Malout Today

Malout Today MALOUT TODAY

13/12/2024

ਸ਼੍ਰੋਮਣੀ ਅਕਾਲੀ ਦਲ ਕਾਂਗਰਸ ਦੇ ਭਾਜਪਾ ਦੇ ਉਮੀਦਵਾਰਾਂ ਦੇ ਕਾਗਜ ਰੱਦ

13/12/2024

ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਛੱਡ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਦੇ ਭਾਜਪਾ ਦੇ ਉਮੀਦਵਾਰਾਂ ਦੇ ਕਾਗਜ ਰੱਦ ਕਰਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਪ੍ਰਧਾਨ ਅਸੋਕ ਬਜਾਜ ਨੇ ਕੀਤਾ ਐਲਾਨ !!

13/12/2024

ਆਪ ਉਮੀਦਵਾਰ ਨੂੰ ਛੱਡ ਬਾਕੀ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਉਮੀਦਵਾਰਾਂ ਦੇ ਕਾਗਜ ਹੋਏ ਰੱਦ ਮਲੋਟ ਬੰਦ ਦਾ ਕੀਤਾ ਐਲਾਨ !!!

29/11/2024

ਮਲੋਟ ਮਨਪ੍ਰੀਤ ਮੰਨਾ ਕ+ਤ+ਲ ਮਾਮਲੇ ਚ ਨਵੀਂ ਅੱਪਡੇਟ ਪੁਲੀਸ ਹਰਿਆਣਾ ਤੋਂ ਲਿਆਈ ਗੈਂ+ਗ+ਸ+ਟ+ਰ ਨੂੰ !

28/11/2024

ਜੇ ਏਸ ਵੀਰ ਦੀਆਂ ਗੱਲਾਂ ਨਾਲ ਸਹਿਮਤ ਹੋ ਤਾਂ ਫਿਰ ਕਰ ਦੋ ਸ਼ੇਅਰ

27/11/2024
27/11/2024

ਪੰਜਾਬ ਦੇ ਗੱਭਰੂ ਹੁਣ ਮੋਬਾਈਲ ਛੱਡ ਸਟੇਡੀਅਮ ਵਿੱਚ ਪਾਉਣਗੇ ਧਮਾਲਾਂ ਇਸ ਪਿੰਡ ਨੇ ਕੱਢਿਆ ਹੱਲ!!!

ਸੰਵਿਧਾਨ ਦਿਵਸ ਮੌਕੇ ਬਾਰ ਐਸੋਸੀਏਸ਼ਨ ਵੱਲੋਂ ਵਿਸੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਮਲੋਟ 27 ਨਵੰਬਰ (ਹਰਦੀਪ ਸਿੰਘ ਖਾਲਸਾ) ਮਲੋਟ ਬਾਰ ਐਸੋਸੀਏਸ਼ਨ ਵੱਲ...
27/11/2024

