Sukh bhaku173 ਸੁੱਖ ਭੱਕੂ

Sukh bhaku173  ਸੁੱਖ ਭੱਕੂ ਮੇਰਾ ਮੁਝ ਮੇ ਕੁਛ ਨਹੀਂ ਜੋ ਕਿਛੁ ਹੈ ਸੋ ਤੇਰਾ!
ਨਾਨਕ ਨਾਮ ਚੜ੍ਹਦੀ ਕਲਾ🙏

ਸਾਡੇ ਨਾਲ ਜੁੜੇ ਰਹਿਣ ਲਈ follow👍🏿 ਕਰੋ ਜੀ।🙏
(1)

29/06/2025

ਯਾਤਰਾ ਸ੍ਰੀ ਹੇਮਕੁੰਡ ਸਾਹਿਬ part- 1
ਸ੍ਰੀ ਗੋਬਿੰਦ ਘਾਟ ਗੁਰਦੁਆਰਾ ਸਾਹਿਬ ਉੱਤਰਾਖੰਡ

28/06/2025

ਕੌਣ ਕੌਣ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਨੀ ਚੋਹਦਾ ਹੈ ਦੱਸਿਓ ਜਰਾ।

ਤੁਹਾਡਾ ਨਾਮ ਕਿਸ ਅੱਖਰ ਨਾਲ ਪੈਂਦਾ ਦੱਸੋ।🙏🏻
26/06/2025

ਤੁਹਾਡਾ ਨਾਮ ਕਿਸ ਅੱਖਰ ਨਾਲ ਪੈਂਦਾ ਦੱਸੋ।🙏🏻

21/06/2025

ਹਰੇਕ ਦੇ ਨਹੀਂ ਹੁੰਦੇ ਸਬਰਾ ਵਾਲੇ ਹਾਂ,

ਵਰਤ ਕੇ ਨਹੀਂ ਛੱਡਦੇ ਕਦਰਾ ਵਾਲੇ ਹਾਂ।

ਹਰ ਇਕ ਤੱਕ ਸ਼ੇਅਰ ਕਰੋ ਜੀ।
20/06/2025

ਹਰ ਇਕ ਤੱਕ ਸ਼ੇਅਰ ਕਰੋ ਜੀ।

19/06/2025

ਬੰਦਾ ਮਰਦਾ ਨਹੀਂ ਬੰਦੇ ਨੂੰ ਕਲੇਸ਼ ਮਾਰ ਜਾਂਦਾ।

ਜਿਹੜਾ ਸਾਰੀ ਦੁਨੀਆਂ ਨੂੰ ਜਿੱਤਣ ਦਾ ਦਮ ਰੱਖਦਾ ਅਕਸਰ ਆਪਣੇ ਘਰੋ ਹਾਰ ਜਾਂਦਾ।

17/06/2025

AC ਕਿੰਨੇ ਤੇ ਰੱਖਣਾ ਚਾਹੀਦਾ ਕੀ ਘੱਟ ਬਿਜਲੀ ਖਾਵੇ ਦੱਸਿਓ ਜਰਾ।

16/06/2025

*ਪੰਜਾਬ ਦਾ ਤਾਪਮਾਨ 48 ਡਿਗਰੀ ਤੱਕ ਪਹੁੰਚ ਗਿਆ...*

ਆਓ ਸਾਰੇ ਮਿਲ ਕੇ ਹੁਣ 55 ਡਿਗਰੀ ਦਾ ਟੀਚਾ ਲੈ ਕੇ ਚੱਲੀਏ।
ਗੁਰਦੇਵ ਸਿੰਘ ਫਾਰਮੇਸੀ ਵਾਲੇ।।
*- ਵੱਧ ਤੋ ਵੱਧ ਦਰੱਖਤ ਕੱਟੋ.*
*ਸੜਕਾਂ ਹੋਰ ਚੌੜੀਆਂ ਕਰੋ।*
*- ਚਾਰੇ ਪਾਸੇ ਸੀਮਿੰਟ ਦੇ ਘਰ ਅਤੇ ਜੰਗਲ ਬਣਾਓ*
*- ਸਭ ਤਰ੍ਹਾ ਦੇ ਅਖਬਾਰ ਪੜ੍ਹੋ ਤਾਂ ਜੋ ਬਾਂਸ-ਰੁੱਖਾਂ ਨੂੰ ਖਤਮ ਕੀਤਾ ਜਾ ਸਕੇ*

