PANJ DARYA POST

  • Home
  • PANJ DARYA POST

PANJ DARYA POST Contact information, map and directions, contact form, opening hours, services, ratings, photos, videos and announcements from PANJ DARYA POST, Digital creator, .

ਇਹ ਪੇਜ ਸਿੱਖ ਇਤਿਹਾਸ, ਵਿਸ਼ਵ ਭਰ ਦਿਆ ਉਹ ਖ਼ਬਰਾਂ ਜੋ ਸਾਡੇ ਤੇ ਪ੍ਰਭਾਵ ਰੱਖਦਿਆਂ ਹਨ, ਰਾਜਨੀਤਕ ਅਤੇ Geo Politics ਪੋਸਟਾਂ ਨਾਲ ਸੰਬੰਧਿਤ ਹੈ। ਸਾਡਾ ਮਕਸਦ ਸਿਹਤਮੰਦ ਵਿਚਾਰ ਚਰਚਾ ਅਤੇ ਜਾਣਕਾਰੀ ਸਾਂਝੀ ਕਰਨਾ ਹੈ Copyright 2009-2026

ਵੈਸੇ ਜਿਹੜੀ ਨਵੀਂ ਪੀੜੀ ਅਤੇ ਸਿੱਖ Gen Z ਤੁਹਾਡੀ ਇੱਜ਼ਤ ਕਰ ਰਹੀ ਹੈ ਇਹ ਸਭ ਦੀਪ ਸਿੱਧੂ ਵਰਗਿਆਂ ਕਰਕੇ ਹੈ, ਜਿਹਨਾ ਨੇ ਆਮ ਲੋਕਾਂ ਚ ਚੇਤਨਾ ਪੈਦ...
14/08/2026

ਵੈਸੇ ਜਿਹੜੀ ਨਵੀਂ ਪੀੜੀ ਅਤੇ ਸਿੱਖ Gen Z ਤੁਹਾਡੀ ਇੱਜ਼ਤ ਕਰ ਰਹੀ ਹੈ ਇਹ ਸਭ ਦੀਪ ਸਿੱਧੂ ਵਰਗਿਆਂ ਕਰਕੇ ਹੈ, ਜਿਹਨਾ ਨੇ ਆਮ ਲੋਕਾਂ ਚ ਚੇਤਨਾ ਪੈਦਾ ਕੀਤੀ

ਵਰਨਾ ਬਾਬਾ ਜੀ ਤੁਸੀਂ ਲੋਕ ਤਾ ਬਹੁਤੇ ਇਤਿਹਾਸ ਦੇ ਪੱਤਰੇ ਸਨ, ਕੇਂਦਰ ਸਰਕਾਰ ਦੀ ਵੀ ਇਹੀ ਕੋਸ਼ਿਸ਼ ਹੈ ਕਿ ਪੁਰਾਣੇ ਖਾੜਕੂ ਸਭ ਇਤਿਹਾਸ ਹੋ ਜਾਣ ਅਤੇ ਨਵੀਂ ਪੀੜ੍ਹੀ ਨਵੇਂ ਭਾਰਤ ਦੇ ਮਾਡਲ ਮੁਤਾਬਿਕ ਚੱਲੇ

24/05/2026

GURINDERVIR SINGH BECOMES THE FASTEST INDIAN EVER ⚡

Gurindervir becomes the first Indian to ever finish a 100m in less than 10.10 seconds, as he shaves 0.06 seconds off the existing national record, to set a new mark at 10.09 seconds.

ਪੰਜਾਬ ਦੇ ਸਿੱਖ ਨੌਜਵਾਨ ਸ. ਗੁਰਿੰਦਰਵੀਰ ਸਿੰਘ ਨੂੰ ਭਾਰਤ ਵਿੱਚ 100 ਮੀਟਰ ਦੌੜ ਦਾ ਰਾਸ਼ਟਰੀ ਰਿਕਾਰਡ ਤੋੜਣ ਅਤੇ 10.09 ਸਕਿੰਟਾਂ ਵਿੱਚ ਦੌੜ ਪੂਰ...
24/05/2026

