Gurwinder Kaur Kalkat

Gurwinder Kaur Kalkat “I am empowering families worldwide to build flexible incomes, achieve financial freedom, and balance family life with no prior experience needed ✌️🙏🌟

12/08/2025

“ਕੀ ਤੁਸੀਂ notice ਕੀਤਾ? 🤔ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ online business ਦੀਆਂ advertisements ਹਰ ਜਗ੍ਹਾ ਦਿਖ ਰਹੀਆਂ ਹਨ – Facebook, Instagram, TikTok, YouTube… you name it!ਇਹ ਸਿਰਫ਼ coincidence ਨਹੀਂ ਆ!Reason simple ਹੈ – ਲੋਕ change ਚਾਹੁੰਦੇ ਹਨ।⏩ ਆਪਣੇ boss ਦੀ permission ਤੋਂ ਬਿਨਾਂ family time⏩ Fixed salary ਦੀ tension ਤੋਂ ਬਚਣ ਲਈ extra income⏩ ਆਪਣੇ location ਤੇ time zone ਤੋਂ independent lifestyleਪਿਛਲੇ ਸਾਲ ਬਹੁਤ ਲੋਕਾਂ ਨੇ ਸੋਚਿਆ ਕਿ “ਚਲੋ ਵੇਖਦੇ ਹਾਂ, ads ਤਾਂ ਆ ਰਹੀਆਂ ਨੇ…”ਪਰ ਇਸ ਸਾਲ ਉਹ ads ਦੇਖਣ ਵਾਲੇ join ਕਰਨ ਵਾਲੇ ਬਣ ਗਏ ਨੇ — ਕਿਉਂਕਿ ਉਹਨਾਂ ਨੂੰ results ਮਿਲੇ!💡 ਸੋਚੋ, ਜਦੋਂ demand ਇੰਨੀ ਵੱਧ ਰਹੀ ਹੈ ਕਿ ads double, triple ਹੋ ਰਹੀਆਂ ਹਨ… imagine ਕਰੋ ਕਿ ਇਹ opportunity ਕਿੰਨੀ powerful ਹੋ ਸਕਦੀ ਹੈ!Reality:📉 Time pass ਕਰਨ ਵਾਲੇ ਲੋਕ ads skip ਕਰਦੇ ਨੇ📈 Future plan ਕਰਨ ਵਾਲੇ ਲੋਕ ads click ਕਰਦੇ ਨੇSo, ਤੁਸੀਂ ਕਿਹੜੇ category ਵਿੱਚ ਹੋ?Ad scroll ਕਰਕੇ ignore ਕਰਨ ਵਾਲੇ…ਜਾਂ ਉਹ, ਜੋ action ਲੈ ਕੇ ਆਪਣੀ life change ਕਰ ਲੈਂਦੇ ਨੇ?It’s your turn now.Kyunki opportunity wait ਨਹੀਂ ਕਰਦੀ — ਜਿੰਨਾ late, ਉਨਾ tough! 🚀📩 “INFO” message ਕਰੋ, and I’ll guide you how you can start step-by-step.”

08/08/2025

🎯 Tired of working hard but still budgeting every week?That was me not too long ago…Then I found this business – simple, flexible, and life-changing!Let me break it down for you ⬇️💻 What is this business?It’s a digital franchise model where you don’t sell products, hold inventory, or convince anyone.Instead, you learn marketing strategies, plug into a proven system, and let automation do the heavy lifting.🛠️ What do you need to start? • A phone or laptop • Internet connection • Willingness to learnThat’s it. No experience? No problem. Full training is provided ✅🙌 Why I love it: • I work from home, in my own time • No pressure, no boss, no clock • I earn while doing life – spending time with my family, travelling, relaxing • It’s not just a business – it’s a path to financial freedom and time freedom✨ You don’t need to be tech-savvy✨ You don’t need to be perfect on camera✨ You just need to say YES to something newThis business has helped thousands, including people like me, who once doubted themselves.And now? I get to help others do the same 💪📩 Want to know more?Comment “INFO” or send me a message.

