Sikhs USA Canada

Sikhs USA Canada ਇਹ ਪੇਜ ਸਿਖੀ ਪ੍ਰਚਾਰ ਲਈ ਬਣਾਇਆ ਗਿਆ ਹੈ ਇਸ ਨੂੰ ਵਧ ਤੋਂ ਵਧ ਲਾਇਕ ਤੇ ਸ਼ੇਅਰ ਕਰੋ

06/10/2019
ਅਰਦਾਸਾਂ ਰੱਖੋ ਜਾਰੀ ਤੁਹਾਡੀਆਂ ਦੁਆਵਾਂ ਦੀ ਲੋੜ ਹੈ "ਫ...
06/10/2019
ਅਰਦਾਸਾਂ ਰੱਖੋ ਜਾਰੀ ਤੁਹਾਡੀਆਂ ਦੁਆਵਾਂ ਦੀ ਲੋੜ ਹੈ "ਫਤਿਹ ਨੂੰ ਲੱਭਣ 'ਚ ਅਜੇ ਹੋਰ ਲੱਗੇਗਾ ਸਮਾਂ NDRF ਨੂੰ ਨਹੀਂ ਮਿਲੀ

ਅਰਦਾਸਾਂ ਰੱਖੋ ਜਾਰੀ ਤੁਹਾਡੀਆਂ ਦੁਆਵਾਂ ਦੀ ਲੋੜ ਹੈ "ਫਤਿਹ ਨੂੰ ਲੱਭਣ 'ਚ ਅਜੇ ਹੋਰ ਲੱਗੇਗਾ ਸਮਾਂ NDRF ਨੂੰ ਨਹੀਂ ਮਿਲੀ ਲੋਕੇਸ਼ਨ (ਵੀਡੀਓ)

ਸਾਰੇ ਪੰਜਾਬ ਨੂੰ ਨੰਨ੍ਹੇ ਮਾਸੂਮ ਫਤਿਹਵੀਰ ਦੀਆਂ ਬੇਸਬਰੀ ਨਾਲ ਉਡੀਕ ਹੈ ਹਰ ਕੋਈ ਫਤਿਹਵੀਰ ਲਈ ਅਰਦਾਸਾਂ ਕਰ ਰਿਹਾ ਹੈ ਪੰਜਾਬ ਦੇ ਵਿੱਚ ਹਰ ਕ....

06/06/2019
1984 ਵਿਚ ਸਿੱਖ ਕੌਮ ਦਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ "ਕੁਰਬਾਨੀ ਲਈ ਵਾਹਿਗੁਰੂ ਜਰੂਰ ਲਿਖਣਾ ਤੇ ਸ਼ੇਅਰ ਕਰੋ ਜੀ (ਜਾਣੋ ਇਤਿ

1984 ਵਿਚ ਸਿੱਖ ਕੌਮ ਦਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ "ਕੁਰਬਾਨੀ ਲਈ ਵਾਹਿਗੁਰੂ ਜਰੂਰ ਲਿਖਣਾ ਤੇ ਸ਼ੇਅਰ ਕਰੋ ਜੀ (ਜਾਣੋ ਇਤਿਹਾਸ)

1984 ਵਿਚ ਸਿੱਖ ਕੌਮ ਦਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ “ਕੁਰਬਾਨੀ ਲਈ ਵਾਹਿਗੁਰੂ ਜਰੂਰ ਲਿਖਣਾ ਤੇ ਸ਼ੇਅਰ ਕਰੋ ਜੀ (ਜਾਣੋ ਇਤਿਹਾਸ)1984 ਵਿਚ ਸਿੱਖ ਕੌਮ ....

06/05/2019
ਗਿਆਨੀ ਪੂਰਨ ਸਿੰਘ ਤੋਂ ਸੁਣੋ 5 ਜੂਨ 1984 ਦੀ ਸ਼ਾਮ ਨੂੰ ਕਿਸ ਤਰ੍ਹਾਂ ਉਨ੍ਹਾਂ ਨੇ ਸੰਤਾਂ ਦੇ ਕਹਿਣ ਤੇ ਦਰਬਾਰ ਸਾਹਿਬ ਦੀ ਮ

ਗਿਆਨੀ ਪੂਰਨ ਸਿੰਘ ਤੋਂ ਸੁਣੋ 5 ਜੂਨ 1984 ਦੀ ਸ਼ਾਮ ਨੂੰ ਕਿਸ ਤਰ੍ਹਾਂ ਉਨ੍ਹਾਂ ਨੇ ਸੰਤਾਂ ਦੇ ਕਹਿਣ ਤੇ ਦਰਬਾਰ ਸਾਹਿਬ ਦੀ ਮਰਿਯਾਦਾ ਦੀ ਸੇਵਾ ਨਿਭਾਈ ਸੀ!

