Satluj TV ਸਤਲੁਜ ਚੈਨਲ

Satluj TV ਸਤਲੁਜ ਚੈਨਲ Satluj Channel is a news based Social and Educational informative page to help the next generations

ਅੱਜ 10 ਨਵੰਬਰ, ਸੋਮਵਾਰ ਦਾ ਟਾਕਿੰਗ ਪੰਜਾਬ!● ਪੰਜਾਬ ਯੂਨੀਵਰਸਿਟੀ ਮਾਮਲੇ ਨੇ ਬਾਹਮਣਾਂ ਦਾ ਜਲੂਸ ਕੱਢਿਆ!● ਪੰਜਾਬ ਵਾਸਤੇ ਯੂਨੀਵਰਸਿਟੀ ਦਾ ਮੁੱਦਾ...
11/11/2025

ਅੱਜ 10 ਨਵੰਬਰ, ਸੋਮਵਾਰ ਦਾ ਟਾਕਿੰਗ ਪੰਜਾਬ!
● ਪੰਜਾਬ ਯੂਨੀਵਰਸਿਟੀ ਮਾਮਲੇ ਨੇ ਬਾਹਮਣਾਂ ਦਾ ਜਲੂਸ ਕੱਢਿਆ!
● ਪੰਜਾਬ ਵਾਸਤੇ ਯੂਨੀਵਰਸਿਟੀ ਦਾ ਮੁੱਦਾ ਬਣਿਆ 'ਤਾਜ-ਬਾਜ' ਦਾ ਲਖਾਇਕ!
● ਕੀ ਦਿੱਲੀ ਬੰਬ ਧਮਾਕਾ ਗਲਤੀ ਨਾਲ ਗਲਤ ਥਾਂ 'ਤੇ ਹੋਇਆ?
LIVE ਦੇਖਣਾ ਨਾ ਭੁੱਲਿਓ, ਹੁਣ ਸਵਾਲ ਇਹ ਹੈ ਕਿ ਅੱਗੇ ਸਿੱਖਾਂ ਅਤੇ ਪੰਜਾਬੀਆਂ ਨਾਲ ਕੀ ਹੋ ਸਕਦਾ ਹੈ?

The Indian central government’s October 28 notification to dissolve Punjab University’s elected Senate and Syndicate, re...
11/10/2025

The Indian central government’s October 28 notification to dissolve Punjab University’s elected Senate and Syndicate, replacing them with a largely nominated structure has triggered widespread outrage across Punjab. The move slashes the Senate’s membership from 90 to 24, eliminating its democratic graduate constituencies and handing control to nominees of the Chancellor, effectively aligning the university under central and RSS influence. It is considered as an assault on institutional autonomy and state rights, while students and faculty view it as a direct attack on academic freedom. Massive protests have erupted in Chandigarh, with the university forced to declare shutdowns as anger mounts over what many see as the erosion of Punjab’s last bastion of democratic and cultural self-governance.

11/10/2025

ਚੰਡੀਗੜ੍ਹ ਜਾਣ ਵਾਲੇ ਹਰ ਰਸਤੇ ਨੂੰ ਇੰਡਿਯਨ ਪੁਲਿਸ ਨੇ ਬੰਦ ਕੀਤਾ!

11/10/2025

ਵਿਦਿਆਰਥੀ ਸੰਘਰਸ਼ ਸਿਆਸੀ ਲੀਡਰਾਂ ਦੀ ਕਬਰ ਵੀ ਬਣ ਸਕਦਾ ਹੈ!

RSS ਪੰਜਾਬ ਯੂਨੀਵਰਸਿਟੀ (PU) ਵਿੱਚ ਐਕਟੀਵਿਜ਼ਮ ਤੇ Freedom of Speech ਨੂੰ ਕੁਚਲ ਕੇ ਵਿਰੋਧੀ ਆਵਾਜ਼ਾਂ ਖ਼ਤਮ ਕਰ ਰਹੀ ਏ, ਸਿਰਫ਼ ਇਸ ਲਈ ਕਿ ਪ...
11/10/2025