05/08/2025

“I am glad and grateful for this digital transformation ❤️”

04/08/2025

ਪੈਸਾ ਨਹੀਂ, ਪੱਕਾ ਇਰਾਦਾ ਚਾਹੀਦਾ 💯 ਜਿੰਦਗੀ ਵਿੱਚ ਕੁਝ ਵੱਡਾ ਕਰਨਾ ਹੋਵੇ ਤਾਂ ਸਿਰਫ਼ ਪੈਸੇ ਦੀ ਨਹੀਂ, ਪੱਕੇ ਇਰਾਦੇ ਦੀ ਲੋੜ ਹੁੰਦੀ ਹੈ।ਬਹੁਤ ਵਾਰ ਅਸੀਂ ਸੋਚਦੇ ਹਾਂ ਕਿ ਜੇ ਪੈਸਾ ਹੋਵੇ ਤਾਂ ਅਸੀਂ ਇਹ ਕਰ ਲਈਏ, ਉਹ ਕਰ ਲਈਏ… ਪਰ ਸੱਚ ਇਹ ਹੈ ਕਿ ਜਿਹੜਾ ਇਨਸਾਨ ਪੱਕਾ ਇਰਾਦਾ ਰੱਖਦਾ ਹੈ, ਉਹ ਰਸਤੇ ਲੱਭ ਲੈਂਦਾ ਹੈ।ਕੁਝ ਸਿੱਖਣ ਦੀ ਲਾਲਸਾ ਹੋਵੇ, ਆਪਣੇ ਲਈ ਬਿਹਤਰ tomorrow ਬਣਾਉਣ ਦੀ ਆਸ ਹੋਵੇ — ਤਾਂ ਰੁਕਣਾ ਨਹੀਂ ਚਾਹੀਦਾ।ਜਿਸ ਬਿਜ਼ਨਸ ਨੇ ਮੈਨੂੰ ਬਦਲਿਆ, ਉਹ ਵੀ ਮੈਂ ਪੈਸੇ ਨਾਲ ਨਹੀਂ, ਹੌਸਲੇ ਨਾਲ ਸ਼ੁਰੂ ਕੀਤਾ ਸੀ।ਅੱਜ ਨਾ ਸਿਰਫ਼ ਮੈਂ ਕਮਾਈ ਕਰ ਰਹੀ ਹਾਂ, ਬਲਕਿ ਹੋਰਾਂ ਨੂੰ ਵੀ ਰਸਤਾ ਦਿਖਾ ਰਹੀ ਹਾਂ।ਇਹ ਰਾਹ ਪੈਸੇ ਵਾਲਿਆਂ ਲਈ ਨਹੀਂ, ਇਰਾਦੇ ਵਾਲਿਆਂ ਲਈ ਹੈ।ਚਾਹੁੰਦੇ ਹੋ ਸਫ਼ਰ ਸ਼ੁਰੂ ਕਰਨਾ?ਤਾਂ ਪਹਿਲਾਂ ਆਪਣਾ why ਲੱਭੋ — ਪੈਸਾ ਆਪਣਾ ਰਸਤਾ ਲੱਭ ਲਏਗਾ।

31/07/2025

📲 Business in My Pocket – Earning from Home 🏡💻

Who would’ve thought that one day…
✅ My phone would become my office
✅ My home would become my workplace
✅ And I could earn an income while still being fully present for my family ❤️

No more rushing, no more missing out on life’s little moments.
Now, I work smart — not hard. With an automated system, community support, and full training, I’m growing a business that fits into my pocket and into my life.

This isn’t just income…
It’s time freedom, peace of mind, and a lifestyle I once only dreamed of.

👉 Curious how I do it?
Drop a 💼 below or DM me. Let me show you how simple it can be.


**“ਮੇਰੀ ਇਸ ਬਿਜ਼ਨਸ ਵਿੱਚ ਸਫਲਤਾ ਦਾ ਸਭ ਤੋਂ ਵੱਡਾ ਰਾਜ਼ ਇਹ ਹੈ ਕਿ ਇੱਥੇ ਮੈਂ ਕਿਸੇ ਦੀ ਜਵਾਬਦੇਹ ਨਹੀਂ ਹਾਂ।ਨਾ ਕਿਸੇ ਨੂੰ ਸਾਬਤ ਕਰਨ ਦੀ ਲੋੜ,...
27/07/2025