ਗਿਆਨੀ ਪੂਰਨ ਸਿੰਘ ਨੇ ਦੱਸਿਆ ਕਿ ਉਹ 5 ਜੂਨ 1984 ਦੀ ਸ਼ਾਮ ਨੂੰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਾ ਦੇ ਕਹਿਣ ‘ਤੇ ਵਰ੍ਹਦੀਆਂ ਗੋਲੀਆਂ ਤੇ ਤੋ....

#ਰਹਿਰਾਸ_ਦਾ_ਸਮਾਂ_ਹੈ_ਵਾਹਿਗੁਰੂ_ਜਰੂਰ_ਲਿਖਣਾ_ਜੀ ਗੁਰਦ...
06/05/2019

#ਰਹਿਰਾਸ_ਦਾ_ਸਮਾਂ_ਹੈ_ਵਾਹਿਗੁਰੂ_ਜਰੂਰ_ਲਿਖਣਾ_ਜੀ ਗੁਰਦੁਆਰਾ ਥੜ੍ਹਾ ਸਾਹਿਬ ਜੋ ਦਰਬਾਰ ਸਾਹਿਬ ਦੇ ਸਾਹਮਣੇ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਹੋਰ ਸੰਗਤਾਂ ਨੂੰ ਦਰਸ਼ਨ ਹੋ ਜਾਣ ਜੀ

#ਇੱਕ_ਮਿੰਟ_ਕੱਢਕੇ_ਵਾਹਿਗੁਰੂ_ਲਿਖੋ_ਜੀ_ਤੇ_ਸ਼ੇਅਰ_ਕਰੋ
06/05/2019

#ਇੱਕ_ਮਿੰਟ_ਕੱਢਕੇ_ਵਾਹਿਗੁਰੂ_ਲਿਖੋ_ਜੀ_ਤੇ_ਸ਼ੇਅਰ_ਕਰੋ

ਸਾਵਧਾਨ ਜਰੂਰ ਦੇਖੋ ਖਤਮ ਹੋ ਚੁੱਕਾ ਪੰਜਾਬ ਦਾ 80% ਜ਼ਮੀਨ...
06/05/2019
ਸਾਵਧਾਨ ਜਰੂਰ ਦੇਖੋ ਖਤਮ ਹੋ ਚੁੱਕਾ ਪੰਜਾਬ ਦਾ 80% ਜ਼ਮੀਨੀ ਪਾਣੀ ਹੁਣ ਕਿਉਂ ਜਰੂਰੀ ਹੋਇਆ ਬਾਕੀ ਬਚੇ 20% ਨੂੰ ਬਚਾਉਣਾ (ਸ਼

ਸਾਵਧਾਨ ਜਰੂਰ ਦੇਖੋ ਖਤਮ ਹੋ ਚੁੱਕਾ ਪੰਜਾਬ ਦਾ 80% ਜ਼ਮੀਨੀ ਪਾਣੀ ਹੁਣ ਕਿਉਂ ਜਰੂਰੀ ਹੋਇਆ ਬਾਕੀ ਬਚੇ 20% ਨੂੰ ਬਚਾਉਣਾ (ਸ਼ੇਅਰ ਕਰੋ ਜੀ)

ਪਾਣੀ ਸਾਡੇ ਲਈ ਤੇ ਜਾਨਵਰਾਂ ਲਈ ਬਹੁਤ ਜਰੂਰੀ ਚੀਜ਼ ਹੈ ਇਸ ਬਿਨਾਂ ਜਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਰ ਫਿਰ ਵੀ ਪਤਾ ਨਹੀਂ ਕਿਉਂ ....

ਦੇਖੋ ਜਦੋਂ ਮਾਤਾ ਵੈਸ਼ਨੋ ਦੇਵੀ ਤੋਂ ਘਰ ਪਰਤ ਰਹੇ ਪਰਿਵਾ...
06/05/2019
ਦੇਖੋ ਜਦੋਂ ਮਾਤਾ ਵੈਸ਼ਨੋ ਦੇਵੀ ਤੋਂ ਘਰ ਪਰਤ ਰਹੇ ਪਰਿਵਾਰ ਨਾਲ ਹੋਇਆ ਇਹ ਵੱਡਾ ਕਰਿਸ਼ਮਾਂ “ਘਟਨਾਂ ਦੇਖ ਕੇ ਤੁਸੀਂ ਵੀ