*- ਵੱਧ ਤੋ ਵੱਧ ਟਿਊਬਵੈਲ ਪੁੱਟੋ*
*- ਵੱਧ ਤੋ ਵੱਧ ਪਲਾਸਟਿਕ ਦੀ ਵਰਤੋਂ ਕਰੋ*
ਗੁਰਦੇਵ ਸਿੰਘ ਫਾਰਮੇਸੀ ਵਾਲੇ
*- ਹਰ ਰੋਜ਼ ਨਦੀਆਂ, ਨਹਿਰਾਂ ਵਿੱਚ ਕੂੜਾ ਸੁੱਟੋ*
*- ਇਸ ਤਰ੍ਹਾਂ ਰਾਤ ਅਤੇ ਦਿਨ ਭੱਜਦੇ ਰਹੋ,*

*ਦਿਨ ਅਤੇ ਰਾਤ ਏਅਰ ਕੰਡਸ਼ਨਰਾਂ ਨੂੰ ਚਾਲੂ ਰੱਖੀਏ,*

*ਗੱਡੀਆਂ ਨੂੰ 24 ਘੰਟੇ ਚਲਾਉਂਦੇ ਰਹੋ,*
*RO ਤੋਂ ਹੀ ਪਾਣੀ ਪੀਓ ਅਤੇ ਭਰਪੂਰ ਪਾਣੀ ਨਾਲੀ ਵਿਚ ਵਹਾਓ,*
*- ਸਾਈਕਲ ਚਲਾਉਣ 'ਤੇ ਪਾਬੰਦੀ ਰੱਖੀ ਜਾਵੇ,*
*ਦੇਸ਼ ਵਿੱਚ ਧੂੰਆਂ ਅਤੇ ਪ੍ਰਦੂਸ਼ਣ ਪੈਦਾ ਕਰੋ,*
*ਉਹ ਸਾਰਾ ਕੰਮ ਕਰੋ ਤਾਂ ਜਿਸ ਨਾਲ ਓਜ਼ੋਨ ਦਾ ਮੋਗਾ ਆਪਣੇ ਜੀਵਨ ਕਾਲ ਵਿੱਚ ਬਹੁਤ ਵੱਡਾ ਹੋ ਜਾਵੇ।*
*ਬਹੁਤ ਸਾਰੀਆਂ ਡਿਸਪੋਜ਼ੇਬਲ ਵਸਤੂਆਂ ਦੀ ਵਰਤੋਂ ਕਰੋ*।
*ਰੋਜ਼ ਸਵੇਰੇ-ਸ਼ਾਮ ਘਰ ਦੇ ਸਾਹਮਣੇ ਵਾਲੀ ਸੜਕ ਨੂੰ ਪਾਈਪ ਲਗਾ ਕੇ ਪੀਣ ਵਾਲੇ ਪਾਣੀ ਨਾਲ ਧੋਵੋ, ਹਰ ਰੋਜ਼ ਕਾਰ ਨੂੰ ਧੋਵੋ,*
*ਪੰਪ ਚਲਾ ਕੇ ਭੁੱਲ ਜਾਓ ਜਦੋਂ ਤੱਕ ਗੁਆਂਢੀ ਆ ਕੇ ਪੰਪ ਬੰਦ ਨਾ ਕਰਨ ਲਈ ਕਹਿ ਦੇਣ*

ਅਤੇ ਨਵੀਂ ਪੀੜ੍ਹੀ ਲਈ ਇੱਕ ਸੁਨੇਹਾ ਛੱਡੋ
*ਤੁਹਾਡੀ ਬਰਬਾਦੀ ਦਾ ਅਸਲ ਕਾਰਨ ਅਸੀ ਮੂਰਖ ਲੋਕ ਹੀ ਹਾਂ*
ਜੇਕਰ ਅਸੀਂ ਮੂਰਖ ਨਾ ਹੁੰਦੇ ਤਾਂ ਤੁਹਾਨੂੰ ਕਦੀ ਵੀ ਇੰਨਾ ਗੰਦਾ, ਜ਼ਹਿਰੀਲਾ , ਖਰਾਬ ਵਾਤਾਵਰਨ ਨਾ ਦਿੰਦੇ।...

