Madho bam

ਮੇਰੇ ਉੱਪਰ 5 ਮਹੀਨੇ ਦਿਨ ਰਾਤ ਤਸ਼ੱਦਦ ਹੁੰਦਾ ਰਿਹਾ - ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ।                       ਜਦੋਂ ਦਿੱਲੀ ਮੈਨੂੰ ਤੇ ਸਤਨ...
30/07/2025

ਮੇਰੇ ਉੱਪਰ 5 ਮਹੀਨੇ ਦਿਨ ਰਾਤ ਤਸ਼ੱਦਦ ਹੁੰਦਾ ਰਿਹਾ - ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ।
ਜਦੋਂ ਦਿੱਲੀ ਮੈਨੂੰ ਤੇ ਸਤਨਾਮ ਸਿੰਘ ਬਾਵਾ ਨੂੰ ਪਕੜਿਆ ਗਿਆ ਤਾਂ ਮੇਰੀਆਂ ਦੋਵੇਂ ਲੱਤਾਂ ਪੁਲਿਸ ਵਾਲਿਆਂ ਨੇ ਤੋੜ ਦਿੱਤੀਆਂ ਸਨ ਉਹਨਾਂ ਮੇਰੇ ਸੱਤ ਗੋਲੀਆਂ ਮਾਰੀਆਂ ਸਨ । ਚਾਰ ਇੱਕ ਲੱਤ ਵਿੱਚ ਤੇ ਤਿੰਨ ਇੱਕ ਲੱਤ ਵਿੱਚ । ਜਿਸ ਲੱਤ ਵਿੱਚ ਤਿੰਨ ਗੋਲੀਆਂ ਲੱਗੀਆਂ ਸਨ ਇੱਕ ਗੋਲੀ ਨਸ ਅੰਦਰ ਲੱਗੀ ਸੀ ਜਿਸ ਕਰਕੇ ਅਸਹਿ ਪੀੜਾ ਹੁੰਦੀ ਸੀ । ਮੇਰਾ ਇਲਾਜ਼ ਕਰਨ ਵਾਲਾ ਡਾਕਟਰ ਜੋ ਸੀ ਉਸਦਾ ਨਾਮ " ਥਰੇ" , ਸੀ ਮੈਨੂੰ ਹਰਿਆਣਾ ਦੇ ਡਾਵਲਾ ਵਿਖੇ ਬੀ. ਐਸ. ਐਫ. ਕੈਂਪ ਚ ਗੁਪਤ ਰੱਖਿਆ ਸੀ ਦਿੱਲੀ ਤੋਂ ਬਾਅਦ ਪੰਜ ਮਹੀਨੇ ਮੇਰਾ ਰੀਮਾਂਡ ਦਿੱਲੀ ਪੁਲਿਸ ਸੀ .ਬੀ. ਆਈ. ਨੇ ਲਿਆ । ਡਾਕਟਰ ਥਰੇ ਮੇਰਾ ਮਿੱਤਰ ਬਣਿਆ ਵੱਡੀ ਗੱਲ ਇਹ ਸੀ ਕਿ ਇਹ ਕਦੀ ਜਨਰਲ ਵੈਦਿਆ ਜਿਸਨੂੰ ਅਸੀਂ ਮੌਤ ਦੇ ਘਾਟ ਉਤਾਰਿਆ ਸੀ ਇਹ ਉਸਦੇ ਨਾਲ ਰਿਹਾ ਕਾਫੀ ਸਮਾਂ । ਇੱਕ ਦਿਨ ਡਾਕਟਰ ਥਰੇ ਸਾਬ ਮੈਨੂੰ ਕਹਿੰਦੇ ਕਿ ਜਿੰਦਾ ਬਾਕੀ ਤੇ ਜੋ ਤੁਸੀਂ ਕੀਤਾ ਉਸਦਾ ਮੈਨੂੰ ਦੁਖ ਨਹੀਂ ਹੋਇਆ ਪਰ ਜਨਰਲ ਵੈਦਿਆ ਨੂੰ ਤੁਸੀਂ ਮਾਰਿਆ ਇਸਦਾ ਮੈਨੂੰ ਦੁਖ ਹੋਇਆ ਬਹੁਤ । ਇਹ ਸੁਣਕੇ ਮੈਂ ਕਿਹਾ ਡਾਕਟਰ ਸਾਬ ਮੇਰੀ ਕਿਹੜਾ ਉਸ ਨਾਲ ਕੋਈ ਨਿੱਜੀ ਦੁਸ਼ਮਣੀ ਸੀ ਉਸਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਫੌਜ਼ ਦੀ ਅਗਵਾਈ ਕੀਤੀ ਜਿਹੜੀ ਇਸਦੀ ਉਸਨੂੰ ਸਜ਼ਾ ਦੇ ਕੇ ਆਪਣਾ ਫਰਜ਼ ਨਿਭਾਇਆ ਹੈ ਉਸਨੇ ਮਾਰ ਕੇ ਸਾਨੂੰ ਕੋਈ ਦੁੱਖ ਨਹੀਂ ਗ਼ਮ ਨਹੀਂ ............। ਪਰ ਉਸ ਡਾਕਟਰ ਨੇ ਬਾਖੂਬੀ ਮੇਰੀ ਲੱਤ ਤੇ ਪਲਸਤਰ ਲਗਾਇਆ ਪਰ ਏਜੇਂਸੀਆਂ ਨੇ ਉਸਨੂੰ ਵੀ ਮੇਰੇ ਤੋਂ ਵੱਖ ਕੀਤਾ ਕਈ ਕਈ ਦਿਨ । ਨੈਸ਼ਨਲ ਸਕਿਉਰਟੀ ਗਾਰਡ NSG ਦੇ ਕਮਾਂਡੋ ਮੇਰੇ ਪਹਿਰੇ ਤੇ ਲਗਾਏ ਗਏ ਆਈ ਜੀ ਤੱਕ ਦੀ ਪੁੱਛਗਿੱਛ ਕਰਕੇ ਮੇਰੇ ਤੱਕ ਆਉਣ ਦਿੱਤਾ ਜਾਂਦਾ ਸੀ। ਟਾਰਚਰ ਕਰਨ ਵਾਲੀਆਂ ਦੋ ਟੀਮਾਂ ਸਨ ਇੱਕ ਰਾਤ ਵੇਲੇ ਇੱਕ ਦਿਨ ਵੇਲੇ । ਮੇਰੀਆਂ ਲੱਤਾਂ ਦੇ ਪਲਸਤਰ ਨੂੰ ਤੋੜਕੇ ਪੁਲਿਸ ਵਾਲਿਆਂ ਨੇ ਮੇਰੇ ਜ਼ਖਮਾਂ ਤੇ ਉਸ ਜ਼ਖਮੀ ਨਸ ਨੂੰ ਘੁੱਟਕੇ ਮੈਨੂੰ ਪੁੱਠਾ ਲਟਕਾ ਕੇ ਤਸੀਹੇ ਦਿੱਤੇ । ਮੇਰੇ ਗੁਪਤ ਅੰਗਾਂ ਚ ਉਹ ਸੂਈਆਂ ਮਾਰਦੇ ਸਨ । ਹਰ ਏਜੇਂਸੀ ਨੇ ਆਪਣੀ ਆਖਰੀ ਵਾਹ ਤੱਕ ਲਗਾਈ ਪਰ ਮੇਰੇ ਤੋਂ ਉਹ ਕੁਛ ਨਹੀਂ ਪੁੱਛ ਸਕੇ । ਪਰ ਇਹਨਾਂ ਪੁਲਿਸ ਵਾਲਿਆਂ ਵਿੱਚ ਵੀ ਕੁਝ ਅਫਸਰ ਤੇ ਮੁਲਾਜ਼ਮ ਮੇਰੇ ਨਾਲ ਹਮਦਰਦੀ ਵੀ ਕਰਨ ਲੱਗੇ ਸਨ

