Punjabi Herald

Punjabi Herald Read the latest news in Punjabi now at your local news website www.punjabiherald.co.nz Daily Updated Online Punjabi News Website

ਵੂਸ਼ੂ ਖੇਡ ਦਾ ਪਹਿਲਾ ਭਾਰਤੀ ਤੇ ਸਿੱਖ ਗੋਲਡ ਮੈਡਲਿਸਟਅੰਬਾਲਾ ਦੇ ਪਵਨਦੀਪ ਸਿੰਘ ਨੇ ਨਿਊਜ਼ੀਲੈਂਡ ’ਚ ਰਚਿਆ ਇਤਿਹਾਸ, ਨੈਸ਼ਨਲ ਵੂਸ਼ੂ ਚੈਂਪੀਅਨਸ਼ਿਪ ਵਿਚ...
07/09/2026

ਵੂਸ਼ੂ ਖੇਡ ਦਾ ਪਹਿਲਾ ਭਾਰਤੀ ਤੇ ਸਿੱਖ ਗੋਲਡ ਮੈਡਲਿਸਟ
ਅੰਬਾਲਾ ਦੇ ਪਵਨਦੀਪ ਸਿੰਘ ਨੇ ਨਿਊਜ਼ੀਲੈਂਡ ’ਚ ਰਚਿਆ ਇਤਿਹਾਸ, ਨੈਸ਼ਨਲ ਵੂਸ਼ੂ ਚੈਂਪੀਅਨਸ਼ਿਪ ਵਿਚ ਜਿੱਤਿਆ ਗੋਲਡ ਮੈਡਲ
-ਮਿਹਨਤ, ਲਗਨ ਅਤੇ ਜਜ਼ਬੇ ਨਾਲ ਚੜਿ੍ਹਆ ਸਫ਼ਲਤਾ ਦੀਆਂ ਪੌੜੀਆਂ
http://www.punjabiherald.co.nz/

www.punjabiherald.co.nzਗੁੰਮ ਹੋਏ ਸਾਮਾਨ ਦੀ ਚਿੰਤਾ ਛੱਡੋ - ਵਰਤੋ ਸਹੀ ਤਰੀਕਾ, ਸਹੀ ਇੰਸ਼ੋਰੈਂਸਜਹਾਜ਼ੋਂ ਉਤਰੇ ਹੋ ਅਤੇ ਏਅਰਪੋਰਟ 'ਤੇ ਸਾਮਾਨ...
04/09/2026

www.punjabiherald.co.nz
ਗੁੰਮ ਹੋਏ ਸਾਮਾਨ ਦੀ ਚਿੰਤਾ ਛੱਡੋ - ਵਰਤੋ ਸਹੀ ਤਰੀਕਾ, ਸਹੀ ਇੰਸ਼ੋਰੈਂਸ
ਜਹਾਜ਼ੋਂ ਉਤਰੇ ਹੋ ਅਤੇ ਏਅਰਪੋਰਟ 'ਤੇ ਸਾਮਾਨ ਨਹੀਂ ਮਿਲਿਆ? ਤਾਂ ਤੁਰੰਤ ਕਰਵਾਓ ਪੀ.ਆਈ.ਆਰ. ਦਰਜ
(Property Irregularity Report)

INZCCI: ਭਾਰਤ-ਨਿਊਜ਼ੀਲੈਂਡ ਉਦਯੋਗਿਕ ਭਵਿੱਖ ਨੂੰ ਜੋੜਦਾ ਨਵਾਂ ਆਰਥਿਕ ਪੁਲਵਪਾਰਕ ਸਾਂਝ ਨੂੰ ਮਿਲੀ ਵੱਡੀ ਰਫ਼ਤਾਰ, ਆਈ.ਐੱਨ.ਜ਼ੈੱਡ.ਸੀ.ਸੀ.ਆਈ. ਦੇ...
04/09/2026

INZCCI: ਭਾਰਤ-ਨਿਊਜ਼ੀਲੈਂਡ ਉਦਯੋਗਿਕ ਭਵਿੱਖ ਨੂੰ ਜੋੜਦਾ ਨਵਾਂ ਆਰਥਿਕ ਪੁਲ
ਵਪਾਰਕ ਸਾਂਝ ਨੂੰ ਮਿਲੀ ਵੱਡੀ ਰਫ਼ਤਾਰ, ਆਈ.ਐੱਨ.ਜ਼ੈੱਡ.ਸੀ.ਸੀ.ਆਈ. ਦੇ ਉਦਘਾਟਨ ਨਾਲ ਚਾਰ ਅਹਿਮ ਸਮਝੌਤੇ ਸਹੀਬੰਦ
http://www.punjabiherald.co.nz/

http://www.punjabiherald.co.nz/New ERA in Trade: Strong Partnership Between New Zealand and India!ਨਵਾਂ ਵਪਾਰਕ ਦੌਰ: ਨਿਊਜ਼ੀ...
03/09/2026

http://www.punjabiherald.co.nz/
New ERA in Trade: Strong Partnership Between New Zealand and India!
ਨਵਾਂ ਵਪਾਰਕ ਦੌਰ: ਨਿਊਜ਼ੀਲੈਂਡ ਅਤੇ ਭਾਰਤ ਦੀ ਮਜ਼ਬੂਤ ਭਾਗੀਦਾਰੀ!
ਭਾਰਤ-ਨਿਊਜ਼ੀਲੈਂਡ ਮੁਫ਼ਤ ਵਪਾਰ ਸਮਝੌਤਾ ਅਗਲੇ ਮਹੀਨੇ ਤੋਂ ਹੋ ਸਕਦਾ ਹੈ ਲਾਗੂ: ਪ੍ਰਧਾਨ ਮੰਤਰੀ ਲਕਸਨ