ਸੁਧਰਨ ਲਈ ਸਮਾ ਹੈ ਸੁਧਰ ਜਾਓ ,
ਨਹੀਂ ਤਾਂ ਕੁਦਰਤ ਨੂੰ ਮੂੰਹ ਦਿਖਾਉਣ ਜੋਗੇ ਅਸੀ ਨਹੀਂ ਰਹਿਣਾ!!
ਗੁਰਦੇਵ ਸਿੰਘ ਫਾਰਮੇਸੀ ਵਾਲੇ...
*ਸਭ ਨਾਲ ਸਾਂਝਾ ਨਾ ਕਰੀਏ ਕਿਓਂਕਿ ਸਾਡੇ ਉਪਰ ਇਹਨਾ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ।

15/06/2025

A C ਕਿਵੇਂ ਨੁਕਸਾਨ ਪਹੁੰਚਾਉਂਦਾ ਸਾਡੇ ਸਰੀਰ ਨੂੰ ਦੇਖੋ🥶🤯

ਕੂਲਰ ਵਾਲਿਆਂ ਦੀ ਬੱਲੇ ਬੱਲੇ।🤪
13/06/2025

ਕੂਲਰ ਵਾਲਿਆਂ ਦੀ ਬੱਲੇ ਬੱਲੇ।🤪

12/06/2025

ਸਕੂਲ ਟੀਚਰ ਨੇ ਬੱਚਿਆਂ ਨੂੰ ਚੋਰਾਂ ਬਾਰੇ ਦਿਤੇ ਹੋਮ-ਵਰਕ ‘ਚ ਚੋਰਾਂ ਉਤੇ ਲੇਖ ਲਿਖਣ ਨੂੰ ਕਿਹਾ
ਅੱਠਵੀਂ ਦੇ ਇੱਕ ਹੁਸ਼ਿਆਰ ਬੱਚੇ ਨੇ ਇਹ ਥੱਲੇ ਦਿੱਤਾ ਲੇਖ ਲਿਖ ਕੇ ਲਿਆਂਦਾ

ਚੋਰ ਵੀ ਸਾਡੇ ਦੇਸ਼ ਦੀ ਅਰਥ ਵਿਵਸਥਾ ਦਾ ਅਹਿਮ ਹਿੱਸਾ ਹਨ। ਚੋਰਾਂ ਦਾ ਲੋਕਾਂ ਨੂੰ ਰੁਜ਼ਗਾਰ ਦੇਣ ਚ ਅਤੇ ਦੇਸ਼ ਦੀ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਹੈ
ਤੁਸੀਂ ਇਸ ਗੱਲ ਤੇ ਪੜ੍ਹ ਕੇ ਬੜੇ ਹੈਰਾਨ ਹੋਵੋਗੇ, ਆਓ! ਮੈਂ ਥੋੜ੍ਹਾ ਜਿਹਾ ਚਾਨਣਾ ਪਾਉਂਦਾ ਹਾਂ

