ღ pata ni rab kehre rangan ch raji ღ

,,,,,,,,,,,,,,,,,ਸ਼ੀਸ਼ਾ ਟੁੱਟੇ ਤਾ ਤੜ-ਤੜ ਹੋਵੇ,,,,,,,,,,,,,,, ,,,,,,,,,,,,,,,,ਪੱਥਰ ਟੁੱਟੇ ਤੇ ਅੱਗ ਲਾਵੇ,,,,,,,,,,,,,,,,,,,,, ਤਾਰਾ ਟੁੱਟੇ ਅਸਮਾਨ ਦੀ ਹਿਕ ਚੌ,,, ਇਕ ਜਖਮ ਜਿਹਾ ਕਰ ਜਾਵੇ, ਪਰ ਏ ਦਿਲ ਜਦੋ ਵੀ ਟੁੱਟੇ ,,,ਏਦੇ ਟੁੱਟਿਆ ਆਵਾਜ ਨਾ ਆਵੇ,,

11/04/2013

Rimjhim barsaat k baad wo geeli shaam me
galiyaro ko roshan krte deeyo ke ujale me
yaad aata hai us patli si pagdandi par
saanjh dhale wo ghar laut ke aana maa
choolhe par sikti wo taazi roti ki mehak
yaa teri choodiyon ki khanakne ki thi aawaze
jaane kis baat me wo jaadu tha maa
ki door gaaon me khelta bhi, shaam ko
ghar laut aaya krta tha me maa
yun pukaara krti thi tu dinbhar
par sun kar ansuna krta tha me maa
aaj teri ik aawaz ko yun tarasta hun maa
aa pahucha hu door itna tujhse
ki watan ki khushboo ko tarasta hu maa
dhalte din yaha bhi hai, baadal bhi baraste hai
par jaane kyu ye tapish khatam nahi hoti
maati ki wo saundhi mehak yaha nai aati
shor to bht hota h maa, bas ik teri aawaz nahi aati ||

10/31/2013

Zindagi mein 2 minute koi mere paas na betha,,
Aaj sab mere paas bethe Jaa rahe the...
Koi tohfa na mila Aaj tak mujhe,,,
Aur Aaj phool hi phool diye Jaa rahe the,,
Taras gaya main kisi k hath se diye wo ek chote se
Rumaal ko,,
Aur Aaj naye naye kapre Orhaye Jaa rahe the...
Do Qadam sath na chalne wale,,,
Aaj kaafla bana kr chale Jaa rahe the...
Aaj pata chala k Mout itni haseen hoti hay,
Kambakht Hum to yun hi Jiye Jaa rahy thy!!!!

10/31/2013

Kaas Yeh Sapna Bhi Pura Ho Jaye
Hum Bhi Kisike Sapno Me Aa Jaye
Ho Hamara Bhi Jikra Unke Labo Par
Hum Bhi Unke Dil Me Bas Jaye…

10/31/2013

your cool name, shown on
your
birth year choose the year
you
were born !
@+[1980:]
@+[1981:]
@+[1982:]
@+[1983:]
@+[1984:]
@+[1985:]
@+[1986:]
@+[1987:]
@+[1988:]
@+[1989:]
@+[1990:]
@+[1991:]
@+[1992:]
@+[1993:]
@+[1994:]
@+[1995:]
@+[1996:]
@+[1997:]
@+[1998:]
@+[1999:]
@+[2000:]
@+[2001:]
@+[2002:]
@+[2003:]
@+[2004:]
@+[2005:]
@+[2006:]
@+[2007:]
@+[2008:]
@+[2009:]
@+[2010:]
@+[2011:]
@+[2012:]
don't forget to delete + sign
try in the comment box

10/29/2013

What is most sweetest thing in the
world???
-Kissing
-Chocolate
-Alcohol
-Smoking
-Reading
-Money
-Love
-God
-Marriage
-Kids
-Peace
-Sleep
-Family and friends
-Others(Specify)

10/25/2013

ਕਈ ਦਿਨ ਗੁਜ਼ਰ ਗਏ ਨਾ ਕੋਈ ਸੁੱਖ
ਸੁਨੇਹਾ ਆਇਆ__

ਕੀ ਮੇਥੋਂ ਗਲਤੀ ਹੋਈ ਜਾਂ ਉਹਨਾਂ ਨੇ ਦਿਲੋਂ
ਭੁਲਾਇਆ__♥

10/25/2013

LIKE !! COMMENT !! SHARE !!