ਦੇਖੋ ਜਦੋਂ ਮਾਤਾ ਵੈਸ਼ਨੋ ਦੇਵੀ ਤੋਂ ਘਰ ਪਰਤ ਰਹੇ ਪਰਿਵਾਰ ਨਾਲ ਹੋਇਆ ਇਹ ਵੱਡਾ ਕਰਿਸ਼ਮਾਂ “ਘਟਨਾਂ ਦੇਖ ਕੇ ਤੁਸੀਂ ਵੀ ਹੋਵੋਂਗੇ ਹੈਰਾਨ (ਦੇਖੋ ਪੂਰੀ ਖ਼ਬਰ)

ਇਹ ਕਹਾਵਤ ਢੁੱਕਵੀ ਬੈਠਦੀ ਹੈ “ਜਾਕੋ ਰਾਖੇ ਸਾਈਆਂ’ਮਾਰ ਸਕੇ ਨਾ ਕੋਏ” ਕਹਾਵਤ ਤਾਂ ਤੁਸੀਂ ਅਕਸਰ ਹੀ ਸੁਣੀ ਹੋਵੇਗੀ ਪਰ ਇਹ ਕਹਾਵਤ ਇਕ ਵਾਰ ਫਿ....

06/05/2019

#ਵਿਰਲਾ_ਹੀ_ਹੋਉ_ਜੋ_ਵਾਹਿਗੁਰੂ_ਲਿਖਕੇ_ਸ਼ੇਅਰ_ਨਾ_ਕਰੇ ਮਹਾਂਪੁਰਖਾ ਦੇ ਚਰਨਾ ਦੇ ਜੋੜੇ ਤੋਂ ਲੈ ਕੇ ਦਸਤਾਰ ਤੱਕ ਗੌਰ ਨਾਲ ਨਿਗਾ ਮਾਰੀਏ ਤਾਂ ਸਾਫ ਦਿਖਦਾ ਕਿ ਕਿੰਨਾ ਸਾਦਾਪਨ ਸੀ ਤੇ ਅੱਜ ਦੇ ਪਰਚਾਰਕ ਫੋਟੋ ਸੰਤਾ ਦੇ ਬਰਾਬਰ ਲਾੳਂਦੇ ਆ ਤੇ ਸੰਗਤ ਦੇ ਪੇਸੈ ਦੇ ਮਹਿੰਗੇ ਕੱਪੜੇ ਜੁੱਤੇ ਤੇ ਮਹਿਲ ਮਾੜੀਆ ਪਰ ਏਸ ਮਰਦ ਨੇ ਇੱਕ ਆਨਾ ਵੀ ਸੰਗਤ ਦਾ ਆਪਣੇ ਨਿੱਜੀ ਜੀਵਣ ਵਿੱਚ ਨਹੀਂ ਵਰਤਿਆ..🙏🏻

ਦੇਖੋ ਗੁਰੂ ਰਾਮਦਾਸ ਜੀ ਦੀ ਕਿਰਪਾ "ਜਦੋਂ ਦਰਬਾਰ ਸਾਹਿਬ...
06/05/2019
ਦੇਖੋ ਗੁਰੂ ਰਾਮਦਾਸ ਜੀ ਦੀ ਕਿਰਪਾ "ਜਦੋਂ ਦਰਬਾਰ ਸਾਹਿਬ ਦੇ ਲੰਗਰ ਲਈ ਬਾਲਣ ਖਤਮ ਹੋਇਆ ਤਾਂ ਫਿਰ (ਜਰੂਰ ਸੁਣੋ ਤੇ ਸ਼ੇਅਰ

ਦੇਖੋ ਗੁਰੂ ਰਾਮਦਾਸ ਜੀ ਦੀ ਕਿਰਪਾ "ਜਦੋਂ ਦਰਬਾਰ ਸਾਹਿਬ ਦੇ ਲੰਗਰ ਲਈ ਬਾਲਣ ਖਤਮ ਹੋਇਆ ਤਾਂ ਫਿਰ (ਜਰੂਰ ਸੁਣੋ ਤੇ ਸ਼ੇਅਰ ਕਰੋ ਜੀ)

ਜਦੋ ਦਰਬਾਰ ਸਾਹਿਬ ਵਿੱਚ ਲੰਗਰ ਲਈ ਬਾਲਣ ਖਤਮ ਹੋਗਿਆ ਤਾਂ ਫਿਰ !!! ਗੁਰੂ ਰਾਮਦਾਸ ਜੀ ਦੇ ਸੱਚੇ ਸਿੱਖ ਵਾਹਿਗੁਰੂ ਲਿਖਕੇ ਸ਼ੇਅਰ ਜਰੂਰ ਕਰਨ ਜੀ ।।...

