Patiala wale

Patiala wale कभी किसी का दिल मत दुखाओ, कभी किसी को न रुलाओ, कियोंकि जो दोगे एक दिन वापिस लौट कर आपको ही मिलेगा। ✔️

08/06/2025

ਚੱਮਚ ਜਿਸ ਬਰਤਨ ਵਿੱਚ ਰਹਿੰਦਾ ਹੈ, ਉਸ ਨੂੰ ਖਾਲੀ ਕਰ ਦਿੰਦਾ ਹੈ, ਇਸ ਲਈ ਚਮਚਿਆਂ ਤੋਂ ਸਾਵਧਾਨ ਰਹੋ।

08/04/2025

ਕੌਣ ਦੱਸ ਸਕਦਾ ਹੈ
ਅਸ਼ੋਕ ਚੱਕਰ ਦਾ ਰੰਗ
ਕਿਹੜਾ ਹੁੰਦਾ ਹੈ।

08/03/2025

ਅੰਮ੍ਰਿਤਸਰ
ਅੱਜ ਦਾ ਸੋਨੇ ਦਾ ਰੇਟ
1,02,330/ ਰੁੱਪਏ
10 ਗ੍ਰਾਮ 24 ਕੈਰੇਟ ਦਾ

ਕੱਦ ਵਿੱਚ ਤਾਂ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ। 👿😱🤔🤫👌🙏🙏🙏🙏🙏🙏🙏       ゚
08/03/2025

ਕੱਦ ਵਿੱਚ ਤਾਂ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ।
👿😱🤔🤫👌🙏🙏🙏🙏🙏🙏🙏

08/03/2025

🙏
ਪੈਸੇ ਦੀ ਗਰਮੀ ਅਕਸਰ ਰਿਸ਼ਤਿਆਂ ਨੂੰ ਜਲਾ ਦਿੰਦੀ ਹੈ।
🤫👌💯

ਤੁਹਾਡੇ ਮੋਮੋਜ਼ ਵਿੱਚ ਕੁੱਤੇ ਦਾ ਮਾਸ ਤਾਂ ਨਹੀਂ 👇👇👇ਪੰਜਾਬ ਦੇ ਜ਼ਿਲ੍ਹਾ ਮੁਹਾਲੀ ਵਿੱਚ ਪੁਲਿਸ ਨੇ ਇੱਕ ਮੋਮਜ਼ ਬਣਾਉਣ ਵਾਲੀ ਫੈਕਟਰੀ ਵਿੱਚ ਛਾਪਾਂ...
08/03/2025

ਤੁਹਾਡੇ ਮੋਮੋਜ਼ ਵਿੱਚ ਕੁੱਤੇ ਦਾ ਮਾਸ ਤਾਂ ਨਹੀਂ 👇👇👇

ਪੰਜਾਬ ਦੇ ਜ਼ਿਲ੍ਹਾ ਮੁਹਾਲੀ ਵਿੱਚ ਪੁਲਿਸ ਨੇ ਇੱਕ ਮੋਮਜ਼ ਬਣਾਉਣ ਵਾਲੀ ਫੈਕਟਰੀ ਵਿੱਚ ਛਾਪਾਂ ਮਾਰਿਆ ਉਸ ਦੀ ਰਸੋਈ ਵਿੱਚ ਕੁੱਤੇ ਦਾ ਕੱਟਿਆ ਹੋਇਆ ਸਿਰ ਮਿਲਿਆ ਕਈ ਦਿਨਾਂ ਦਾ ਚਿਕਨ ਮਿਲਿਆ ਕਈ ਦਿਨਾਂ ਦਾ ਸੜਿਆ ਗਲਿਆ ਹੋਇਆ ਸਬਜੀਆਂ ਮਿਲੀਆਂ ਇਹਨਾਂ ਸਾਰਿਆਂ ਦਾ ਮੋਮਜ਼ ਬਣਾਉਣ ਵਿੱਚ ਇਸਤਮਾਲ ਕੀਤਾ ਜਾ ਰਿਹਾ ਸੀ, ਸਪਰਿੰਗ ਰੋਲ ਮਨਚੂਰੀਅਨ ਬਣਾਉਣ ਵਿੱਚ ਕੀਤਾ ਜਾ ਰਿਹਾ ਸੀ, ਚਿਕਨ ਫਰਾਈਡ ਰਾਈਸ ਤੇ ਚੌਮੀਨ ਬਣਾਉਣ ਵਿੱਚ ਹੋ ਰਿਹਾ ਸੀ, ਇਸ ਫੈਕਟਰੀ ਵਿੱਚ ਹਰ ਰੋਜ਼ 20000 ਹਜਾਰ ਮੋਮੋਜ਼ ਬਣਾਏ ਜਾ ਰਹੇ ਸੀ, 20000 ਮੋਮਜ਼ ਦਾ ਮਤਲਬ ਹੈ 2000 ਪਲੇਟ ਇਸ ਮੋਹਾਲੀ ਦੇ ਬਾਜ਼ਾਰ ਵਿਚ ਇਸ ਫੈਕਟਰੀ ਦਾ ਵਿਕ ਰਿਹਾ ਸੀ, ਜਿਸ ਵਿੱਚ ਕੁੱਤੇ ਦਾ ਕੱਟਿਆ ਮਾਸ ਤੋਂ ਇਲਾਵਾ ਸੜਿਆ ਹੋਇਆ ਚਿਕਨ ਗਲੀਆਂ ਸੜਿਆ ਪੁਰਾਣੀਆਂ ਗੰਦੀਆ ਸਬਜੀਆਂ ਦਾ ਇਸਤੇਮਾਲ ਹੋ ਰਿਹਾ ਸੀ।

