Bharti Kisan Union Ekta Azad / ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ

  • Home
  • Pakistan
  • punjab
  • Bharti Kisan Union Ekta Azad / ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ

Bharti Kisan Union Ekta Azad / ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ This is an official facebook account of 'BKU EKTA AZAD'.

21/09/2025
21/09/2025
ਅੱਜ ਮਿਤੀ 20 9 25 ਨੂੰ ਮਿਟਿੰਗ ਪਟਿਆਲਾ 2 ਗੁਰੂਦਵਾਰਾ ਸ੍ਰੀ ਤੋਖਾ ਸਾਹਿਬ ਫੱਗਣ ਮਾਜਰਾ ਬੀਕੇਯੂ ਏਕਤਾ ਅਜ਼ਾਦ ਸੂਬਾ ਆਗੂ ਕਰਨੈਲ ਸਿੰਘ ਲੰਗ ਜਿਲ੍...
20/09/2025

ਅੱਜ ਮਿਤੀ 20 9 25 ਨੂੰ ਮਿਟਿੰਗ ਪਟਿਆਲਾ 2 ਗੁਰੂਦਵਾਰਾ ਸ੍ਰੀ ਤੋਖਾ ਸਾਹਿਬ ਫੱਗਣ ਮਾਜਰਾ ਬੀਕੇਯੂ ਏਕਤਾ ਅਜ਼ਾਦ ਸੂਬਾ ਆਗੂ ਕਰਨੈਲ ਸਿੰਘ ਲੰਗ ਜਿਲ੍ਹਾ ਆਗੂ ਪਰਮਜੀਤ ਸਿੰਘ ਹਰਦਾਸ ਪੁਰ ਬਲਾਕ ਪ੍ਰਧਾਨ ਹਰਬੰਸ ਸਿੰਘ ਬਾਰਨ ਦੀ ਅਗਵਾਈ ਵਿਚ ਹੋਈ ਇਸ ਮੋਕੇ ਚਰਨਜੀਤ ਨੰਦ ਪੁਰ ਕੇਸੋ ਇੰਦਰਜੀਤ ਤੇ ਹਰਬੰਸ ਸਿੰਘ ਰੀਠ ਖੇੜੀ ਗੁਲਜਾਰ ਸਿੰਘ ਇਕਾਈ ਪ੍ਰਧਾਨ ਬਾਰਨ ਹਰਦੇਵ ਸਿੰਘ ਇਕਾਈ ਪ੍ਰਧਾਨ ਹਰਦਾਸ ਪੁਰ ਤੇ ਸੇਰ ਸਿੰਘ ਅਜੈਬ ਸਿੰਘ ਸੁਖਵਿੰਦਰ ਸਿੰਘ ਸੁੱਖੀ ਦਲਵੀਰ ਸਿੰਘ ਲਾਲੀ ਹਰਦਾਸ ਪੁਰ ਪਿਆਰਾ ਸਿੰਘ ਬਲਾਕ ਖਜਾਨਚੀ ਰਣਧੀਰ ਸਿੰਘ ਫੱਗਣ ਮਾਜਰਾ ਅਤੇ ਹੋਰ ਵੀਰ ਸਾਮਲ ਸਨ

ਅੱਜ ਬੀਕੇਯੂ ਏਕਤਾ ਅਜ਼ਾਦ ਬਲਾਕ ਨਾਭਾ ਦੀ ਟੀਮ ਵੱਲੋਂ ਪਪੂ ਪੰਕਜ ਟਰਾਲੀ ਚੋਰ ਮਾਮਲੇ ਨੂੰ ਲੈ ਕੇ 22 ਸਤੰਬਰ ਡਿਪਟੀ ਦਫਤਰ ਨਾਭਾ ਵਿਖੇ ਅਣਮਿਥੇ ਸਮੇ...
20/09/2025