ਘਲੂਘਾਰਾ ਦਿਵਸ (ਜੂਨ ਚੁਰਾਸੀ) ਗੁਰੂ ਕੀ ਨਗਰੀ ਅੰਮ੍ਰਿਤ...
06/05/2019
ਘਲੂਘਾਰਾ ਦਿਵਸ (ਜੂਨ ਚੁਰਾਸੀ) ਗੁਰੂ ਕੀ ਨਗਰੀ ਅੰਮ੍ਰਿਤਸਰ ਇਸ ਦਿਨ ਬੰਦ ਦਾ ਐਲਾਨ "ਅੱਜ ਤੱਕ ਜਖਮ ਨਹੀਂ ਭਰੇ" (ਜਾਣੋ) - Punj

ਘਲੂਘਾਰਾ ਦਿਵਸ (ਜੂਨ ਚੁਰਾਸੀ) ਗੁਰੂ ਕੀ ਨਗਰੀ ਅੰਮ੍ਰਿਤਸਰ ਇਸ ਦਿਨ ਬੰਦ ਦਾ ਐਲਾਨ "ਅੱਜ ਤੱਕ ਜਖਮ ਨਹੀਂ ਭਰੇ" (ਜਾਣੋ)

ਸਿੱਖ ਜਥੇਬੰਦੀਆਂ ਨੇ ਦਰਬਾਰ ਸਾਹਿਬ (ਅਮਿ੍ਰੰਤਸਰ) ਅਤੇ ਹੋਰਨਾਂ ਗੁਰਧਾਮਾਂ ਉੱਤੇ ਫੌਜੀ ਹਮਲੇ ਦੌਰਾਨ ਮਾਰੇ ਗਏ ਅਨੇਕਾਂ ਸਿੱਖ ਸ਼ਰਧਾਲੂਆਂ, ਅ...

06/05/2019

#ਇੱਕ_ਮਿੰਟ_ਕੱਢਕੇ_ਵਾਹਿਗੁਰੂ_ਲਿਖੋ_ਜੀ_ਤੇ_ਸ਼ੇਅਰ_ਕਰੋ ਸੱਚੇ ਦਿਲੋਂ ਵਾਹਿਗੁਰੂ ਲਿਖੋ ਜੀ ਤੇ ਸ਼ੇਅਰ ਕਰੋ ਜੀ ਦਰਸ਼ਨ ਕਰੋ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਬਸਤਰਾਂ ਦੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ

06/05/2019
ਜੂਨ ਮਹੀਨੇ ਦੀ ਸ਼ੁਰੂਆਤ ਇਹ ਸ਼ਬਦ ਸੁਣ ਕੇ ਕਰੋ ਜੀ ਘਰ 'ਚ ਬਰਕਤ ਆਵੇਗੀ ਜੀਓ ! (ਵੱਧ ਤੋਂ ਵੱਧ ਸ਼ੇਅਰ ਕਰੋ ਜੀ) - Punjabi In World

ਜੂਨ ਮਹੀਨੇ ਦੀ ਸ਼ੁਰੂਆਤ ਇਹ ਸ਼ਬਦ ਸੁਣ ਕੇ ਕਰੋ ਜੀ ਘਰ 'ਚ ਬਰਕਤ ਆਵੇਗੀ ਜੀਓ ! (ਵੱਧ ਤੋਂ ਵੱਧ ਸ਼ੇਅਰ ਕਰੋ ਜੀ)

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ” ਆਪਣੇ ਦਿਨ ਦੀ ਸ਼ੁਰੂਆਤ ਵਾਹਿਗੁਰੂ ਦੇ ਚਰਨਾਂ ਚ ਕੁੱਝ ਮਿੰਟ ਕੱਢਕੇ ਗੁਰਬਾਣੀ ਸ਼ਬਦ ਸੁ....

06/05/2019

#ਸ਼੍ਰੀ_ਗੁਰੂ_ਅਰਜਨ_ਦੇਵ_ਜੀ_ਯਾਦ_ਕਰਦਿਆਂ_ਸ਼ੇਅਰ_ਕਰੋ
ਪੰਜਾਬ ਪੁਲਿਸ ਦੇ ਵੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਰਧਾਂਜਲੀ ਗੀਤ ਰਾਹੀਂ ਦਿੱਤੀ ਹੈ geeta kahlanwali
+918968150650

06/05/2019

#ਇੱਕ_ਮਿੰਟ_ਕੱਢਕੇ_ਵਾਹਿਗੁਰੂ_ਲਿਖੋ_ਜੀ_ਤੇ_ਸ਼ੇਅਰ_ਕਰੋ ਦਿਨ ਦੀ ਸ਼ੁਰੂਆਤ ਵਾਹਿਗੁਰੂ ਦੇ ਚਰਨਾਂ ਚ ਇੱਕ ਮਿੰਟ ਕੱਢਕੇ ਵਾਹਿਗੁਰੂ ਲਿਖੋ ਜੀ ਤੇ ਸ਼ੇਅਰ ਕਰੋ ਜੀ