ਸੰਵਿਧਾਨ ਦਿਵਸ ਮੌਕੇ ਬਾਰ ਐਸੋਸੀਏਸ਼ਨ ਵੱਲੋਂ ਵਿਸੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ
ਮਲੋਟ 27 ਨਵੰਬਰ (ਹਰਦੀਪ ਸਿੰਘ ਖਾਲਸਾ) ਮਲੋਟ ਬਾਰ ਐਸੋਸੀਏਸ਼ਨ ਵੱਲੋਂ ਦੇਸ਼ ਦੇ 75 ਵੇਂ ਸੰਵਿਧਾਨ ਦਿਵਸ ਦੇ ਮੌਕੇ ’ਤੇ ਬਾਰ ਰੂਮ ਵਿੱਚ ਇੱਕ ਖ਼ਾਸ ਪ੍ਰੋਗਰਾਮ ਦਾ ਆਯੋਜਨ ਕਰਕੇ ਇਸ ਦਿਨ ਨੂੰ ਮਨਾਇਆ ਗਿਆ। ਇਸ ਮੌਕੇ ’ਤੇ ਬਾਰ ਦੇ ਬਾਰ ਦੇ ਸਮੁੱਚੇ ਵਕੀਲ ਭਾਈਚਾਰੇ ਦੇ ਨਾਲ ਮਲੋਟ ਕੋਰਟ ਦੇ ਜੱਜ ਸਾਹਿਬਾਨਾ ਨੇ ਵੀ ਸ਼ਿਰਕਤ ਕੀਤੀ। ਇਸ ਖ਼ਾਸ ਮੌਕੇ ’ਤੇ ਬਾਰ ਦੇ ਸਕੱਤਰ ਵਿਕਾਸ ਸਚਦੇਵਾ ਨੇ ਜੱਜ ਸਾਹਿਬਾਨਾ ਦਾ ਬਾਰ ਰੂਮ ਵਿੱਚ ਸਵਾਗਤ ਕਰਦੇ ਹੋਏ ਇਸ ਦਿਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਮਹਾਨ ਯੋਗਦਾਨ ਨੂੰ ਯਾਦ ਕੀਤਾ। ਬਾਰ ਐਸੋਸੀਏਸ਼ਨ ਦੀ ਪ੍ਰਧਾਨ ਮੈਡਮ ਵਿਦੂਸ਼ੀ ਭੁੱਲਰ ਨੇ ਸੰਵਿਧਾਨ ਦੇ ਵਿਸ਼ੇਸ਼ ਪਹਿਲੂਆਂ ਬਾਰੇ ਜਾਣਕਾਰੀ ਦਿਤੀ ਅਤੇ ਅੱਜ ਦੇ ਭਾਰਤ ਨੂੰ ਗਠਨ ਵਿੱਚ ਇਸ ਦੀ ਮਹਤਤਾ ਨੂੰ ਬਿਆਨ ਕੀਤਾ। ਜੱਜ ਸਾਹਿਬਾਂ ਸ਼੍ਰੀਮਤੀ ਗਰੀਸ਼ ਅਤੇ ਸ਼੍ਰੀਮਤੀ ਸੂਮੁਖੀ ਨੇ ਸੰਵਿਧਾਨ ਵਿੱਚ ਦਿੱਤੇ ਅਧਿਕਾਰਾਂ ਬਾਰੇ ਜਾਣੂ ਕਰਵਾਉਂਦੇ ਹੋਏ ਸਾਡੇ ਦੇਸ਼ ਪ੍ਰਤੀ ਫਰਜ਼ਾਂ ਤੋਂ ਵੀ ਜਾਣੂ ਕਰਵਾਉਂਦੇ ਹੋਏ ਇਸਨੂੰ ਦੇਸ਼ ਅਤੇ ਨਿਆਪਾਲਿਕਾ ਦੀ ਜ਼ਿੰਦਗੀ ਦਾ ਮੂਲ ਦਰਜਾ ਦੱਸਿਆ। ਪ੍ਰੋਗਰਾਮ ਦੇ ਆਖੀਰ ਵਿੱਚ ਉਪ ਪ੍ਰਧਾਨ ਮੈਡਮ ਸ਼ਿੰਪੀ ਕਮਰਾ ਅਤੇ ਕੈਸ਼ੀਅਰ ਰਾਜਿੰਦਰ ਕੁਮਾਰ ਅਤੇ ਮੇਵਾ ਰਾਮ ਨੇ ਸਾਰੀ ਐਗਜ਼ੀਕਿਊਟਿਵ ਵੱਲੋਂ 75 ਵੇਂ ਸੰਵਿਧਾਨ ਦਿਵਸ ਦੀ ਮੁਬਾਰਕਬਾਦ ਦਿੱਤੀ। MaloutToday

ਸਕੂਲੀ ਵਿਦਿਆਰਥਣ ਨੂੰ ਫਾਜਿਲਕਾ ਲੈ ਗਿਆ ਨੋਜਵਾਨ ਹੋਟਲ ਤੇ ਕਮਰੇ ਵਿਚ ਕੀਤਾ ਰੇਪ ਆਰੋਪੀ ਵਿਰੁੱਧ ਮਾਮਲਾ ਦਰਜਮਲੋਟ 27 ਨਵੰਬਰ (ਹਰਦੀਪ ਸਿੰਘ ਖਾਲਸਾ...
27/11/2024

