21/06/2026
Hindu bhai kabhi to sach bol lya kro 🙏 iss bhain se hi seekh lo kuch. Saaf dikh rha hai baat ho rhi thi aur dande leke bhi a gye dhakka bhi maar dia fer singh ne vaar kia hai...
ਬਹੁ-ਗਿਣਤੀ ਦੀ ਆਦਤ ਹੀ ਬਣ ਗਈ ਗ਼ਲਤ ਨੂੰ ਵੀ ਸਹੀ ਕਹਿਣਾ ਜੇ ਦੂਜੇ ਪਾਸੇ ਸਿੱਖ ਹੈ। ਜ਼ਿਆਦਾਤਰ ਸੱਚ ਨਹੀਂ ਬੋਲਦੇ ਜਦੋਂ ਕਿ ਵੀਡੀਓ ਵਿੱਚ ਵੀ ਸਾਫ ਦਿਖਾਈ ਦੇ ਰਿਹਾ।