#ਇੱਕ_ਮਿੰਟ_ਕੱਢਕੇ_ਵਾਹਿਗੁਰੂ_ਲਿਖੋ_ਜੀ_ਤੇ_ਸ਼ੇਅਰ_ਕਰੋ
06/05/2019

#ਇੱਕ_ਮਿੰਟ_ਕੱਢਕੇ_ਵਾਹਿਗੁਰੂ_ਲਿਖੋ_ਜੀ_ਤੇ_ਸ਼ੇਅਰ_ਕਰੋ

#ਅੱਜ_ਦਾ_ਇਤਿਹਾਸ_ਵਾਹਿਗੁਰੂ_ਲਿਖੋ_ਜੀ_ਤੇ_ਸ਼ੇਅਰ_ਕਰੋ ਗਿਆਨੀ ਪੂਰਨ ਸਿੰਘ ਨੇ ਦੱਸਿਆ ਕਿ ਉਹ 5 ਜੂਨ 1984 ਦੀ ਸ਼ਾਮ ਨੂੰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਾ ਦੇ ਕਹਿਣ 'ਤੇ ਵਰ੍ਹਦੀਆਂ ਗੋਲੀਆਂ ਤੇ ਤੋਪਾਂ ਦੇ ਗੋਲਿਆਂ ਤੋਂ ਬਚਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਰਯਾਦਾ ਨਿਭਾਉਣ ਲਈ ਪੁੁੱਜੇ ਸਨ ਕਿਉਂਕਿ ਉਸ ਸਮੇਂ ਪਤਾ ਲੱਗਾ ਸੀ ਕਿ ਅੰਦਰ ਕੋਈ ਸਿੰਘ ਸੇਵਾ ਨਿਭਾਉਣ ਵਾਸਤੇ ਨਹੀਂ ਸੀ ਪੁੱਜ ਸਕਿਆ।

06/05/2019

#ਵਿਰਲਾ_ਹੀ_ਹੋਉ_ਜੋ_ਵਾਹਿਗੁਰੂ_ਲਿਖਕੇ_ਸ਼ੇਅਰ_ਨਾ_ਕਰੇ ਸ਼੍ਰੀ ਹੇਮਕੁੰਟ ਸਾਹਿਬ ਤੋਂ ਨਵੀਂ ਵੀਡੀਓ ਆਈ ਹੈ ਸੰਗਤਾਂ ਜਾਪ ਕਰਕੇ ਯਾਤਰਾ ਕਰਦੀਆਂ ਹੋਈਆਂ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਹੋਰ ਸੰਗਤਾਂ ਨੂੰ ਵੀ ਦਰਸ਼ਨ ਹੋਣ ਜੀ 🙏

06/05/2019

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ ਜੀ ਸਭ ਨਾਲ ਸ਼ੇਅਰ ਕਰੋ ਜੀ
ਆਦਿ ਗੁਰੂ ਜੁਗੋ-ਜੁਗ ਅਟੱਲ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖਵਾਕ: ੨੨ ਜੇਠ (ਸੰਮਤ ੫੫੧ ਨਾਨਕਸ਼ਾਹੀ)
Aad Guru Jugo-Jug Atal Satguru Dhan Dhan Sahib Sri Guru Granth Sahib Ji da Sachkhand Sri Harmandir Sahib Sri Amritsar Sahib Ji Vekha Hoea Ajh Amrit Wela Da Mukhwak: 22nd Jeth (Samvat 551 Nanakshahi) 05-June-2019
ਅੰਗ - ੬੬੮ (668)