ਤਜੋਰੀਆਂ, ਤਾਲੇ, ਲਾੱਕਰ ਅਲਮਾਰੀਆਂ ਆਦਿ ਚੋਰਾਂ ਕਰਕੇ ਹੀ ਬਣਾਏ ਜਾਂਦੇ ਹਨ, ਇਹਨਾਂ ਨੂੰ ਬਣਾਉਣ ਵਾਲੀਆਂ ਬਹੁਤ ਸਾਰੀਆਂ ਫੈਕਟਰੀਆਂ ਅਤੇ ਵਰਕਸ਼ਾਪਾਂ ਇਸ ਕਿੱਤੇ ਨਾਲ ਰੋਜ਼ਗਾਰ ਦੇ ਰਹੀਆਂ ਹਨ
ਘਰਾਂ ਵਿੱਚ ਵੀ ਖਿੜਕੀਆਂ ਅਤੇ ਦਰਵਾਜ਼ੇ ਦੇ ਨਾਲ ਨਾਲ ਕੁੰਡੇ-ਕੁੰਡੀਆਂ, ਤਾਲੇ ਅਤੇ ਖਿੜਕੀਆਂ ਨੂੰ ਗ੍ਰਿੱਲਾਂ ਲਾਉਣ ਲਈ ਮਿਸਤਰੀਆਂ ਅਤੇ ਕਾਮਿਆਂ ਨੂੰ ਕੰਮ ਮਿਲਦਾ ਹੈ
ਫੇਰ ਘਰਾਂ, ਦੁਕਾਨਾਂ, ਸਕੂਲਾਂ, ਕਾਲਜਾਂ, ਦਫ਼ਤਰਾਂ, ਫੈਕਟਰੀਆਂ ਆਦਿ ਦੀ ਸੁਰੱਖਿਆ ਲਈ ਗਾਰਡ ਅਤੇ ਚੌਕੀਦਾਰ ਰੱਖਣੇ ਜ਼ਰੂਰੀ ਹਨ
ਸੀ ਸੀ ਟੀ ਵੀ , metal detector, security systems ਬਣਾਉਣ ਵਾਲੀਆਂ ਕੰਪਨੀਆਂ ਵਿੱਚ ਕੰਮ ਮਿਲਦਾ ਹੈ
ਚੋਰਾਂ ਕਰਕੇ ਵੀ ਪੁਲਿਸ, ਕਚਹਿਰੀਆਂ, ਜੱਜਾਂ, ਵਕੀਲਾਂ ਅਤੇ ਹੋਰ ਕਰਮਚਾਰੀਆਂ ਨੂੰ ਰੋਜ਼ਗਾਰ ਪ੍ਰਦਾਨ ਹੁੰਦਾ ਹੈ
ਪੁਲਿਸ ਲਈ barricade, ਹਥਿਆਰ, ਗੋਲੀ ਸਿੱਕਾ, ਡੰਡੇ, ਵਰਦੀਆਂ, ਗੱਡੀਆਂ ਅਤੇ ਮੋਟਰਸਾਈਕਲਾਂ ਦੀ ਖਰੀਦ ਨਾਲ ਅਰਥਵਿਵਸਥਾ ਵਿੱਚ ਚੋਖਾ ਵਾਧਾ ਹੁੰਦਾ ਹੈ
*ਚੋਰਾਂ ਕਰਕੇ ਹੀ ਜੇਲ੍ਹਾਂ ਨੇ, ਜੇਲ੍ਹਰ ਨੇ, ਕਰਮਚਾਰੀ ਨੇ, ਕਿੰਨਿਆਂ ਨੂੰ ਰੋਜ਼ਗਾਰ
ਮੋਬਾਇਲ, ਲੈਪਟਾਪਾਂ, ਕਾਰਾਂ, ਮੋਟਰਸਾਈਕਲਾਂ, ਬਿਜਲੀ ਯੰਤਰ, ਪਰਸ, ਲਿਪਸਟਿੱਕਾਂ, ਭਾਵ ਕਿ ਜੋ ਵੀ ਸਮਾਨ ਚੋਰੀ ਹੁੰਦਾ ਹੈ, ਉਹ ਦੁਬਾਰਾ ਲੋਕਾਂ ਨੂੰ ਖ਼ਰੀਦਣਾ ਪੈਂਦਾ ਹੈ, ਸੋ ਕਾਰੋਬਾਰਾਂ ‘ਚ ਵਾਧਾ ਹੁੰਦਾ ਹੈ
ਮਸ਼ਹੂਰ ਅਤੇ ਬਦਮਾਸ਼ ਚੋਰ ਅਕਸਰ ਰਾਜਨੀਤੀ ‘ਚ ਚਲੇ ਜਾਂਦੇ ਹਨ ਅਤੇ ਵੱਡੀਆਂ ਚੋਰੀਆਂ ਹੋਣ ਲੱਗ ਜਾਂਦੀਆਂ ਹਨ
ਹੋਰ ਵੀ ਬਹੁਤ ਕੁਝ ਕਿਹਾ ਜਾ ਸਕਦਾ ਹੈ, ਚੋਰਾਂ ਦਾ ਯੋਗਦਾਨ ਸਾਡੇ ਮੁਲਕ ਦੀ ਆਰਥਿਕਤਾ ਲਈ ਬਹੁਤ ਮਹੱਤਵਪੂਰਨ ਹੈ

ਮੈਡਮ ਨੇ ਇਸ ਖੋਜ ਭਰਪੂਰ ਲੇਖ ਲਿਖਣ ਵਾਲੇ ਵਿਦਿਆਰਥੀ 100 ਪ੍ਰਤੀਸ਼ਤ ਅੰਕ ਦੇ ਕੇ ਮੈਰਿਟ ਸੂਚੀ ਵਿੱਚ ਸ਼ਾਮਲ ਕੀਤਾ ॥

😳
12/06/2025

😳

Address

Ropar
Punjab

Website

Alerts

Be the first to know and let us send you an email when Sukh bhaku173 ਸੁੱਖ ਭੱਕੂ posts news and promotions. Your email address will not be used for any other purpose, and you can unsubscribe at any time.

Contact The Business

Send a message to Sukh bhaku173 ਸੁੱਖ ਭੱਕੂ:

Share

Category