Harpal Brar

Harpal Brar Contact information, map and directions, contact form, opening hours, services, ratings, photos, videos and announcements from Harpal Brar, Video Creator, Auckland.

ਯਾਤਰੀ ਦੇ ਤੌਰ 'ਤੇ, ਇਤਿਹਾਸਕ ਥਾਵਾਂ ਦੀਆਂ ਕਹਾਣੀਆਂ ਸਾਂਝੀਆਂ ਕਰਦਾ ਹਾਂ ਅਤੇ ਕੁਦਰਤ ਦੇ ਨਜ਼ਾਰਿਆਂ ਨੂੰ ਆਪਣੇ ਕੈਮਰੇ 'ਚ ਕੈਦ ਕਰਦਾ ਹਾਂ। ਪਹਾੜਾਂ, ਜੰਗਲਾਂ ਅਤੇ ਸਮੁੰਦਰੀ ਕੰਢਿਆਂ ਤੱਕ ਇਹ ਸਫਰ ਹੈ ਖੋਜ ਦਾ, ਰੋਮਾਂਚਕਤਾਮਕ ਅਨੁਭਵਾਂ ਦਾ ਅਤੇ ਸੱਚੀ ਸੁੰਦਰਤਾ ਦੀ ਪ੍ਰੇਰਣਾ ਦਾ। ਮੇਰੇ ਨਾਲ ਜੁੜੋ ਤੇ ਆਨੰਦ ਮਾਣੋ!!

19/11/2025

ਕੱਲੇ ਪਾਣੀ ਨਾਲ ਖੇਤੀ, ਮਿੱਟੀ ਦੀ ਬਿਲਕੁਲ ਲੋੜ ਨਹੀਂ #

18/11/2025

ਜਦੋਂ ਕੰਮ ਕਾਰ ਚਲਾਉਣਾ ਹੋਵੇ ਫਿਰ ਰਾਹ ਲੱਭ ਹੀ ਜਾਂਦੇ ਆ, ਇੰਡੀਆ ਤੋਂ Product Export ਕਰਨ ਲਈ ਸਾਡੇ ਨਾਲ ਸੰਪਰਕ ਕਰੋ DM #