*ਧਨਾਸਰੀ ਮਹਲਾ ੪ ॥*
*ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥ ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਮੁਖਿ ਦੇਵਹੁ ਹਰਿ ਨਿਮਖਾਤੀ ॥੧॥ ਹਰਿ ਬਿਨੁ ਰਹਿ ਨ ਸਕਉ ਇਕ ਰਾਤੀ ॥ ਜਿਉ ਬਿਨੁ ਅਮਲੈ ਅਮਲੀ ਮਰਿ ਜਾਈ ਹੈ ਤਿਉ ਹਰਿ ਬਿਨੁ ਹਮ ਮਰਿ ਜਾਤੀ ॥ ਰਹਾਉ ॥ ਤੁਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ ਸਕਹਿ ਅੰਤੁ ਮਾਤੀ ॥ ਤੂ ਪਰੈ ਪਰੈ ਅਪਰੰਪਰੁ ਸੁਆਮੀ ਮਿਤਿ ਜਾਨਹੁ ਆਪਨ ਗਾਤੀ ॥੨॥ ਹਰਿ ਕੇ ਸੰਤ ਜਨਾ ਹਰਿ ਜਪਿਓ ਗੁਰ ਰੰਗਿ ਚਲੂਲੈ ਰਾਤੀ ॥ ਹਰਿ ਹਰਿ ਭਗਤਿ ਬਨੀ ਅਤਿ ਸੋਭਾ ਹਰਿ ਜਪਿਓ ਊਤਮ ਪਾਤੀ ॥੩॥ ਆਪੇ ਠਾਕੁਰੁ ਆਪੇ ਸੇਵਕੁ ਆਪਿ ਬਨਾਵੈ ਭਾਤੀ ॥ ਨਾਨਕੁ ਜਨੁ ਤੁਮਰੀ ਸਰਣਾਈ ਹਰਿ ਰਾਖਹੁ ਲਾਜ ਭਗਾਤੀ ॥੪॥੫॥*

*ਪਦਅਰਥ: ਬੂੰਦ = ਵਰਖਾ ਦੀ ਬੂੰਦ। ਚਾਤ੍ਰਿਕ = ਪਪੀਹਾ। ਬਿਲਲ ਬਿਲਲਾਤੀ = ਤਰਲੇ ਲੈਂਦਾ। ਪ੍ਰਭ = ਹੇ ਪ੍ਰਭੂ! ਮੁਖਿ = ਮੂੰਹ ਵਿਚ। ਨਿਮਖਾਤੀ = ਇਕ ਨਿਮਖ ਵਾਸਤੇ ਹੀ, ਅੱਖ ਝਮਕਣ ਜਿਤਨੇ ਸਮੇ ਲਈ।੧। ਰਹਿ ਨ ਸਕਉ = ਰਹਿ ਨ ਸਕਉਂ, ਮੈਂ ਰਹਿ ਨਹੀਂ ਸਕਦਾ। ਰਾਤੀ = ਰੱਤੀ ਭਰ ਸਮੇ ਲਈ ਭੀ। ਅਮਲੀ = ਨਸ਼ਈ, ਨਸ਼ੇ ਦਾ ਆਦੀ ਮਨੁੱਖ। ਮਰਿ ਜਾਈ ਹੈ– ਮਰਨ ਲੱਗਦਾ ਹੈ, ਤੜਫ਼ ਉੱਠਦਾ ਹੈ।ਰਹਾਉ। ਸਰਵਰ = ਤਾਲਾਬ, ਸਮੁੰਦਰ। ਅਤਿ ਅਗਾਹ = ਬਹੁਤ ਡੂੰਘਾ। ਮਾਤੀ = ਮਾਤ੍ਰਾ ਭਰ, ਰਤਾ ਭਰ ਭੀ। ਅਪਰੰਪਰੁ = ਪਰੇ ਤੋਂ ਪਰੇ। ਗਾਤੀ = ਗਤਿ। ਮਿਤਿ = ਮਾਪ।੨। ਰੰਗਿ ਚਲੂਲੇ = ਗੂੜ੍ਹੇ ਰੰਗ ਵਿਚ। ਰਾਤੀ = ਰੰਗੇ ਜਾਂਦੇ ਹਨ। ਪਾਤੀ = ਪਤਿ, ਇੱਜ਼ਤ।੩। ਠਾਕੁਰੁ = ਮਾਲਕ। ਭਾਤੀ = ਭਾਂਤਿ, ਵਿਓਂਤ, ਢੰਗ। ਭਗਾਤੀ = ਭਗਤਾਂ ਦੀ।੪।*