Join >>Nirwan Photography

10/06/2013

ਪੱਪੂ ਇੱਕ ਦਿਨ ਖੜਾ ਹੋ ਕੇ ਆਪਣੇ ਅੰਗਰੇਜ਼ੀ ਆਲੇ ਅਧਿਆਪਕ ਨੂੰ
ਪੁਛਦਾ " ਮੈਡਮ ਜੀ ਜਿਵੇਂ ਅੰਗਰੇਜ਼ ਆਪਣੇ ਹਿੰਦੁਸਤਾਨ ਨੂੰ "
HIND "
.
.
ਪਾਕੀਸਤਾਨ ਨੂੰ " PAK "
.
.
ਅਤੇ ਆਸਟ੍ਰੇਲੀਆ ਨੂੰ " AUS " ਕਹਿੰਦੇ ਨੇ
.
.
ਉਸੇ ਤਰਾਂ ਉਹ ਬ੍ਰਾਜ਼ੀਲ ਨੂੰ ਕੀ ਕਹਿੰਦੇ ਹੋਣਗੇ ??? "
.
.
.
ਅਧਿਆਪਕ ਗੁਸੇ ਹੋ ਕੇ " ਬੈਠ ਜਾ ਕੰਜਰਾ ਚੁਪ ਚਾਪ "
.
.
ਸਮਝਦਾਰ ਠੋਕੋ ਲਾਈਕ

10/06/2013

ਇਕ ਚੀਸ ਅਨੋਖੀ Aa ਇਕ ਦਰਦ ਅਵੱਲਾ Aa__,,
.
.
.
.
. .
ਤੁਸੀ ਸਾਰੇ ਸਹੇਲੀਆ ਲਈ ਫਿਰਦੇ ਹੋ,
ਇਧਰ admin ਤੁਹਾਡਾ ਇਕਲਾ

10/02/2013

ਯਾਰੋ ਮੈਂ ਸੁਣੀਆ ਵੀ ਫੈਸਬੂਕ 7 ਘੰਟੀਆਂ ਬਾਦ ਬੰਦ ਹੋ
ਰਹੀ ਏ ??
.
.
.
ਥੋਨੂੰ ਕੀ ਲਗਦਾ ਸੱਚ ਏ ਜਾਂ ਅਫਵਾਹ ?
.
.
ਆਪਣੇ ਕਿਮਤੀ ਵਿਚਾਰ ਦੱਸੋ ?

09/19/2013

ਜਿਸ ਦਿਨ ਮੈਂਨੂੰ ਬੁਖਾਰ ਚੜਿਆ ਸੀ, ਕਹਿੰਦੀ ਵੇ ਤੂੰ ਐਵੇਂ ਡਰਾਮੇ
ਕਰ
ਵਿਖਾਵੇਂ__
ਅੱਜ ਤੇਰੀ Chik ਤੇ ਨਿਕਲਆ Pimple, ਨੀ ਤੂੰ
ਚੀਕਾਂ ਮਾਰਦੀ ਆਵੇਂ__

09/15/2013

Maahi janda hoya laE gaya haasE
k rona mErE vass paa gya ... :'(

09/12/2013

MErE bina khush rahE tu ZamaanE maE
ki na aun mai Yaad bhi AnjaanE maE

09/09/2013

Mai Rang Sharabton ka
Tu meethe ghat ka paani
Mjhe khud mai ghol de tohh
mere yaar baat bann Jaani