ਅੱਜ ਬੀਕੇਯੂ ਏਕਤਾ ਅਜ਼ਾਦ ਬਲਾਕ ਨਾਭਾ ਦੀ ਟੀਮ ਵੱਲੋਂ ਪਪੂ ਪੰਕਜ ਟਰਾਲੀ ਚੋਰ ਮਾਮਲੇ ਨੂੰ ਲੈ ਕੇ 22 ਸਤੰਬਰ ਡਿਪਟੀ ਦਫਤਰ ਨਾਭਾ ਵਿਖੇ ਅਣਮਿਥੇ ਸਮੇਂ ਲਈ ਧਰਨੇ ਦੀ ਤਿਆਰੀ ਚ ਵੱਖ-ਵੱਖ ਪਿੰਡਾਂ ਦੀ ਲਾਮਬੰਦੀ ਕੀਤੀ ਗਈ

ਪਾਤੜਾ ਬਲਾਕ ਦੀ ਮੀਟਿੰਗ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਘਰ  ਪਾਤੜਾ ਵਿੱਚ ਹੋਈ ਸੂਬਾ ਆਗੂ ਮਨਜੀਤ ਸਿੰਘ ਨਿਆਲ ਨੇ ਕਰਾਈ ਮੀਟਿੰਗ
20/09/2025

ਪਾਤੜਾ ਬਲਾਕ ਦੀ ਮੀਟਿੰਗ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਘਰ ਪਾਤੜਾ ਵਿੱਚ ਹੋਈ ਸੂਬਾ ਆਗੂ ਮਨਜੀਤ ਸਿੰਘ ਨਿਆਲ ਨੇ ਕਰਾਈ ਮੀਟਿੰਗ

19/09/2025

ਐਸਐਸਪੀ ਪਟਿਆਲਾ ਨੂੰ ਦਿੱਤਾ ਮੰਗ ਪੱਤਰ ਵੱਲੋਂ ਕਿਸਾਨ ਮਜ਼ਦੂਰ ਮੋਰਚਾ

ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਦੀ ਬਲਾਕ ਦਿੜਬਾ ਦੀ ਮੀਟਿੰਗ ਬੈਰ ਸੀ ਆਣਾ ਗੁਰੂ ਘਰ ਦਿੜਬਾ ਵਿਖੇ ਬਲਾਕ ਪ੍ਰਧਾਨ ਬਿੰਦਰ ਸਿੰਘ ਦੀ ਅਗਵਾਈ ਹੇਠ ...
19/09/2025

ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਦੀ ਬਲਾਕ ਦਿੜਬਾ ਦੀ ਮੀਟਿੰਗ ਬੈਰ ਸੀ ਆਣਾ ਗੁਰੂ ਘਰ ਦਿੜਬਾ ਵਿਖੇ ਬਲਾਕ ਪ੍ਰਧਾਨ ਬਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਜਿਲੇ ਦੇ ਆਗੂ ਰਾਜ ਸਿੰਘ ਥੇੜੀ ਸ਼ਾਮਿਲ ਹੋਏ ਕਿਸਾਨ ਆਗੂਆਂ ਨੇ ਹੜਾਂ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਚਰਚਾ ਕੀਤੀ ਅਤੇ 22 ਤਰੀਕ ਨੂੰ ਨਾਭੇ ਵਿੱਚ ਇੱਕ ਦਿਨ ਦਾ ਸੰਕੇਤਿਕ ਧਰਨੇ ਲਈ ਕਿਸਾਨਾਂ ਨੂੰ ਲਾਮ ਬੰਦ ਹੋਣ ਦੀ ਅਪੀਲ ਕੀਤੀ

ਅੱਜ ਅਨਾਜ ਮੰਡੀ ਨਾਭਾ ਦੇ ਭਗਤ ਧੰਨਾ ਜੀ ਗੁਰੂ ਘਰ ਵਿੱਚ  ਬੀਕੇਯੂ ਏਕਤਾ ਆਜ਼ਾਦ ਬਲਾਕ ਨਾਭਾ ਦੀ ਭਰਮੀ ਮੀਟਿੰਗ ਹੋਈ । ਸੂਬਾ ਆਗੂ ਕਰਨੈਲ ਸਿੰਘ ਲੰਗ...
19/09/2025