*ਅਰਥ: ਹੇ ਹਰੀ! ਹੇ ਸੁਆਮੀ! ਮੈਂ ਪਪੀਹਾ ਤੇਰੇ ਨਾਮ-ਬੂੰਦ ਵਾਸਤੇ ਤੜਫ਼ ਰਿਹਾ ਹਾਂ। (ਮੇਹਰ ਕਰ), ਤੇਰਾ ਨਾਮ ਮੇਰੇ ਵਾਸਤੇ (ਸ੍ਵਾਂਤੀ-) ਬੂੰਦ ਬਣ ਜਾਏ। ਹੇ ਹਰੀ! ਹੇ ਪ੍ਰਭੂ! ਆਪਣੀ ਮੇਹਰ ਕਰ, ਅੱਖ ਦੇ ਝਮਕਣ ਜਿਤਨੇ ਸਮੇ ਵਾਸਤੇ ਹੀ ਮੇਰੇ ਮੂੰਹ ਵਿਚ (ਆਪਣੀ ਨਾਮ ਦੀ ਸ੍ਵਾਂਤੀ) ਬੂੰਦ ਪਾ ਦੇ ॥੧॥ ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਰਤਾ ਭਰ ਸਮੇ ਲਈ ਭੀ ਰਹਿ ਨਹੀਂ ਸਕਦਾ। ਜਿਵੇਂ (ਅਫ਼ੀਮ ਆਦਿਕ) ਨਸ਼ੇ ਤੋਂ ਬਿਨਾ ਅਮਲੀ (ਨਸ਼ੇ ਦਾ ਆਦੀ) ਮਨੁੱਖ ਤੜਫ਼ ਉੱਠਦਾ ਹੈ, ਤਿਵੇਂ ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਘਬਰਾ ਜਾਂਦਾ ਹਾਂ ॥ ਰਹਾਉ ॥ ਹੇ ਪ੍ਰਭੂ! ਤੂੰ (ਗੁਣਾਂ ਦਾ) ਬੜਾ ਹੀ ਡੂੰਘਾ ਸਮੁੰਦਰ ਹੈਂ, ਅਸੀਂ ਤੇਰੀ ਡੂੰਘਾਈ ਦਾ ਅੰਤ ਰਤਾ ਭਰ ਭੀ ਨਹੀਂ ਲੱਭ ਸਕਦੇ। ਤੂੰ ਪਰੇ ਤੋਂ ਪਰੇ ਹੈਂ, ਤੂੰ ਬੇਅੰਤ ਹੈਂ। ਹੇ ਸੁਆਮੀ! ਤੂੰ ਕਿਹੋ ਜਿਹਾ ਹੈਂ ਤੇ ਕਿਤਨਾ ਵੱਡਾ ਹੈਂ-ਇਹ ਭੇਤ ਤੂੰ ਆਪ ਹੀ ਜਾਣਦਾ ਹੈਂ ॥੨॥ ਹੇ ਭਾਈ! ਪਰਮਾਤਮਾ ਦੇ ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹ ਗੁਰੂ ਦੇ (ਬਖ਼ਸ਼ੇ ਹੋਏ) ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੇ ਗਏ, ਉਹਨਾਂ ਦੇ ਅੰਦਰ ਪਰਮਾਤਮਾ ਦੀ ਭਗਤੀ ਦਾ ਰੰਗ ਬਣ ਗਿਆ, ਉਹਨਾਂ ਨੂੰ (ਲੋਕ ਪਰਲੋਕ ਵਿਚ) ਬੜੀ ਸੋਭਾ ਮਿਲੀ। ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ, ਉਹਨਾਂ ਨੂੰ ਉੱਤਮ ਇੱਜ਼ਤ ਪ੍ਰਾਪਤ ਹੋਈ ॥੩॥ ਪਰ, ਹੇ ਭਾਈ! ਭਗਤੀ ਕਰਨ ਦੀ ਵਿਓਂਤ ਪ੍ਰਭੂ ਆਪ ਹੀ ਬਣਾਂਦਾ ਹੈ (ਢੋ ਆਪ ਹੀ ਢੁਕਾਂਦਾ ਹੈ), ਉਹ ਆਪ ਹੀ ਮਾਲਕ ਹੈ ਆਪ ਹੀ ਸੇਵਕ ਹੈ। ਹੇ ਪ੍ਰਭੂ! ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ। ਤੂੰ ਆਪ ਹੀ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈਂ ॥੪॥੫॥*

*धनासरी महला ४ ॥*
*हरि हरि बूंद भए हरि सुआमी हम चात्रिक बिलल बिललाती ॥ हरि हरि क्रिपा करहु प्रभ अपनी मुखि देवहु हरि निमखाती ॥१॥ हरि बिनु रहि न सकउ इक राती ॥ जिउ बिनु अमलै अमली मरि जाई है तिउ हरि बिनु हम मरि जाती ॥ रहाउ ॥ तुम हरि सरवर अति अगाह हम लहि न सकहि अंतु माती ॥ तू परै परै अपर्मपरु सुआमी मिति जानहु आपन गाती ॥२॥ हरि के संत जना हरि जपिओ गुर रंगि चलूलै राती ॥ हरि हरि भगति बनी अति सोभा हरि जपिओ ऊतम पाती ॥३॥ आपे ठाकुरु आपे सेवकु आपि बनावै भाती ॥ नानकु जनु तुमरी सरणाई हरि राखहु लाज भगाती ॥४॥५॥*