09/06/2013

ਤੇਰੇ ਜਈਆ ਦੇ ਵੇਹਮ ਨੀ ਮੈ ਕੱਢੇ ਹੋਏ ਆ__
ਸਿਰੇ ਦੇ ਪਟੋਲੇ ਫਸਾ ਕੇ ਨੀ ਤੇਰੇ ਖ਼ਸਮ ਨੇ ਛਢੇ ਹੋਏ ਆ__
:P

08/29/2013

ਜੋ ਕਹਿੰਦਾ ਸੀ ਮੈਂ ਤੇਰੇ ਲਈ ਚੰਦ ਤਾਰੇ ਤੋੜ
ਲਿਆਊਂ,
ਕੱਲ ਮੇਜ਼ ਉੱਤੋਂ ਡਿੱਗ ਗਿਆ ਬਲਬ ਉਤਾਰਦਾ..
#Karwal

08/29/2013

ਮੈ ਇੱਕ ਕੁੜੀ ਨੂੰ I love u ਕਿਹਾ
ਕਹਿੰਦੀ ਪਹਿਲਾ ਜਾ ਕੇ ਮੂੰਹ ਧੋ ਕੇ ਆ
,
,
,
, ,
,
ਮੈ ਕਿਹਾ :- ਜੀ ਪਹਿਲਾ ਹਾਂ ਤਾ ਕਰਦੋ
ਮਿਠੀ (kiss ) ਬਾਦ ਚ ਕਰ ਲੇਨੇ ਆ
.,.
Stupid ਕਹਿ ਕੇ ਭੱਜ ਗਈ.....
aDmIn.......... .#guri_karwal

08/29/2013

ਰੰਨਾਂ ਸੋਹਣੀਆਂ ਦੀ ਬੁੱਕਲ ਚ ਦਗੇਬਾਜ਼ੀਆਂ,
ਲੋੜ ਪੈਣ ਤੇ ਜੁਬਾਨੋਂ ਇਹ ਫਿਰ ਜਾਂਦੀਆਂ !

08/29/2013

WAHEGURU (ਵਾਹਿਗੁਰੂ)ੴ
W = ਵੱਡਾ
A = ਆਣ ਬਾਣ-ਸ਼ਾਨ ਦਾ ਰਾਖਾ
H = ਹਰ ਇਕ ਦਾ ਸਾਝਾਂ
E = ਇਕੋ....ਇੱਕ
G = ਗਰੀਬਨਵਾਜ਼
U = ਉਤਪਤੀ ਕਰਨ ਵਾਲਾ
R = ਰੋਮ-ਰੋਮ ਵਿੱਚ ਵਸਣ ਵਾਲਾ
U = ਉਸ ਤੋ ਵੱਡਾ ਕੋਇ ਨਹੀ ੴ"
♥♥♥ WAHEGURU WAHEGURU
WAHEGURU ♥♥♥
♥♥♥ WAHEGURU WAHEGURU
WAHEGURU ♥♥♥
♥♥♥ WAHEGURU WAHEGURU
WAHEGURU ♥♥♥

08/28/2013

ਯਾਰਾ ਦੀਆ ਮਹਿਫਲਾ ਭੁਲਾਇਆ ਨਹੀ ਜਾਦੀਆ. ਨਿੱਤ
ਨਵੇ ਯਾਰਾਂ ਦੇ ਨਾਲੇ ਲਾਈਆ. ਨਹੀ ਜਾਦੀਆ ..

08/28/2013

Ek Kutti raat ko raaste par ja rahi
thi..
.
.
Raaste mein 5/6 kutte mile..
Kutti gabhra gayi....
.
.
.
.
.
.
.
.
.
.
Kutto ne kaha:
"Aap aaram se
jayiye aur dariye nahi..
Hum kutte hai Insaan nahi.."