ਭਾਰਤ ਦੇ ਲੋਕ ਹਰ ਸਾਲ 22000 ਹਜਾਰ ਕਰੋੜ ਦਾ ਮੋਮਜ਼ ਖਾਂ ਜਾਂਦੇ ਹਨ। ਇਕ ਸਰਵੇ ਚ ਪਤਾ ਲੱਗਿਆ ਹੈ ਦਿੱਲੀ ਵਰਗੇ ਸ਼ਹਿਰ ਵਿੱਚ ਹਰ ਪਰਿਵਾਰ ਘੱਟ ਤੋਂ ਘੱਟ ਮਹੀਨੇ ਵਿੱਚ 10 ਪਲੇਟ 10 ਪਲੇਟ ਦਾ ਮਤਲਬ 100 ਮੋਮੋਜ਼ ਖਾ ਜਾਂਦਾ ਹੈ, ਇਸੇ ਤਰ੍ਹਾਂ ਭਾਰਤ ਵਿੱਚ ਹਰ ਦਿਨ 7 ਕਰੋੜ ਲੋਕ ਸਪਰਿੰਗ ਰੋਲ, ਮਨਚੂਰੀਅਨ, ਚਿਕਨ ਫਰਾਈਡ ਰਾਈਸ ਖਾਂਦੇ ਹਨ, ਜਦ ਕਿ 30 ਕਰੋੜ ਲੋਕ ਹਰ ਦਿਨ ਚੋਮੀਨ ਖਾਂਦੇ ਨੇ।

ਹੁਣ ਜਰਾ ਸੋਚੋ ਇਹ ਸਾਰਾ ਫਾਸਟ ਫੂਡ ਜਿਸ ਫੈਕਟਰੀ ਵਿੱਚ ਬਣ ਰਿਹਾ ਸੀ, ਉਹਨਾਂ ਦੀ ਨਿਗਰਾਨੀ ਲਈ ਕੋਈ ਵੀ ਸਿਸਟਮ ਨਹੀਂ ਹੈ, ਕੋਈ ਵੀ ਤੰਤਰ ਨਹੀਂ ਹੈ, ਪੰਜਾਬ ਦੀ ਇਸ ਘਟਨਾ ਨੇ ਹਰ ਕਿਸੇ ਨੂੰ ਡਰਾ ਦਿੱਤਾ ਹੈ।

ਇਸ ਲਈ ਹੁਣ ਮੋਮੋਜ਼ ਖਾਣ ਤੋਂ ਪਹਿਲਾਂ ਆਪਣੇ ਆਲੇ ਦੁਆਲੇ ਚੰਗੀ ਤਰਾਂ ਛਾਂਨਬੀਨ ਜਰੂਰ ਕਰ ਲੈਣਾ।

08/02/2025

ਇੱਕ ਸਮਾਂ ਸੀ ਜਦੋਂ ਰਾਤ ਦੇ 12 ਵਜੇ ਤੋਂ ਬਾਅਦ ਭੂਤਾਂ ਦਾ ਰਾਜ ਹੁੰਦਾ ਸੀ, 😱👿🤫
ਪਰ ਅੱਜ ਫੇਸਬੁੱਕ, ਇੰਸਟਾਗ੍ਰਾਮ ਤੇ ਵਟਸਐੱਪ ਨੇ ਇਨ੍ਹਾਂ ਦਾ ਵੀਂ ਰੋਜ਼ਗਾਰ ਖੋਹ ਲਿਆ।😭🤤🤔

08/02/2025

ਕੌਣ ਕੀ ਕਰ ਰਿਹਾ ਹੈ, ਕਿਵੇਂ ਕਰ ਰਿਹਾ, ਕਿਉਂ ਕਰ ਰਿਹਾ ਹੈ, ਇਨਾਂ ਸਾਰਿਆਂ ਤੋਂ ਤੁਸੀਂ ਜਿੰਨਾ ਦੂਰ ਰਹੋਗੇ ਉਨੇ ਹੀ ਖੁਸ਼ ਰਹੋਗੇ।

08/02/2025

ਮੋਬਾਇਲ ਦੇ ਉਪਰ ਸਟੇਟਸ ਲਗਾਉਣ ਨਾਲ ਘਰ ਨਹੀਂ ਚੱਲਦਾ 💯

08/02/2025

ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ, ਕਿਉਂਕਿ ਬੋਲੇ ਗਏ ਸ਼ਬਦ ਕੇਵਲ ਮਾਫ ਕੀਤੇ ਜਾ ਸਕਦੇ ਹਨ, ਪਰ ਭੁਲਾਏ ਨਹੀਂ ਜਾ ਸਕਦੇ।

ਜਾਣੋ ਪੰਜਾਬ ਦੇ ਕੁੱਲ 23 ਜ਼ਿਲੇ ਕਿਹੜੇ ਕਿਹੜੇ ਹਨ।     ゚
08/02/2025

ਜਾਣੋ ਪੰਜਾਬ ਦੇ ਕੁੱਲ 23 ਜ਼ਿਲੇ ਕਿਹੜੇ ਕਿਹੜੇ ਹਨ।

08/01/2025

ਅੱਜ ਦਾ ਸੋਨੇ ਦਾ ਰੇਟ
😱 1,00,780/ ਰੁੱਪਏ ਹੈ 👌
10 ਗ੍ਰਾਮ 24 ਕੈਰੇਟ ਦਾ

Address

Atlanta, GA

Opening Hours

9am - 5pm

Telephone

+17707949701

Alerts

Be the first to know and let us send you an email when Patiala wale posts news and promotions. Your email address will not be used for any other purpose, and you can unsubscribe at any time.

Share