Akal Radio

Akal Radio Listen Live- Gurbani, Kirtan, Latest Punjabi Songs, Talk Shows. Akal Radio is an Online International radio. Call to Listen LIVE on phone: 605-475-5879

06/13/2025

ਸੋਚੋ-ਵਿਚਾਰੋ ਤੇ ਜੁਵਾਬ ਦਿਓ
ਕੰਚਨ ਕੁਮਾਰੀ ਨੇ ਆਪਣਾ ਨਾਂ ਬਦਲ ਕੇ ਕਮਲ ਦੇ ਪਿਛੇ (ਕੌਰ) ਕਿਉ ਲਗਾਇਆ ?

12/02/2024

ਦੱਬੀ ਜੁਬਾਨ ਤੇ ਨਾਮੋਸ਼ੀ ਦੀ ਹਾਲਤ ਵਿੱਚ ਸੁਖਬੀਰ ਬਾਦਲ ਨੇ ਕੀਤੇ ਗੁਨਾਹ ਕਬੂਲੇ ( ਗੁਨਾਹ ਭਾਰੀ ਤੇ ਸਜਾ ਹੌਲ਼ੀ ?)

08/07/2024

ਜਥੇਦਾਰੋ !
ਫੈਸਲਾ ਸੋਚ ਕੇ ਲਿਓੁ
ਕਿਤੇ ਬਦਲਣਾ ਨਾ ਪੈ ਜੇ

08/05/2024

ਜਥੇਦਾਰੋ , ਕੀ ਗੁਰਬਚਨ ਸਿਹੁੰ ਨੂੰ ਦਿੱਲੀਓ ਸੁਖਬੀਰ ਤੋਂ ਸਾਧ ਦੀ ਚਿੱਠੀ ਲਿਉਣ ਬਦਲੇ,ਪੰਥ ਨੂੰ ਧੋਖਾ ਦੇਣ ਕਰਕੇ ਤਲਬ ਕਰੋਗੇ ?

08/04/2024

ਪੰਥ ਦਰਦਿਓ , ਕਾਲੀਆਂ ਦੇ ਦੋਨੋ ਧੜੇ ਹੁਣ ਤੱਕ ਕੀਤੇ ਪਾਪਾਂ ਅਤੇ ਪਾਪੀਆਂ ਦੇ ਨਾਂ ਲੈ ਰਹੇ ਹਨ , ਕਲਮਬੰਦ ਕਰਦੇ ਜਾਇਓ

07/30/2024

ਜੇ ਪ੍ਰਦੀਪ ਕਲੇਰ ਦੇ ਇਲਜਾਮ ਝੂਠੇ ਹਨ ਤਾਂ ਸੁਖਬੀਰ ਬਾਦਲ ਅਕਾਲ ਤਖਤ ਅੱਗੇ ਆਪਣੇ ਬੱਚਿਆਂ ਦੇ ਸਿਰ ਹੱਥ ਰੱਖ ਕਹੇ ਕਿ ਇਹ ਸਭ ਝੂਠ ਹੈ

07/24/2024

ਹਾਲਾਤ ਅਜਿਹੇ ਬਣ ਰਹੇ ਹਨ ਕਿ ਗੁਨਾਹ ਬਖਸ਼ਾਉਣ ਵਾਲੇ ਤੇ ਬਖਸ਼ਣ ਵਾਲੇ ਆਪਣੇ ਹੀ ਮੱਕੜ ਜਾਲ ਚ ਹੋਰ ਉਲਝ ਜਾਣਗੇ, ਨਿਕਲਣਾ ਮੁਸ਼ਕਲ ਹੋ ਜਾਵੇਗਾ

???????
07/23/2024

???????

07/20/2024

ਹੁਣ ਬਹੁਤ ਢੁੱਕਮਾ ਸਮਾ ਜਿਸ ਜਿਸ ਕੋਲ ਬਾਦਲ ਦਲੀਆਂ ਦੇ ਗੁਨਾਹਾ ਦੇ ਸਬੂਤ ਹਨ ਉਹ ਅਕਾਲ ਤਖਤ ਤੇ ਪੇਸ਼ ਕਰੇ ਜਾਣ, ਬਾਅਦ ਚ ਨੁੱਕਤਾਚੀਨੀ ਦਾ ਕੀ ਫਾਇਦਾ

07/17/2024

ਧੰਨ ਹੋ ਜਥੇਦਾਰੋ
ਗੁਰਬਾਣੀ ਨੂੰ ਪੜ੍ਹਨਾਂ ਸੁਣਨਾਂ ਵੀ ਦੰਡ ਦੇਣ ਦੀ ਸਜਾ ਚ ਸ਼ਾਮਲ ਕਰ ਲਿਆ
ਅਫਰੀਨ

Address

New York, NY

Telephone

+1 718-343-9009

Website

Alerts

Be the first to know and let us send you an email when Akal Radio posts news and promotions. Your email address will not be used for any other purpose, and you can unsubscribe at any time.

Share

Category