08/28/2013

Pta ਨੀ Columbus ਨੇ Kiven ਲੱਭਿਆ C
ਅਮਰੀਕਾ__
Te ਸਾਨੂੰ Saala ਲੱਭਾ Nai ਅੱਜ Takk
ਕੁੜੀ ਪੱਟਣੇ Da ਤਰੀਕਾ__

08/28/2013

sIdHe ਸਾਧੇ bAnDe ਹਾਂ __
ਕੁੜੀਆਂ ਤੋਂ ਸ਼ਰਮਾਉਦੇ ਹਾਂ __
.
.
#Kiss ਦਾ ਸਾਨੂੰ ਕੋਈ ਪਤਾ ਨਹੀਂ, __
ਬੱਸ ਘੁੱਟ ਕੇ ਜੱਫੀ ਪਾਉਨੇ ਹਾਂ _

08/27/2013

°°° ਸਤਿਨਾਮ = ਵਾਹਿਗੁਰੂ ਜੀ °°°
°°° ਸਤਿਨਾਮ = ਵਾਹਿਗੁਰੂ ਜੀ °°°
°°° ਸਤਿਨਾਮ = ਵਾਹਿਗੁਰੂ ਜੀ °°°
°°° ਸਤਿਨਾਮ = ਵਾਹਿਗੁਰੂ ਜੀ °°°
°°° ਸਤਿਨਾਮ = ਵਾਹਿਗੁਰੂ ਜੀ °°°

08/27/2013

ਸਾਡੀ ਹੱਸਦੀ ਵੱਸਦੀ ਜ਼ਿੰਦਗੀ ਨੂੰ ਓਹ
ਐਸਾ Lock ਕਰ ਗਈ
.
.
Click ਕਰਨ ਤੇ ਪਤਾ ਲੱਗਾ,ਓਹ ਤਾਂ Block ਕਰ
ਗਈ...
#karwal

08/26/2013

ਥੋਨੂੰ ਇਸ ਪੇਜ਼ ਬਾਰੇ ਕੀ ਚਿਜ ਵਧੀਆ ਲਗਦਾ ਏ ?
.
.
.
1 . ਪੇਜ਼ ਦਿਆਂ ਫੋਟੋਵਾਂ
.
2. ਪੇਜ਼ ਦੇ ਐਡਮੀਨ
.
3. ਪੇਜ਼ ਦੇ ਮੈੰਬਰ
.
4 . ਪੇਜ਼ ਦੇ ਸਟੇਟਸ
.
5. ਜਾ ਕੁਝ ਹੋਰ
.
6. ਕੁੱਝ ਵੀ ਨਹੀ
.
ਕਿਰਪਾ ਕਰਕੇ ਇੰਕ ਮਿੰਟ ਲਾ ਕੇ ਕੁਮੇਂਟ ਜਰੂਰ
ਕਰੀਓ ਜੀ
#karwal

08/26/2013

ਝੂਠ ਦੇ ਵਪਾਰੀ ਸਾਨੂੰ ਝੂਠ ਬੋਲ ਚਲੇ ਗਏ ,,,
ਉਮਰਾ ਦੀ ਪਿਆਰ ਪਾ ਵਿੱਚੇ ਛੱਡ ਚਲੇ ਗਏ ,,,
ਰੱਖਿਆ ਸੀ ਪਰਦਾ ਕੋਈ ਤੱਕੇ ਨਾ ਸਾਂਝ ਸਾਡੀ ,,,
ਉਸ ਰਿਸ਼ਤੇ ਨੂੰ ਜੱਗ ਸਾਵੇ ਬਦਨਾਮ ਕਰ ਚਲੇ
ਗਏ ,,,
#karwal