ਸਕੂਲੀ ਵਿਦਿਆਰਥਣ ਨੂੰ ਫਾਜਿਲਕਾ ਲੈ ਗਿਆ ਨੋਜਵਾਨ ਹੋਟਲ ਤੇ ਕਮਰੇ ਵਿਚ ਕੀਤਾ ਰੇਪ ਆਰੋਪੀ ਵਿਰੁੱਧ ਮਾਮਲਾ ਦਰਜ
ਮਲੋਟ 27 ਨਵੰਬਰ (ਹਰਦੀਪ ਸਿੰਘ ਖਾਲਸਾ) ਸਕੂਲੀ ਵਿਦਿਆਰਥਣ ਨੂੰ ਵਰਗਲਾ ਕੇ ਹੋਟਲ ਦੇ ਕਮਰੇ ਵਿਚ ਲੈ ਜਾ ਕੇ ਸਰੀਰਕ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਿਟੀ ਮਲੋਟ ਪੁਲਿਸ ਨੇ ਪੀੜ੍ਹਤ ਵਿਦਿਆਰਥਣ ਦੇ ਬਿਆਨਾਂ ਤੇ ਫਾਜਿਲਕਾ ਵਾਸੀ ਨੋਜਵਾਨ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨਸਾਰ ਪੁਲਿਸ ਨੇ ਪੀੜ੍ਹਤਾ ਦੇ ਬਿਆਨਾਂ ਅਨਸਾਰ ਉਕਤ ਕਾਰਵਾਈ ਕੀਤੀ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ 17 ਸਾਲਾਂ ਵਿਦਿਆਰਥਣ ਨੇ ਆਪਣੇ ਬਿਆਨਾਂ ਵਿਚ ਆਰੋਪ ਲਾਇਆ ਕਿ 15-20 ਦਿਨ ਪਹਿਲਾਂ ਉਸਦੀ ਜਾਣ ਪਹਿਚਾਣ ਰੋਹਿਤ ਪੁੱਤਰ ਸ਼ੁਭਾਸ਼ ਚੰਦਰ ਵਾਸੀ ਸ਼ੁਰੇਸ਼ ਵਾਲਾ ਸਨੇਹੀਆਂ ਫਾਜਿਲਕਾ ਨਾਲ ਹੋਈ ਸੀ ਤੇ ਉਹ ਉਸਨੂੰ ਸਕੂਲ ਛੁੱਟੀ ਤੋਂ ਬਾਅਦ ਬਾਹਰ ਆ ਕੇ ਮਿਲਦਾ ਰਿਹਾ ਬੀਤੀ 19 ਨਵੰਬਰ ਨੂੰ ਰੋਹਿਤ ਉਸਨੂੰ ਆਪਣੇ ਮੋਟਰਸਾਇਕਲ ਤੇ ਬਿਠਾਅ ਕੇ ਫਾਜਿਲਕਾ ਲੈ ਗਿਆ ਜਿਥੇ ਉਹ ਇਕ ਹੋਟਲ ਵਿਚ ਲੈ ਗਿਆ ਅਤੇ ਉਥੇ ਰੋਹਿਤ ਨੇ ਉਸਦੀ ਮਰਜੀ ਦੇ ਵਿਰੁੱਧ ਉਸ ਨਾਲ ਰੇਪ ਕੀਤਾ ਇਸ ਸਬੰਧੀ ਸ਼ਕਾਇਤ ਸਿਟੀ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਲੜਕੀ ਦਾ ਮੈਡੀਕਲ ਕਰਵਾਇਆ ਗਿਆ ਅਤੇ ਪੀੜ੍ਹਤ ਦੇ ਬਿਆਨ ਦਰਜ ਕਰਕੇ ਆਰੋਪੀ ਰੋਹਿਤ ਪੁੱਤਰ ਸ਼ੁਭਾਸ਼ ਕੁਮਾਰ ਵਾਸੀ ਫਾਜਿਲਕਾ ਦੇ ਵਿਰੁੱਧ ਬੀਐਨਐਸ ਦੇ ਤਹਿਤ ਰੇਪ ਦੀਆਂ ਧਰਾਵਾਂ ਅਤੇ ਪਾਸਕੋ ਐਕਟ ਤਹਿਤ ਮੁਕੱਦਮਾਂ ਦਰਜ ਕਰਕੇ ਅਗਲੀ ਕਾਰਜਾਈ ਸ਼ੁਰੂ ਕਰ ਦਿੱਤੀ ਹੈ। ੳਬਕਤ ਮਾਮਲੇ ਵਿਚ ਨਾਮਜ਼ਦ ਆਰੋਪੀ ਅਜੇ ਪੁਲਿਸ ਦੀ ਗਿਰਫਤ ਤੋਂ ਬਾਹਰ ਹੈ।

Address

FL

Telephone

+19417325361

Website

Alerts

Be the first to know and let us send you an email when Malout Today posts news and promotions. Your email address will not be used for any other purpose, and you can unsubscribe at any time.

Shortcuts

  • Address
  • Telephone
  • Alerts
  • Claim ownership or report listing
  • Want your business to be the top-listed Media Company?

Share