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਮਾਣ ਵਧਾਓ,'ਪੰਜਾਬੀ ਹੈਰਲਡ' ਨਾਲ ਜੁੜ ਕੇ ਆਪਣਾ ਕਾਰੋਬਾਰ ਚਮਕਾਓ!ਪ੍ਰਚਾਰ ਨਾਲ ਹੀ ਵਪਾਰ ਦੀ ਬਣਦੀ ਹੈ ਪਛਾਣ,ਇ...
03/09/2026

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਮਾਣ ਵਧਾਓ,
'ਪੰਜਾਬੀ ਹੈਰਲਡ' ਨਾਲ ਜੁੜ ਕੇ ਆਪਣਾ ਕਾਰੋਬਾਰ ਚਮਕਾਓ!
ਪ੍ਰਚਾਰ ਨਾਲ ਹੀ ਵਪਾਰ ਦੀ ਬਣਦੀ ਹੈ ਪਛਾਣ,
ਇਸ਼ਤਿਹਾਰ ਬਿਨਾਂ ਅਧੂਰੀ ਰਹਿੰਦੀ ਹੈ ਸ਼ਾਨ।
'ਪੰਜਾਬੀ ਹੈਰਲਡ' ਆਨਲਾਈਨ ਅਖ਼ਬਾਰ 'ਚ ਦਿਓ ਇਸ਼ਤਿਹਾਰ,
ਹਰ ਘਰ ਤੱਕ ਪਹੁੰਚਾਓ ਆਪਣਾ ਸੋਹਣਾ ਵਪਾਰ।
ਸੰਪਰਕ ਕਰੋ: ਹਰਜਿੰਦਰ ਸਿੰਘ ਬਸਿਆਲਾ
ਫੋਨ: 021 025 39830
ਵੈੱਬਸਾਈਟ: www.punjabiherald.co.nz

ਖੇਡ ਭਾਵਨਾ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ: ਪਾਪਾਟੋਏਟੋਏ ਕ੍ਰਿਕਟ ਕਲੱਬਪਾਪਾਟੋਏਟੋਏ ਕ੍ਰਿਕਟ ਕਲੱਬ ਦੀ ਨਵੀਂ ਪ੍ਰਬੰਧਕੀ ਕਮੇਟੀ ਦੀ ਚੋਣ, ਸ. ਮਨਪ...
02/09/2026

ਖੇਡ ਭਾਵਨਾ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ: ਪਾਪਾਟੋਏਟੋਏ ਕ੍ਰਿਕਟ ਕਲੱਬ
ਪਾਪਾਟੋਏਟੋਏ ਕ੍ਰਿਕਟ ਕਲੱਬ ਦੀ ਨਵੀਂ ਪ੍ਰਬੰਧਕੀ ਕਮੇਟੀ ਦੀ ਚੋਣ, ਸ. ਮਨਪ੍ਰੀਤ ਸਿੰਘ ਸੈਣੀ ਬਣੇ ਚੇਅਰਮੈਨ
http://www.punjabiherald.co.nz/

Full News on Punjabi Herald http://www.punjabiherald.co.nz/ਡੁਨੇਡਿਨ ਵਿੱਚ ਸ. ਗੁਰਜੀਤ ਸਿੰਘ ਕਤਲ ਕਾਂਡ:ਇਨਸਾਫ਼ ਦੀ ਦਹਿਲੀਜ਼ ’ਤੇ ਬੇਨਕ...
02/09/2026

Full News on Punjabi Herald
http://www.punjabiherald.co.nz/
ਡੁਨੇਡਿਨ ਵਿੱਚ ਸ. ਗੁਰਜੀਤ ਸਿੰਘ ਕਤਲ ਕਾਂਡ:
ਇਨਸਾਫ਼ ਦੀ ਦਹਿਲੀਜ਼ ’ਤੇ ਬੇਨਕਾਬ ਹੋਇਆ ਝੂਠ,
ਪਰ ਪੀੜਤ ਪਰਿਵਾਰ ਦੇ ਦਿਲ ਦਾ ਦਰਦ ਅਜੇ ਵੀ ਅਧੂਰਾ!
ਕਾਤਲ ਪਤੀ ਦੀ ਜੁੱਤੀ ਛੁਪਾਉਣ ਵਾਲੀ ਪਤਨੀ ਨੂੰ 5 ਮਹੀਨੇ ਦੀ ਘਰੇਲੂ ਨਜ਼ਰਬੰਦੀ ਦੀ ਸਜ਼ਾ, ਅਦਾਲਤ ’ਚ ਇਕੱਲੀ ਪੁੱਜੀ ਸੀ ਗੁਰਪ੍ਰੀਤ ਕੌਰ
-ਸਬੂਤ ਨਸ਼ਟ ਕਰਨ ਦੇ ਦੋਸ਼ ਹੇਠ ਹਾਈ ਕੋਰਟ ਵੱਲੋਂ ਸੁਣਾਈ ਗਈ ਸਜ਼ਾ, ਪਤੀ ਨਾਲੋਂ ਨਾਤਾ ਤੋੜ ਕੇ ਹੁਣ ਤਲਾਕ ਦੀ ਚਾਰਾਜੋਈ ’ਚ ਜੁੱਟੀ

Address

Papakura

Alerts

Be the first to know and let us send you an email when Punjabi Herald posts news and promotions. Your email address will not be used for any other purpose, and you can unsubscribe at any time.

Contact The Business

Send a message to Punjabi Herald:

Shortcuts

Share