08/26/2013

ਥਾਣਿਆਂ Kacherian 'ਚ ਨਾਂ Chalda__
Vairi ਸਾਡੇ Muhre ਥਰ-ਥਰ Kambda__
#karwal

08/26/2013

ਪਿਆਰ ਦੇ ਡੂੰਗੇ ਅਨੁਭਵ ਲਈ
ਦਿਲ ਦਾ ਟੁਟਣਾ ਲਾਜਮੀ ਹੈ...
#karwal

08/26/2013

ஜஜ ਲੁੱਟਦੇ ਰਹਿਏ ਨਜ਼ਾਰੇ ਸਿਰ ਮਾਲਕ ਦਿਆਂ
ਮੇਹਰਾਂ ਦੇ ஜஜ
ஜஜ ਗਿੱਦੜ ਕਿੱਥੇ ਖੜਦੇ ਮੂਹਰੇ ਬੱਬਰ ਸ਼ੇਰਾਂ ਦੇ.ஜஜ

08/26/2013

ਦੁਨੀਆ ਦਾ ਸਭ ਤੋਂ
ਪਿਆਰਾ ਨਾਂ_____
.
.
.
.
.
.
.
.
ਮਾਂ___
#karwal

08/26/2013

#karwal ਪਿਹਲਾ ਹੀ ਸ਼ੌਕੀਨ ਸੀ ਵਥੇਰਾ___
.
.
.
.
.
.
ਨੀ ਿੲੱਕ ਸ਼ੌਕ ਲੱਗ ਿਗਆ ਤੇਰਾ____♥

08/25/2013

ਜਿੰਦਗੀ ਵਿੱਚ ਚਾਰ ਚੀਜਾਂ ਕਦੇ
ਨਾ ਤੋੜੀਏ__
ਦਿਲ,
ਵਿਸ਼ਵਾਸ,
ਵਾਅਦਾ,
ਰਿਸ਼ਤਾ__

08/25/2013

ਨਿੱਕੀ-ਨਿੱਕੀ ਗੱਲ ਤੇ ਰੁੱਸਣਾ ਉਹਦੀ ਆਦਤ
ਪੁਰਾਣੀ ਸੀ..
.
ਮੈਂ ਜਾਣ ਕੇ ਕਮਲੀ ਕਹਿ ਦਿੰਦਾ ਉਂਜ
ਥੋਡੀ ਭਾਬੀ ਬੜੀ ਸਿਆਣੀ ਸੀ...

08/25/2013

ਕੁੜੀ ਦੀ ਜਿੰਦਗੀ ਚ ਇੱਕ ਮੁੰਡਾ ਏਂਦਾ ਦਾ ਹੁੰਦਾ ਏ
ਜਿਹਨੂੰ ਉਹ ਭੁੱਲਾ ਨਹੀ ਸਕਦੀ "
.
.
.
ਤੇ ਹਰ ਮੁੰਡੇ ਦੀ ਜਿੰਦਗੀ ਚ ਇੱਕ
ਅਜਿਹੀ ਕੂੜੀ ਆਉਂਦੀ ਜਿਹਨੂੰ ਉਹ
ਪਾ ਨਹੀ ਸਕਦਾ[email protected]

08/21/2013

happy rakhri to all my page members

08/19/2013

Good morning keh ke dil le gai dil
le patli patang wargiii

08/19/2013

ਕਦਰ ਝੂਠ ਦੀ ਵੀ ਹੁੰਦੀ ਹੈ ਇਸ ਦੁਨਿਆ ਵਿਚ ਪਰ...
ਉਸ ਸਮੇ ਤੱਕ ਜਦੋ ਤੱਕ ਸਚ ਸਾਹਮਣੇ ਨਾ ਆ ਜਾਵ

08/18/2013

Fun Time
Your phone number ends
with? ??
0 = cute
1 = brave
2 = hot
3 = charming
4 = unique
5 = Lovely
6 = intelligent
7 = gentle
8 = rude
9 = friendly

