News PB04

News PB04 Contact information, map and directions, contact form, opening hours, services, ratings, photos, videos and announcements from News PB04, Broadcasting & media production company, Sadiq, punjab.

23/06/2024

ਜੇਕਰ ਸਾਦਿਕ ਪੁਲਿਸ ਨੇ ਚੋਰ ਨਾ ਫੜੇ ਤਾਂ ਸਾਰੀਆਂ ਸੜਕਾਂ ਦੀ ਆਵਾਜਾਈ ਬੰਦ ਕਰਕੇ ਰੋਸ ਜਾਹਿਰ ਕਰਨਗੇ
👉 ਪ੍ਰਸ਼ਾਸ਼ਨ ਨੂੰ ਦਿੱਤਾ 3 ਦਿਨ ਦਾ ਅਲਟੀਮੇਟ

23/06/2024

ਸਾਦਿਕ ਵਿੱਚ ਹੋ ਰਹੀਆਂ ਚੋਰੀਆਂ ਤੋਂ ਬਾਅਦ ਵਪਾਰ ਮੰਡਲ ਨੇ ਦੁਕਾਨਦਾਰਾਂ ਨਾਲ 10.30 ਵਜੇ ਰੱਖੀ ਮੀਟਿੰਗ

22/06/2024

ਡ੍ਰੀਮਜ਼ ਅਚੀਵਰ ਸਾਦਿਕ ਵੱਲੋ UK ਦੇ Study VISA ਤੇ ਜਾਣ ਵਾਲੇ ਵਿਦਿਆਰਥੀਆਂ ਲਈ ਲਗਾਇਆ ਕੈਂਪ ; ਦੇਖੋ ਵੀਡੀਓ

Big shout out to my newest top fans! 💎 Sony Paramjit Singh
19/06/2024

Big shout out to my newest top fans! 💎 Sony Paramjit Singh

19/06/2024

ਸਾਦਿਕ ਵਿਖੇ 2 ਦੁਕਾਨਾਂ ਨੂੰ ਚੋ* ਰਾਂ ਬਣਾਇਆ ਨਿ *ਸ਼ਾਨਾ,
ਹੋਇਆ ਨੁਕ* ਸਾਨ

18/06/2024

ਡ੍ਰੀਮਜ਼ ਅਚੀਵਰ ਸਾਦਿਕ UK Study ਸੈਮੀਨਾਰ ਕਰਵਾਉਣ ਜਾ ਰਿਹਾ, ਮੌਕੇ ਤੇ offer letter apply ਕੀਤੀਆਂ ਜਾਣਗੀਆਂ , ਦੇਖੋ ਵੀਡੀਓ

17/06/2024
13/06/2024

ਬੱਚੀ ਗੋਦ ਲੈ ਕੇ ਅੱਗੇ ਵੇ/ ਚ/ ਣ ਦਾ ਮਾ/ ਮ* ਲਾ, ਵੱਖ ਵੱਖ ਥਾਵਾਂ ਤੋਂ 3 ਗ੍ਰਿਫ/ ਤਾਰੀ/ ਆਂ ਹੋਈਆਂ , ਦਿੱਲੀ ਤੱਕ ਜੁੜ ਸਕਦਾ ਕੁਨੈਕਸ਼ਨ

ਥਾਣਾ ਸਾਦਿਕ ਮੁਖੀ ਇੰਸ:ਅਮਰਿੰਦਰ ਸਿੰਘ ਦੀ ਹੋਈ ਬਦਲੀ।ਇੰਸ; ਹਰਜੀਤ ਕੌਰ ਬਣੇ ਥਾਣਾ ਸਾਦਿਕ ਮੁਖੀ
12/06/2024

ਥਾਣਾ ਸਾਦਿਕ ਮੁਖੀ ਇੰਸ:ਅਮਰਿੰਦਰ ਸਿੰਘ ਦੀ ਹੋਈ ਬਦਲੀ।
ਇੰਸ; ਹਰਜੀਤ ਕੌਰ ਬਣੇ ਥਾਣਾ ਸਾਦਿਕ ਮੁਖੀ

11/06/2024

ਪਾਣੀ ਦੇ ਨਿਕਾਸੀ ਲਈ ਪੁਲੀਆਂ ਨਾ ਬਣਾਉਣ ਕਾਰਨ ਪਿੰਡ ਡੋਡ ਅਤੇ ਸਿ਼ਮਰੇਵਾਲਾ ਦੇ ਲੋਕਾਂ ਹੋਏ ਇਕੱਠੇ ,
ਮਹਿਕਮੇ ਦੇ ਅਧਿਕਾਰੀ ਨੇ ਕੀ ਕਿਹਾ , ਦੇਖੋ ਵੀਡੀਓ

11/06/2024

ਚੰਦ ਸਿੰਘ ਡੋਡ ਨੂੰ ਸਦਮਾ ਮਾਤਾ ਜੀ ਦਾ ਹੋਇਆ ਦੇਹਾਂਤ , ਅੰਤਿਮ ਸਸਕਾਰ
9: 30 am, 12/06/2024 ਪਿੰਡ ਡੋਡ ਵਿਖੇ ਕੀਤਾ ਜਾਵੇਗਾ

11/06/2024

ਥਾਣਾ ਸਾਦਿਕ ਨੂੰ ਮਿਲੀ ਵੱਡੀ ਸਫ਼ਲਤਾ ,ਚੋ/ * ਰੀ ਦੇ ਸਮਾਨ ਸਮੇਤ 2 ਕਾ/ ਬੂ

Address

Sadiq
Punjab

Website

Alerts

Be the first to know and let us send you an email when News PB04 posts news and promotions. Your email address will not be used for any other purpose, and you can unsubscribe at any time.

Contact The Business

Send a message to News PB04:

Share