Daar Channel

Daar Channel Social News, articles, videos and pictures share with public. Daar Channel was firstly introduced only in USA.

09/07/2023
04/23/2023

Nature center in California USA

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹੋਲੇ ਮਹੱਲੇ ਤੇ ਅਨੰਦਪੁਰ ਸਾਹਿਬ ਵਿਚ ਘਟਨਾ ਵਾਪਰੀ ਹੈ ਇਹ ਸਿੱਖਾਂ ਵਾਸਤੇ ਬਹੁਤ ਹੀ ਮੰਦ ਭਾ...
03/10/2023

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਜੋ ਹੋਲੇ ਮਹੱਲੇ ਤੇ ਅਨੰਦਪੁਰ ਸਾਹਿਬ ਵਿਚ ਘਟਨਾ ਵਾਪਰੀ ਹੈ ਇਹ ਸਿੱਖਾਂ ਵਾਸਤੇ ਬਹੁਤ ਹੀ ਮੰਦ ਭਾਗੀ ਘਟਨਾ ਹੈ ਸਿਖਾਂ ਦੇ ਬੱਚੇ ਕਿਸ ਪਾਸੇ ਤੁਰ ਪਏ ਹਨ ਕਿ ਇਨ੍ਹਾਂ ਦੇ ਮਨਾ ਵਿਚ ਕੋਈ ਗੁਰੂ ਸਾਹਿਬ ਦਾ ਡਰ ਨਹੀਂ ਰਿਹਾ ਕਿਸ ਤਰਾਂ ਕਿਸੇ ਦੇ ਬਚੇ ਨੂੰ ਸਭ ਦੇ ਸਾਹਮਣੇ ਮਾਰਨਾ ਤੇ ਸਭ ਲੋਕ ਦੇਖਦੇ ਰਹੇ ਸਭ ਸਿੱਖਾਂ ਨੂੰ ਇਹ ਸੋਚਣਾ ਪੈਣਾ ਕਿ ਸਾਡੇ ਬੱਚੇ ਇਸ ਪਾਸੇ ਕਿਯੋੰ ਤੁਰੇ ਹਨ ਇਨ੍ਹਾਂ ਦਾ ਕੀ ਹੱਲ ਹੈ ਆਏ ਦਿਨ ਪੰਜਾਬ ਵਿਚ ਸ਼ਰੇਆਮ ਕਤਲ ਹੋ ਰਹੇ ਹਨ ਕੋਈ ਕਿਸੇ ਨੂੰ ਡਰ ਨਹੀਂ ਹੈ ਪੰਜਾਬ ਵਿਚ ਕਿਓਂ
ਕੋਈ ਸੁਰੱਖਿਅਤ ਨਹੀਂ ਹੈ ਕਿਓਂ ਕਿ ਸਭ ਗੁਰੂ ਨੂੰ ਮੰਨਦੇ ਹਨ ਪਰ ਗੁਰੂ ਦੀ ਸਿਖਿਆ ਨੂੰ ਨਹੀਂ ਮੰਨਦੇ ਇਹ ਸਿਖਾਂ ਲਈ ਬਹੁਤ ਮੰਦਭਾਗੀ ਘਟਨਾ ਹੈ ਅਸੀਂ ਇਹ ਅਰਦਾਸ ਕਰਦੇ ਹੈ ਵਾਹਿਗੁਰੂ ਜੀ ਇਸ ਬੱਚੇ ਦੀ ਆਤਮਾ ਨੂੰ ਸ਼ਾਂਤੀ ਦੇਣਾ ਤੇ ਸਿੱਖਾਂ ਦੇ ਬੱਚਿਆਂ ਨੂੰ ਆਪਣੇ ਇਤਿਹਾਸ ਨੂੰ ਪੜਨਾ ਚਾਹੀਦਾ ਹੈ ਕਿ ਸਾਡਾ ਇਤਿਹਾਸ ਕਿ ਹੈ ਸਿੱਖ ਤਾਂ ਲੋਕਾਂ ਦੀ ਰੱਖਿਆ ਵਾਸਤੇ ਹਨ ਇਹ ਸੰਸਾਰ ਭਰ ਦੇ ਸਿੱਖਾਂ ਨੂੰ ਆਪਣੇ ਮਤ ਭੇਦਛਡ ਕੇ ਆਉਣ ਵਾਲੀ ਪੀੜ੍ਹੀ ਵਾਰੇ ਸੋਚਣਾ ਪੈਣਾ ਨਹੀਂ ਤਾਂ ਰਬ ਹੀ ਰਾਖਾ ਹੈ

Dhan Dhan Kalgidhar Deshmesh Pita ji
03/08/2023

Dhan Dhan Kalgidhar Deshmesh Pita ji

12/21/2022
This is also a building belonging to Guru Nanak Sahib Ji is in Nepal. The condition of this building was also very bad. ...
09/26/2022

This is also a building belonging to Guru Nanak Sahib Ji is in Nepal. The condition of this building was also very bad. There were also ancient Sri Guru Granth Sahib ji. When the Sewadar’s of the society saw that Maharaj was in this condition, the whole building was broken and dripping in water. Everyone was crying, then American Singh Simran Singh Khalsa was also with us. Mostly the buildings connected with Guru Nanak Sahib ji have been renovated and repaired by Sri Guru Nanak Dev Sew Society International, CA, USA. We thank all those who supported our society like :- Nepal Govt., Nepal Administration, Nepal Police and all another Deptt. and all worldwide Sikh Sangat. By the grace of God, all the buildings have been repaired and services are running continuously.
More info:- Founder Manjit Singh Khalsa
001 408-887-7361

Address

Sacramento, CA

Telephone

(916) 833-3864

Website

Alerts

Be the first to know and let us send you an email when Daar Channel posts news and promotions. Your email address will not be used for any other purpose, and you can unsubscribe at any time.

Contact The Business

Send a message to Daar Channel:

Share