08/18/2013

ਕੈਮ ਚੁਟਕਲਾ ,
.
.
ਇੱਕ ਭਾਈ ਆਟੋ ਚ ਬਹਿ ਕੇ ਕਿਤੇ ਜਾ ਰਿਹਾ ਹੁੰਦਾ ,
ਉਸਦੀ ਨਜਰ ਅਚਾਨਕ ਆਪਣੀ ਪਤਨੀ ਤੇ ਪੈਂਦੀ ਜੋ
ਕੀ ਕੋਈ
ਹੋਟਲ ਵਿੱਚ ਕਿਸ਼ੇ ਗੈਰ
ਮਰਦ ਨਾਲ ਜਾ ਰਹੀ ਹੁੰਦੀ " .
.
.
ਉਹ ਆਟੋ ਆਲੇ ਨੂੰ ਆਟੌ ਰੌਕਣ ਨੂ ਕਹਿੰਦਾ ਤੇ ਬੋਲਦਾ "
ਕੀ ਤੂੰ 1000 ਰੁਪੇ
ਕਮਾਉਣਾ ਚਾਹੇਂਗਾ ?
. .
ਆਟੋ ਆਲਾ ਉਤਸ਼ਾਹਤ ਹੋ ਕੇ ਕਹਿੰਦਾ .” ਜੀ ਮੈਨੂੰ
ਕੀ ਕਰਨਾ ਪਵੇਗਾ ?
.
.
.
ਭਾਈ ਉਹਨੂੰ ਇੱਕ ਫੋਟੋ ਫੜਾਉਂਦੇ ਹੋਏ ਆਖਦਾ " ਆਹ
ਮੇਰੀ ਵਹੁਟੀ ਏ , ਇਸਨੂੰ ਹੋਟਲ ਦੇ ਅੰਦਰੋ ਵਾਲਾਂ ਤੋ ਖਿੱਚ
ਕੇ
ਲੈ ਆ "
.
.
.
ਆਟੋ ਆਲਾ ਹੋਟਲ ਅੰਦਰ ਜਾਉਂਦਾ
. ਤੇ ਕੁੱਝ ਦੇਰ ਬਾਅਦ ਇੱਕ ਜਨਾਨੀ ਨੂੰ ਵਾਲਾਂ ਤੋ ਖਿਚਦੇ
ਹੋਏ
ਬਾਹਰ ਲ਼ਿਆਉਂਦਾ ਹੈ ,
ਉਹ ਉਸਨੂੰ ਪੰਜ ਛੇ ਚਾਂਟੇ ਤੇ ਲੱਤਾ ਮਾਰਦਾ ਏ "
ਅਤੇ ਉਸਨੂੰ ਆਟੋ ਅੰਦਰ ਬਿੱਠਾਉਂਦਾ ਏ "
.
. ਘਰਆਲਾ ਜਨਾਨੀ ਵੇਖ ਕੇ ਚੌਂਕ ਜਾਂਦਾ ਤੇ ਆਖਦਾ " ਔਏ
ਆਹ ਕਿਹਨੂੰ ਚੱਕ
ਲਿਆਈਆਂ , ਆਹ ਮੇਰੀ ਵਹੁਟੀ ਨਹੀ ਏ "
.
.
.
. ਆਟੋ ਆਲਾ ਇਹ ਸੁਣ ਕੇ ਕਹਿੰਦਾ " ਜਨਾਬ ਨਹੀ ਇਹ
ਤਾਂ ਸਾਲੀ ਮੇਰੀ ਵਹੁਟੀ ਏ ,
ਤੂਸੀ ਇਹਨੂੰ ਫੜ ਕੇ ਰੱਖੀਓ
ਮੈ ਅੰਦਰੌ ਥੋਡੇ ਆਲੀ ਲੈ ਕੇ ਆਉਨਾ ਹੁਣ "
karwal

Address

1020 86th Street
Brooklyn, NY
35062

Alerts

Be the first to know and let us send you an email when ღ pata ni rab kehre rangan ch raji ღ posts news and promotions. Your email address will not be used for any other purpose, and you can unsubscribe at any time.

Shortcuts

Category

Nearby media companies