10/30/2025
ਇੱਕ #ਮਾਂ ਤੇ ਉਸਦੇ #ਪੁੱਤ ਲਈ #ਸ਼ੇਅਰ ਜਰੂਰ ਕਰਿਉ…. 🙏 ਇਸ ਵੀਰ ਨੂੰ ਪਰਿਵਾਰ ਤੋਂ ਵਿੱਛੜੇ 17 ਸਾਲ ਹੋਗੇ ਸ਼ਾਇਦ ਤੁਹਾਡਾ ਇੱਕ ਸ਼ੇਅਰ ਇਸਨੂੰ ਕਿਤੇ ਲੱਭ ਦੇਵੇ…. ਇਹ ਵੀਰ ਮਿਤੀ 8 ਜੂਨ 2008 ਨੂੰ ਆਪਣੇ ਕੰਮ ਤੇ ਗਿਆ ਨਾ ਕੰਮ ਤੇ ਪਹੁੰਚਿਆ ਨਾ ਘਰ ਵਾਪਿਸ ਆਇਆ ਇਹ ਵੀਰ ਡੀਜਲ ਮਕੈਨਿਕ ਦਾ ਕੰਮ ਹੁਸ਼ਿਆਰਪੁਰ-ਟਾਡਾਂ ਚੌਕ ਵਿੱਚ ਕਰਦਾ ਸੀ….
ਨਾਮ ਵਿਕਰਮਜੀਤ ਸਿੰਘ, ਪਿੰਡ ਬਾਸੀ ਬੱਲੋ (ਹਰਿਆਣਾ) ਜਿਲ੍ਹਾ :- ਹੁਸ਼ਿਆਰਪੁਰ, ਜੇ ਇਹ ਵੀਰ ਨੂੰ ਕੋਈ ਵੀ ਦੇਖੇ ਤਾਂ ਜਰੂਰ ਪਰਿਵਾਰ ਨਾਲ਼ ਸੰਪਰਕ ਕਰੇ ਜੀ… 9914207025 9877504426, ਤੁਹਾਡਾ ਇੱਕ ਸ਼ੇਅਰ ਇਸ ਨੂੰ ਲੱਭਣ ਲਈ ਪਰਿਵਾਰ ਦੀ ਬਹੁਤ ਵੱਡੀ ਮਦਦ ਹੋਵੇਗਾ ਜੀ…