ਜਿਹੀ ਨਾਜ਼ੁਕ ਬੱਚੀ ਨਾਲ ਬ+ਲਾ+ਤਕਾਰ ਕਰਨ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ,ਇਸ ਨੂੰ ਗ੍ਰਿਫਤਾਰ ਕਰਨ ਲਈ ਵੱਧ ਤੋਂ ...
11/01/2024

ਇਸ ਦਰਿੰਦੇ ਨੇ ਫੁਲ ਜਿਹੀ ਨਾਜ਼ੁਕ ਬੱਚੀ ਨਾਲ ਬ+ਲਾ+ਤਕਾਰ ਕਰਨ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ,
ਇਸ ਨੂੰ ਗ੍ਰਿਫਤਾਰ ਕਰਨ ਲਈ ਵੱਧ ਤੋਂ ਵੱਧ ਸ਼ੇਅਰ ਕਰੋ

04/01/2024

ਐਵੇ ਕੀਤੇ ਜਾਦੇ ਨੇ ਚਮਤਕਾਰ ਦੇਖੋ ਨਰੂਲਾ ਲੋਕਾ ਨੂੰ ਅੰਧਵਿਸ਼ਵਾਸ਼ ਫੈਲਾਉਣ ਦੀ ਟ੍ਰੇਨਿਗ ਦੇ ਰਿਹਾ ਸ਼ੇਅਰ ਜਰੂਰ ਕਰੋ ਤਾਕਿ ਭੋਲੇ ਭਾਲੇ ਲੋਕ ਇਹਨਾ ਦੇ ਝਾਸੇ ਵਿੱਚ ਨਾ ਆਉਣ ।

01/01/2024

ਸਾਵਧਾਨ ਰਹੋ ਰਾਹ ਜਾਂਦੀ ਲੜਕੀ ਦੀ ਅੱਖ ਕੱਢ ਕੇ ਲੈ ਗਈ ਇੱਲ

26/12/2023

Address

Auckland
143001

Website

Alerts

Be the first to know and let us send you an email when ਸੱਚ ਤੇ ਸਿਆਸਤ posts news and promotions. Your email address will not be used for any other purpose, and you can unsubscribe at any time.

Share