RSS ਪੰਜਾਬ ਯੂਨੀਵਰਸਿਟੀ (PU) ਵਿੱਚ ਐਕਟੀਵਿਜ਼ਮ ਤੇ Freedom of Speech ਨੂੰ ਕੁਚਲ ਕੇ ਵਿਰੋਧੀ ਆਵਾਜ਼ਾਂ ਖ਼ਤਮ ਕਰ ਰਹੀ ਏ, ਸਿਰਫ਼ ਇਸ ਲਈ ਕਿ ਪੰਜਾਬ ਤੋਂ ਕੋਈ ਵੱਡਾ ਲੀਡਰ ਉੱਭਰ ਕੇ ਅੱਗੇ ਨਾ ਆ ਸਕੇ। ਪਰ ਇਹ ਭੁੱਲ ਗਏ ਨੇ ਕਿ ਪੰਜਾਬ ਦੇ ਨੌਜਵਾਨਾਂ ਨੂੰ ਜੇਲ੍ਹਾਂ ਦੇ ਨਾਂ ਤੋਂ ਨਹੀਂ ਡਰਾਇਆ ਜਾ ਸਕਦਾ, ਏਨਾ ਨੇ ਗੋਰਿਆਂ ਦੇ ਰਾਜ ਵਿੱਚ ਜੇਲ੍ਹਾਂ ਕੱਟੀਆਂ, ਪੰਜਾਬੀ ਸੂਬੇ ਲਈ ਜੇਲ੍ਹਾਂ ਕੱਟੀਆਂ, ਐਮਰਜੈਂਸੀ ਵਿੱਚ ਜੇਲ੍ਹਾਂ ਕੱਟੀਆਂ, ਧਰਮ ਯੁੱਧ ਮੋਰਚੇ ’ਚ ਜੇਲ੍ਹਾਂ ਕੱਟੀਆਂ, ਖਾੜਕੂ ਸੰਘਰਸ਼ ਦੌਰਾਨ ਜੇਲ੍ਹਾਂ ਕੱਟੀਆਂ ਤੇ ਪਿਛਲੇ 25 ਸਾਲਾਂ ਤੋਂ ਲੈ ਕੇ ਅੱਜ ਵੀ ਲਗਾਤਾਰ ਜੇਲ੍ਹਾਂ ਕੱਟ ਰਹੇ ਹਨ। ਜਦੋਂ ਵੀ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਪੰਜਾਬ ਦਾ ਨੌਜਵਾਨ ਡੱਟ ਕੇ ਖੜ੍ਹਾ ਹੋਇਆ, ਅੱਜ ਵੀ ਖੜ੍ਹਾ ਏ ਤੇ ਹਮੇਸ਼ਾ ਖੜ੍ਹਾ ਰਹੇਗਾ!

11/09/2025

10 ਨਵੰਬਰ: ਪੰਜਾਬ ਯੂਨੀਵਰਸਿਟੀ ਚੱਲੋ

As India strives to join the world’s top powers and secure a seat at the G8 table, questions of moral legitimacy arise. ...
11/09/2025

As India strives to join the world’s top powers and secure a seat at the G8 table, questions of moral legitimacy arise. Forty-one years after the 1984 anti-Sikh massacres, justice remains elusive, casting a long shadow over India’s democratic credentials. Critics argue that a nation aspiring to global leadership must first confront and atone for the atrocities committed within its own borders.

ਸਾਡੇ ਨੌਜਵਾਨਾਂ ਦਾ ਸੰਘਰਸ਼ ਚੱਲ ਰਿਹਾ ਹੈ, ਤੇ ਹੁਣ ਸਮਾਂ ਆ ਗਿਆ ਹੈ ਆਪਣੀ ਆਵਾਜ਼ ਬੁਲੰਦ ਕਰਨ ਦਾ। 10 ਨਵੰਬਰ ਨੂੰ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ...
11/08/2025

ਸਾਡੇ ਨੌਜਵਾਨਾਂ ਦਾ ਸੰਘਰਸ਼ ਚੱਲ ਰਿਹਾ ਹੈ, ਤੇ ਹੁਣ ਸਮਾਂ ਆ ਗਿਆ ਹੈ ਆਪਣੀ ਆਵਾਜ਼ ਬੁਲੰਦ ਕਰਨ ਦਾ। 10 ਨਵੰਬਰ ਨੂੰ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਪਹੁੰਚੋ, ਜਿੱਥੇ ਸਾਡੀ ਭਵਿੱਖ ਦੀ ਲੀਡਰਸ਼ਿਪ ਉੱਭਰ ਰਹੀ ਹੈ। ਹਰ ਇੱਕ ਦੀ ਹਾਜ਼ਰੀ ਜਰੂਰੀ ਹੈ, ਪੋਸਟ ਪਾਓ, ਸ਼ੇਅਰ ਕਰੋ, ਟਵੀਟ ਕਰੋ, ਹੈਸ਼ਟੈਗ ਚਲਾਓ, ਆਓ ਮਿਲ ਕੇ ਆਪਣੇ ਹੱਕਾਂ ਲਈ ਖੜੇ ਹੋਈਏ।

Address

Glendale, AZ

Alerts

Be the first to know and let us send you an email when Satluj TV ਸਤਲੁਜ ਚੈਨਲ posts news and promotions. Your email address will not be used for any other purpose, and you can unsubscribe at any time.

Contact The Business

Send a message to Satluj TV ਸਤਲੁਜ ਚੈਨਲ:

Share

Category