*अर्थ: हे हरी! हे स्वामी! मैं पपीहा तेरे नाम-बूँद के लिए तड़प रहा हूँ। (मेहर कर), तेरा नाम मेरे लिए जीवन बूँद बन जाए। हे हरी! हे प्रभू! अपनी मेहर कर, आँख के झपकने जितने समय के लिए ही मेरे मुख में (अपने नाम की शांति) की बूँद पा दे ॥१॥ हे भाई! परमात्मा के नाम के बिना मैं पल भर के* *लिए भी नहीं रह सकता। जैसे (अफीम आदि) के नशे के बिना अमली (नशे का आदी) मनुष्य नहीं रह सकता, तड़प उठता है, उसी प्रकार परमात्मा के नाम के बिना मैं घबरा जाता हूँ ॥ रहाउ ॥ हे प्रभू! तूँ (गुणों का) बड़ा ही गहरा समुँद्र हैं, हम तेरी गहराई का अंत थोड़ा भर भी नहीं ढूंढ सकते। तूँ परे से परे हैं, तूँ बेअंत हैं। हे स्वामी! तूँ किस तरह का हैं कितना बड़ा हैं-यह भेद तूँ आप ही जानता हैं ॥२॥ हे भाई! परमात्मा के जिन संत जनों ने परमात्मा का नाम सिमरिया, वह गुरू के (बख़्से हुए) गहरे प्रेम-रंग में रंगे गए, उनके अंदर परमात्मा की भगती का रंग बन गया, उन को (लोक परलोक में) बड़ी शोभा मिली। जिन्होंने प्रभू का नाम सिमरिया, उन को उत्तम इज़्जत प्राप्त हुई ॥३॥ पर, हे भाई! भगती करने की योजना प्रभू आप ही बनाता है, वह आप ही मालिक है आप ही सेवक है। हे प्रभू! तेरा दास नानक तेरी शरण आया है। तूँ आप ही अपने भगतों की इज्ज़त रखता हैं ॥४॥५॥*

*Dhhanaasaree Mahalaa 4 ||*
*Har Har Boond Bhae Har Suaamee Ham Chaatrik Bilal Bil_laatee || Har Har Kirpaa Karahu Prabh Apnee Mukh Devahu Har Nimkhaatee ||1|| Har Bin Reh N Sakau Ik Raatee || Jiu Bin Amlai Amlee Mar Jaaee Hai Tiu Har Bin Ham Mar Jaatee || Rahaau || Tum Har Sarvar At Agaah Ham Leh N Sakeh Ant Maatee || Too Parai Parai Aprampar Suaamee Mit Jaanahu Aapan Gaatee ||2|| Har Ke Sant Janaa Har Japeo Gur Rang Chaloolai Raatee || Har Har Bhagat Banee At Sobhaa Har Japeo Ootam Paatee ||3|| Aape Thaakur Aape Sevak Aap Banaavai Bhaatee || Naanak jan Tumree Sarnaaee Har Raakhahu Laaj Bhagaatee ||4||5||*

*Meaning: The Lord, Har, Har, is the rain-drop; I am the song-bird, crying, crying out for it. O Lord God, please bless me with Your Mercy, and pour Your Name into my mouth, even if for only an instant. ||1|| Without the Lord, I cannot live for even a second. Like the addict who dies without his drug, I die without the Lord. || Pause || You, Lord, are the deepest, most unfathomable ocean; I cannot find even a trace of Your limits. You are the most remote of the remote, limitless and transcendent; O Lord Master, You alone know Your state and extent. ||2|| The Lord's humble Saints meditate on the Lord; they are imbued with the deep crimson color of the Guru's Love. Meditating on the Lord, they attain great glory, and the most sublime honor. ||3|| He Himself is the Lord and Master, and He Himself is the servant; He Himself creates His environments. Daas Nanak has come to Your Sanctuary, O Lord; protect and preserve the honor of Your devotee. ||4||5||*

ਗੁਰੂ ਰੁਪ ਸਾਧ ਸਂਗਤ ਜਿਓ
ਭੂਲਾ ਚੁਕਾ ਦੀ ਮਾਫੀ ਬਕ੍ਸ਼ੋ ਜੀ
🌟✨🌟✨🌟✨🌟✨🌟✨🌟

*ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ (ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ)*
🌟✨🌟✨🌟✨🌟✨🌟✨🌟
ੴ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ ੴ
ੴ Waheguru Ji Ka Khalsa
Waheguru Ji Ki Fateh Ji ੴ
🌹🌺🌹🌺🌹🌺🌹🌺🌹🌺🌹🌺🌹🌺🌹🌺🌹🌺🌹🌺🌹🌺🌹🌺

Address

New York, NY

Alerts

Be the first to know and let us send you an email when Sikhs USA Canada posts news and promotions. Your email address will not be used for any other purpose, and you can unsubscribe at any time.

Contact The Business

Send a message to Sikhs USA Canada:

Videos