ਪੰਜਾਬ ਦੇ ਸਿੱਖ ਨੌਜਵਾਨ ਸ. ਗੁਰਿੰਦਰਵੀਰ ਸਿੰਘ ਨੂੰ ਭਾਰਤ ਵਿੱਚ 100 ਮੀਟਰ ਦੌੜ ਦਾ ਰਾਸ਼ਟਰੀ ਰਿਕਾਰਡ ਤੋੜਣ ਅਤੇ 10.09 ਸਕਿੰਟਾਂ ਵਿੱਚ ਦੌੜ ਪੂਰੀ ਕਰਕੇ ਸਭ ਤੋਂ ਤੇਜ਼ ਦੌੜਾਕ ਬਣਨ ਉੱਤੇ ਬਹੁਤ ਵਧਾਈ। ਸਾਬਤ ਸੂਰਤ ਸਿੱਖ ਸ. ਗੁਰਿੰਦਰਵੀਰ ਸਿੰਘ ਦੀ ਪ੍ਰਾਪਤੀ ਉੱਤੇ ਸਿੱਖ ਕੌਮ ਨੂੰ ਮਾਣ ਹੈ ਅਤੇ ਇਹ ਸਮੂਹ ਸਿੱਖ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ, ਜਿਸ ਤੋਂ ਸੇਧ ਲੈ ਕੇ ਨੌਜਵਾਨ ਆਪਣੇ ਜੀਵਨ ਵਿੱਚ ਅੱਗੇ ਵਧਣ ਅਤੇ ਉੱਚੇ ਮੁਕਾਮ ਹਾਸਲ ਕਰਨ। ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੀ ਸਿੱਖ ਜਵਾਨੀ ਦੇਸ਼ ਦੁਨੀਆ ਅੰਦਰ ਵੱਡੀਆਂ ਪ੍ਰਾਪਤੀਆਂ ਹਾਸਲ ਕਰ ਰਹੀ ਹੈ। ਨੌਜਵਾਨਾਂ ਨੂੰ ਸਨੇਹਾ ਹੈ ਕਿ ਉਹ ਆਪਣੇ ਆਪ ਨੂੰ ਸਿੱਖਿਆ, ਖੇਡਾਂ, ਕਿਰਤ ਅਤੇ ਗੁਰੂ ਘਰ ਅੰਦਰ ਸੇਵਾ ਕਾਰਜਾਂ ਵਿੱਚ ਰੁੱਝਿਆ ਰੱਖਣ ਅਤੇ ਨਸ਼ੇ ਦੀ ਅਲਾਮਤ ਤੋਂ ਬਿਲਕੁਲ ਦੂਰ ਰਹਿਣ।

Congratulations to Punjab’s Sikh youth Gurindervir Singh for breaking India’s national record in the 100-metre race and becoming the country’s fastest runner by completing the sprint in 10.09 seconds.

Sikh community feels proud of the achievement of the Saabat Surat Sikh athlete and described it as a source of inspiration for Sikh youth across the world. I urge young people to draw motivation from Gurindervir Singh’s success and strive to achieve greater heights in life.

It is a matter of pride that Punjab’s Sikh youth are making remarkable achievements nationally and internationally.

A message to the youth is to remain engaged in education, sports, honest work and selfless service in Guru’s house, and to stay completely away from the menace of drugs.

21/05/2026

रातों-रात एक और नया केजरीवाल आ गया,
#कॉकरोच भाई युवाओं का भविष्य आरएसएस, बीजेपी, कांग्रेस, सीपीई, सीपीएम ने बर्बाद नहीं किया है बल्कि 3.5% ब्राह्मणों ने किया है। ये तो ब्राह्मणों के साधन हैं। इस देश में असली मुद्दा है जो आधुनिक #मनुस्मृति है। भारत में जब भी वास्तविक क्रान्ति का बिगुल बजा है जैसे ओबीसी की जाति जनगणना, आरक्षण पर अमल करना, संविधान के अनुसार सभी वर्गों को उनकी संख्या के आधार पर हिस्सेदारी देने की बात करना इत्यादि, तभी नॉन इश्यू को इश्यू बनाकर युवा शक्ति को गुमराह किया जाता है।
अब देखिए एक ब्राह्मण जो भारत के CJI हैं ने #कॉकरोच का नॉन इश्यू उठाया दूसरे ब्राह्मणों और राष्ट्रद्रोही मीडिया ने उसे हाइलाइट करके इश्यू बनाया। अब 6000 साल की समस्या को 6 दिन पहले सोशल मीडिया पर बनी पार्टी करेगी? 3.5% ब्राह्मणों के इशारे पर देश का यूथ भावनाओं में बहकर एक बार फिर गुमराह हो रहा है।
याद रखना किसी भी देश की युवा शक्ति मिसाइल्स होती है लेकिन मिसाइल्स जब मिसगाइडेड हो जाए तो दुश्मन को खत्म करने के बजाए अपने ही देश को तबाह कर देती हैं। इसलिए भावनाओं में आकर दुश्मनों के इशारे पर हो-हल्ला करने के बजाय सही प्लेटफॉर्म चुनो तथा अपने भविष्य और महापुरुषों के सपनों को साकार करो।
धन्यवाद!
Pravendra Pratap Singh

21/05/2026

ਕਾਕਰੋਚ ਪਾਰਟੀ

We need to stay away

13/02/2026

ਧੰਨ ਧੰਨ ਬਾਬਾ ਦੀਪ ਸਿੰਘ ਜੀ

Address


Website

Alerts

Be the first to know and let us send you an email when PANJ DARYA POST posts news and promotions. Your email address will not be used for any other purpose, and you can unsubscribe at any time.

Shortcuts

  • Want your business to be the top-listed Media Company?

Share