16/11/2025

ਸੋਚ ਸਮਝ ਕੇ ਚੱਲੋਗੇ ਤਾ ਸੌਖੇ ਰਹੋਗੇ #

16/11/2025

ਐਰੀਜ਼ੋਨਾ ਦੀ ਸਕਾਟਸਡੇਲ ਸ਼ਹਿਰ ਵਿੱਚ, ਸੈਂਕੜੇ ਲੋਕ ਜਿਨ੍ਹਾਂ ਦੀ ਕਾਨੂੰਨੀ ਤੌਰ ‘ਤੇ ਮੌਤ ਹੋ ਚੁੱਕੀ ਹੈ, ਉਨ੍ਹਾਂ ਨੂੰ ਵੱਡੇ ਸਟੀਲ ਦੇ ਟੈਂਕਾਂ ਵਿੱਚ ਉਲਟਾ ਰੱਖਿਆ ਗਿਆ ਹੈ, ਜਿਨ੍ਹਾਂ ਵਿੱਚ ਲਿਕਵਿਡ ਨਾਈਟ੍ਰੋਜਨ ਭਰੀ ਹੁੰਦੀ ਹੈ। ਇਹ ਸਾਰੇ -190°C ਤੋਂ ਹੇਠਾਂ ਦੇ ਤਾਪਮਾਨ ‘ਤੇ ਸੰਭਾਲੇ ਜਾਂਦੇ ਹਨ, ਇਹ ਆਸ ਰੱਖਦਿਆਂ ਕਿ ਭਵਿੱਖ ਵਿੱਚ ਵਿਗਿਆਨ ਇਤਨਾ ਅੱਗੇ ਵਧ ਜਾਵੇਗਾ ਕਿ ਉਨ੍ਹਾਂ ਨੂੰ ਮੁੜ ਜਿੰਦਾ ਕੀਤਾ ਜਾ ਸਕੇ।
ਇਹ ਸਹੂਲਤ, ਜੋ Alcor Life Extension Foundation ਵੱਲੋਂ ਚਲਾਈ ਜਾਂਦੀ ਹੈ, ਪੂਰੇ ਸ਼ਰੀਰਾਂ ਤੋਂ ਲੈ ਕੇ ਸਿਰਫ਼ ਦਿਮਾਗਾਂ ਤਕ ਦੀ ਸੰਭਾਲ ਕਰਦੀ ਹੈ।
ਪੂਰੇ ਸ਼ਰੀਰ ਦੀ ਕ੍ਰਿਯੋ-ਪ੍ਰੀਜ਼ਰਵੇਸ਼ਨ ਦੀ ਲਾਗਤ ਲਗਭਗ $200,000 ਹੈ, ਜਦੋਂ ਕਿ ਸਿਰਫ਼ ਦਿਮਾਗ ਸੰਭਾਲਣ ਦੀ ਲਾਗਤ $80,000 ਹੈ। ਜ਼ਿਆਦਾਤਰ ਮੈਂਬਰ ਇਸ ਖਰਚੇ ਨੂੰ ਆਪਣੇ ਜੀਵਨ ਬੀਮੇ ਰਾਹੀਂ ਭਰਵਾਉਂਦੇ ਹਨ, ਜੋ ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਪ੍ਰਕਿਰਿਆ ਫੰਡ ਕਰਦਾ ਹੈ।
ਇਹ ਵਿਚਾਰ ਵਿਵਾਦਾਸਪਦ ਵੀ ਹੈ ਅਤੇ ਅਣਜਾਣੀਆਂ ਨਾਲ ਭਰਿਆ ਹੋਇਆ ਹੈ, ਪਰ Alcor ਦੇ ਗਾਹਕ ਇਸਨੂੰ ਭਵਿੱਖ ‘ਤੇ ਲਗਾਈ ਇੱਕ ਸ਼ਰਤ ਵਾਂਗ ਵੇਖਦੇ ਹਨ — ਇੱਕ ਮੌਕਾ ਜਿਸ ਨਾਲ ਸ਼ਾਇਦ ਮੌਤ ਹਮੇਸ਼ਾ ਲਈ ਨਹੀਂ ਰਹਿੰਦੀ।

15/11/2025

ਜੇ ਆਪ ਨੂੰ ਨਾ ਪਤਾ ਲੱਗੇ ਤਾਂ ਕਿਸੇ ਤੋਂ ਸਲਾਹ ਜਰੂਰ ਲੈ ਲਓ #

13/11/2025

ਨਿਊਜੀਲੈਂਡ ਦਾ ਭੂਤਾਂ ਵਾਲਾ ਪਿੰਡ ਜਿੱਥੇ ਕਿਸੇ ਸਮੇਂ ਰਹਿੰਦੇ ਸੀ 1200 ਲੋਕ #

11/11/2025

ਕਿੰਨੀ ਤੇਜ਼ੀ ਨਾਲ ਬਦਲਾਓ ਹੋ ਰਿਹਾ #

09/11/2025

ਕਿਉਂ ਵੀਰ ਲੋਕਾਂ ਨੂੰ ਮੂਰਖ ਬਣਾਉਣ ਲੱਗੇ ਆ ਕਮੈਟ ਨਾ ਬੰਦ ਕਰਿਆ ਕਰੋ ਵੀਰ ਬਣ ਕੇ #

06/11/2025

ਕੰਮ ਦਾ ਬੋਝ ਹਲਕਾ ਕਰਨ ਲਈ ਮਰੀਜ਼ ਹੀ ਮਾਰਤੇ #

06/11/2025

ਲੰਮਾ ਤੋਂ ਲੰਮਾ ਕਿੰਨਾ ਸਮਾਂ ਫੋਨ ਤੇ ਗੱਲ ਕਰ ਸਕਦੇ ?? #

05/11/2025

ਨਿਊਜੀਲੈਂਡ ਦੇ ਸਭ ਤੋਂ ਵੱਡੇ ਰੇਤਾ ਦੇ ਟਿੱਬੇ #

04/11/2025

ਜੇ ਤੁਸੀਂ ਸੇਬ ਖਾਣੇ ਤਾਂ ਵੇਖਿਓ ਨਾਲ ਹੋਰ ਕੀ ਕੀ ਖਾਂਦਾ ਜਾ ਰਿਹਾ #

Address

Auckland

Website

Alerts

Be the first to know and let us send you an email when Harpal Brar posts news and promotions. Your email address will not be used for any other purpose, and you can unsubscribe at any time.

Share

Category