**“ਮੇਰੀ ਇਸ ਬਿਜ਼ਨਸ ਵਿੱਚ ਸਫਲਤਾ ਦਾ ਸਭ ਤੋਂ ਵੱਡਾ ਰਾਜ਼ ਇਹ ਹੈ ਕਿ ਇੱਥੇ ਮੈਂ ਕਿਸੇ ਦੀ ਜਵਾਬਦੇਹ ਨਹੀਂ ਹਾਂ।
ਨਾ ਕਿਸੇ ਨੂੰ ਸਾਬਤ ਕਰਨ ਦੀ ਲੋੜ, ਨਾ ਕਿਸੇ ਨੂੰ ਖੁਸ਼ ਕਰਨ ਦੀ ਦਿੱਲੀ ਕ਼ੋਸ਼ਿਸ਼।
ਨਾ ਕੋਈ ਬੰਦਿਸ਼, ਨਾ ਕੋਈ ਬੌਸ।

ਜੋ ਵੀ ਕਰਦੀ ਹਾਂ, ਆਪਣੀ ਮਰਜ਼ੀ ਨਾਲ ਕਰਦੀ ਹਾਂ।
ਸਮਾਂ ਵੀ ਆਪਣਾ, ਢੰਗ ਵੀ ਆਪਣਾ।
ਇੱਥੇ ਮੈਨੂੰ ਕੋਈ force ਨਹੀਂ ਕਰਦਾ—ਕਿਉਂਕਿ ਇਹ ਮੇਰਾ ਆਪਣਾ ਸਫਰ ਹੈ।
ਇਹੀ ਆਜ਼ਾਦੀ ਹੀ ਇਸ ਬਿਜ਼ਨਸ ਦੀ ਸਭ ਤੋਂ ਵੱਡੀ ਖ਼ੂਬੀ ਹੈ —
ਤੇ ਇਹੀ ਆਜ਼ਾਦੀ ਮੈਨੂੰ ਹਰ ਰੋਜ਼ ਇਕ ਨਵਾਂ ਹੋਂਸਲਾ ਦਿੰਦੀ ਹੈ ਖੁਸ਼ੀ ਮਿਲਦੀ ਹੈ !”**

26/07/2025

“ਕੁਝ ਵੀ ਨਵਾਂ ਸ਼ੁਰੂ ਕਰਨ ਤੋਂ ਪਹਿਲਾਂ ਡਰ ਆਉਂਦਾ ਹੀ ਆਉਂਦਾ ਹੈ—ਮੇਰੇ ਮਨ ਵਿਚ ਵੀ ਸੀ। ਪਰ ਇਕੋ ਇੱਕ ਤਰੀਕਾ ਹੈ ਉਸ ਡਰ ਨੂੰ ਖਤਮ ਕਰਨ ਦਾ: ➡️ ਪੂਰੀ ਜਾਣਕਾਰੀ ਲਵੋ ➡️ ਖੁੱਲ੍ਹ ਕੇ ਸਵਾਲ ਪੁੱਛੋ ➡️ ਆਪਣੇ ਸਾਰੇ doubts ਦੂਰ ਕਰੋ ਕਿਉਂਕਿ ਤਬਦੀਲੀ ਡਰ ਦੇ ਪਿੱਛੇ ਲੁਕ ਕੇ ਨਹੀਂ ਆਉਂਦੀ!”

21/07/2025
21/07/2025

Don’t adjust your dreams to fit your income. Adjust your income to fit your dreams. 💼✅ #

19/07/2025

“ਜੋ phone ਮੈਂ ਕਦੇ ਸਿਰਫ਼ calls, games ਅਤੇ dramas ਲਈ ਵਰਤਦੀ ਸੀ…ਹੁਣ ਓਹੀ ਮੇਰਾ business partner ਬਣ ਗਿਆ ਹੈ 💼📲ਸੋਚ ਬਦਲਦੇ ਹੀ ਜ਼ਿੰਦਗੀ ਬਦਲ ਜਾਂਦੀ ਏ!” #

Address

Auckland

Telephone

+64212394822

Website

Alerts

Be the first to know and let us send you an email when Gurwinder Kaur Kalkat posts news and promotions. Your email address will not be used for any other purpose, and you can unsubscribe at any time.

Contact The Business

Send a message to Gurwinder Kaur Kalkat:

Share