ਅੱਜ ਅਨਾਜ ਮੰਡੀ ਨਾਭਾ ਦੇ ਭਗਤ ਧੰਨਾ ਜੀ ਗੁਰੂ ਘਰ ਵਿੱਚ ਬੀਕੇਯੂ ਏਕਤਾ ਆਜ਼ਾਦ ਬਲਾਕ ਨਾਭਾ ਦੀ ਭਰਮੀ ਮੀਟਿੰਗ ਹੋਈ । ਸੂਬਾ ਆਗੂ ਕਰਨੈਲ ਸਿੰਘ ਲੰਗ ਦੀ ਅਗਵਾਈ ਚ ਕੀਤੀ ਗਈ ।ਕਰਨੈਲ ਸਿੰਘ ਲਾਂਗ ਨੇ ਦੱਸਿਆ ਕਿ ਸੰਭੂ ਤੋਂ ਟਰਾਲੀਆਂ ਚੋਰੀ ਮਾਮਲੇ ਨੂੰ ਲੈ ਕੇ ਪੰਕਜ ਪੱਪੂ ਪੰਕਜ ਦੀ ਵਰਕਸ਼ਾਪ ਚੋਂ ਬਰਾਮਦ ਹੋਈਆਂ ਉਹਨਾਂ ਤੇ ਐਫ ਆਈ ਆਰ ਦਰਜ ਕਰਾਉਣ ਸੰਬੰਧੀ 19 ਸਤੰਬਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਜੇ ਕਰ ਉਹਨਾਂ ਦੀ ਗਿਰਫਤਾਰੀ ਨਹੀਂ ਹੁੰਦੀ ਤਾਂ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਡੀਸੀ ਦਫਤਰ ਨਾਭਾ ਤੇ ਅੱਗੇ 22 ਸਤੰਬਰ ਨੂੰ ਵੱਡੀ ਗਿਣਤੀ ਵਿੱਚ ਧਰਨਾ ਦਿੱਤਾ ਜਾਵੇਗਾ ਇਸ ਧਰਨੇ ਨੂੰ ਲੈ ਕੇ ਪਿੰਡਾਂ ਵਿੱਚ ਵੱਡੇ ਪੱਧਰ ਤੇ ਤਿਆਰੀ ਕੀਤੀ ਜਾਵੇ ਮੀਟਿੰਗ ਵਿੱਚ ਹਾਜ਼ਰ ਆਗੂ ਗਮਦੂਰ ਸਿੰਘ ਬਾਬਰਪੁਰ ਬਲਾਕ ਪ੍ਰਧਾਨ ਚਮਕੌਰ ਸਿੰਘ ਜਨਰਲ ਸਕੱਤਰ ਮਨਜੀਤ ਸਿੰਘ ਬਿਨਾਹੇੜੀ ਬਲਾਕ ਖਜਾਨਚੀ ਜਰਨੈਲ ਸਿੰਘ ਮੀਤ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਪ੍ਰਿੰਸਵੀਰ ਸਿੰਘ ਰਜਿੰਦਰ ਸਿੰਘ ਕਲਾਰਾ ਸਕੱਤਰ ਕਸ਼ਮੀਰ ਸਿੰਘ ਸੀਟਾਂ ਵਾਲਾ ਦਰਸ਼ਨ ਸਿੰਘ ਸਕੋਹਾਂ ਗੁਰਚਰਨ ਸਿੰਘ ਅਗੇਤਾ ਗੁਰ ਪਿਆਰ ਸਿੰਘ ਜਰਨੈਲ ਸਿੰਘ ਕੁਲਦੀਪ ਸਿੰਘ ਕੁਲਵਿੰਦਰ ਸਿੰਘ ਕਿੰਦੀ

19/09/2025

#ਦਰਿਆ ਪਾਰ #ਰਾਵੀ ਦੇ #ਕਿਸਾਨਾਂ ਦੇ ਹਾਲਾਤ

19/09/2025

ਦਰੀਆ ਰਾਵੀ ਕੇ ਪਾਰ ਕੇ ਕਿਸਾਨੋ ਕੇ ਹਾਲਾਤ

Address

SANGRUR
Punjab
148001

Website

Alerts

Be the first to know and let us send you an email when Bharti Kisan Union Ekta Azad / ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ posts news and promotions. Your email address will not be used for any other purpose, and you can unsubscribe at any time.

Contact The Business

Send a message to Bharti Kisan Union Ekta Azad / ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ:

Share