19/07/2025

ਚਿੱਠੀ ਨਾ ਕੋਈ ਸੰਦੇਸ਼,
ਜਾਨੇ ਵੋ ਕੋਨ ਸਾ ਦੇਸ਼
ਜਹਾ ਤੁਮ ਚਲੇ ਗਏ।

With Lakha sidhana – I just got recognised as one of their top fans! 🎉
19/07/2025

With Lakha sidhana – I just got recognised as one of their top fans! 🎉

Deep sidhu family
14/07/2025

Deep sidhu family

बोतल दो, खाना लो—जानवरों के लिए! तुर्की की सोच ने दुनिया को चौंका दिया।
13/07/2025

बोतल दो, खाना लो—जानवरों के लिए! तुर्की की सोच ने दुनिया को चौंका दिया।

ਪੰਜਾਬ 95😓
13/07/2025

ਪੰਜਾਬ 95😓

ਖੰਡੇ ਕੌਮ ਦੇ ਖੁੰਡੇ ਨਾ ਹੋ ਜਾਵਣ ਖੰਡੇ ਵਾਂਗਰਾਂ ਖੰਡੇ ਜਿਹੇ ਅੜੇ ਯੋਧੇ ਲਾ ਦਿੱਤਾ ਬਹਾਨਾ ਬਿਮਾਰ ਸੀ ਉਹਭੇਦਭਰੇ ਹਲਾਤਾਂ ਵਿੱਚ ਮਰੇ ਯੋਧੇ ਸਿੱਧ ...
26/06/2025

ਖੰਡੇ ਕੌਮ ਦੇ ਖੁੰਡੇ ਨਾ ਹੋ ਜਾਵਣ
ਖੰਡੇ ਵਾਂਗਰਾਂ ਖੰਡੇ ਜਿਹੇ ਅੜੇ ਯੋਧੇ
ਲਾ ਦਿੱਤਾ ਬਹਾਨਾ ਬਿਮਾਰ ਸੀ ਉਹ
ਭੇਦਭਰੇ ਹਲਾਤਾਂ ਵਿੱਚ ਮਰੇ ਯੋਧੇ
ਸਿੱਧ "ਪੱਧਰੀ" ਗੱਲ ਹੈ ਯਾਦ ਰੱਖਣਾ
ਜਾਲਮ ਬੀਤੇ ਦੀ ਬਣ ਤਾਰੀਕ ਜਾਂਦੇ
ਲੈ ਕੇ ਦਿਲ ਵਿੱਚ ਪੀੜ ਦਲੀਪ ਵਾਲੀ
ਮੇਰੀ ਕੌਮ ਦੇ ਤੁਰੇ ਦਲੀਪ ਜਾਂਦੇ।

Reallty
13/02/2025

Reallty

13/02/2025

Address

MA
152032

Telephone

+17814215890

Website

Alerts

Be the first to know and let us send you an email when Madho bam posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share